Class 8 | MATHS |
Chapter | ਚਤੁਰਭੁਜਾਵਾਂ ਨੂੰ ਸਮਝਣਾ |
PSEB (PUNJABI MEDIUM) | EXAMPLE |
Number Of Questions | 7 |
Academic Year | 2023-24 |
ਚਿੱਤਰ 3.9 ਵਿੱਚ ਮਾਪ x ਪਤਾ ਕਰੋ
ਇੱਕ ਸਮ ਬਹੁਭੁਜ ਦੀਆਂ ਭੁਜਾਵਾਂ ਦੀ ਸੰਖਿਆ ਪਤਾ ਕਰੋ ਜਿਸਦੇ ਹਰੇਕ ਬਾਹਰੀ ਕੌਣ ਦਾ ਮਾਪ `45^@` ਹੈ।
ਸਮਾਂਤਰ ਚਤੁਰਭੁਜ PQRS ਦਾ ਪਰਿਮਾਪ ਪਤਾ ਕਰੋ। (ਚਿੱਤਰ 3.22) ।
ਚਿੱਤਰ 3.26 ਵਿੱਚ BEST ਇੱਕ ਸਮਾਂਤਰ ਚਤੁਰਭੁਜ ਹੈ। x,y ਅਤੇ z ਦਾ ਮੁੱਲ ਪਤਾ ਕਰੋ।
ਸਮਾਂਤਰ ਚਤੁਰਭੁਜ RING ਵਿੱਚ (ਚਿੱਤਰ 3.28) ਜਦ ਕਿ `mangleR=70^@`ਹੋ ਤਾਂ ਦੂਸਰੇ ਸਾਰੇ ਕੋਣ ਪਤਾ ਕਰੋ।
RICE ਇੱਕ ਸਮਚਤੁਰਭੁਜ ਹੈ (ਚਿੱਤਰ 3.36)। x, y, ਅਤੇ z ਦਾ ਮੁੱਲ ਪਤਾ ਕਰੋ ਅਤੇ ਆਪਣੇ ਉੱਤਰ ਦੀ ਪੁਸ਼ਟੀ ਕਰੋ।
RENT ਇੱਕ ਆਇਤ ਹੈ (ਚਿੱਤਰ 3.41)। ਇਸਦੇ ਵਿਕਰਨ ਇੱਕ ਦੂਸਰੇ ਨੂੰ 'O' ਤੇ ਕੱਟਦੇ ਹਨ। x ਦਾ ਮੁੱਲ ਪਤਾ ਕਰੋ ਜਦਕਿ OR=2x + 4 ਅਤੇ OT = 3x + 1 ਹੈ।
EXAMPLE questions and complete solutions for chapter ਚਤੁਰਭੁਜਾਵਾਂ ਨੂੰ ਸਮਝਣਾ of PSEB (PUNJABI MEDIUM) of Class 8