Class 8 | MATHS |
Chapter | ਚਤੁਰਭੁਜਾਵਾਂ ਨੂੰ ਸਮਝਣਾ |
PSEB (PUNJABI MEDIUM) | EXERCISE |
Number Of Questions | 64 |
Academic Year | 2023-24 |
ਇੱਥੇ ਕੁੱਝ ਚਿੱਤਰ ਦਿੱਤੇ ਗਏ ਹਨ :
ਹਰੇਕ ਦਾ ਵਰਗੀਕਰਨ ਹੇਠ ਦਿੱਤੇ ਆਧਾਰ ‘ਤੇ ਕਰੋ : (a) ਸਧਾਰਨ ਵਕਰ (b) ਸਧਾਰਨ ਬੰਦ ਵਕਰ (c) ਬਹੁਭੁਜ (d) ਉੱਤਲ ਬਹੁਭੁਜ (e) ਅਵਤਲ ਬਹੁਭੁਜ
ਹੇਠਾਂ ਲਿਖਿਆਂ ਵਿੱਚ ਕਿੰਨੇ ਵਿਕਰਨ ਹਨ ? ਇੱਕ ਉੱਤਲ ਚਤੁਰਭੁਜ
ਹੇਠਾਂ ਲਿਖਿਆਂ ਵਿੱਚ ਕਿੰਨੇ ਵਿਕਰਨ ਹਨ ? ਇੱਕ ਸਮਛੇਭੁਜ
ਹੇਠਾਂ ਲਿਖਿਆਂ ਵਿੱਚ ਕਿੰਨੇ ਵਿਕਰਨ ਹਨ ? ਇੱਕ ਤ੍ਰਿਭੁਜ
ਉੱਤਲ ਚਤੁਰਭੁਜਾਂ ਦੇ ਕੋਣਾਂ ਦੇ ਮਾਪਾਂ ਦਾ ਜੋੜਫਲ ਕੀ ਹੈ ? ਜੇ ਚਤੁਰਭੁਜ, ਉੱਤਲ ਨਾ ਹੋਵੇ ‘ਤੇ ਕੀ ਇਹ ਗੁਣ ਲਾਗੂ ਹੋਵੇਗਾ? (ਇੱਕ ਚਤੁਰਭੁਜ ਬਣਾਉ ਜੋ ਉੱਤਲ ਨਾ ਹੋਵੇ ਅਤੇ ਕੋਸ਼ਿਸ਼ ਕਰੋ।)
ਸਾਰਣੀ ਦੀ ਜਾਂਚ ਕਰੋ : (ਹਰੇਕ ਚਿੱਤਰ ਨੂੰ ਤ੍ਰਿਭੁਜਾਂ ਵਿੱਚੋਂ ਵੰਡੋ ਅਤੇ ਕੋਣਾਂ ਦਾ ਜੋੜਫਲ ਪਤਾ ਕਰੋ)
8
ਸਾਰਣੀ ਦੀ ਜਾਂਚ ਕਰੋ : (ਹਰੇਕ ਚਿੱਤਰ ਨੂੰ ਤ੍ਰਿਭੁਜਾਂ ਵਿੱਚੋਂ ਵੰਡੋ ਅਤੇ ਕੋਣਾਂ ਦਾ ਜੋੜਫਲ ਪਤਾ ਕਰੋ)
10
ਸਾਰਣੀ ਦੀ ਜਾਂਚ ਕਰੋ : (ਹਰੇਕ ਚਿੱਤਰ ਨੂੰ ਤ੍ਰਿਭੁਜਾਂ ਵਿੱਚੋਂ ਵੰਡੋ ਅਤੇ ਕੋਣਾਂ ਦਾ ਜੋੜਫਲ ਪਤਾ ਕਰੋ)
n
ਸਮ ਬਹੁਭੁਜ ਕੀ ਹੈ? ਇੱਕ ਸਮ ਬਹੁਭੁਜ ਦਾ ਨਾਮ ਦੱਸੋ ਜਿਸ ਵਿੱਚ : 3 ਭੁਜਾਵਾਂ
ਸਮ ਬਹੁਭੁਜ ਕੀ ਹੈ? ਇੱਕ ਸਮ ਬਹੁਭੁਜ ਦਾ ਨਾਮ ਦੱਸੋ ਜਿਸ ਵਿੱਚ : 4 ਭੁਜਾਵਾਂ
ਸਮ ਬਹੁਭੁਜ ਕੀ ਹੈ? ਇੱਕ ਸਮ ਬਹੁਭੁਜ ਦਾ ਨਾਮ ਦੱਸੋ ਜਿਸ ਵਿੱਚ : 6 ਭੁਜਾਵਾਂ ਹੋਣ।
ਹੇਠਾਂ ਦਿੱਤੇ ਚਿੱਤਰਾਂ ਵਿੱਚ x (ਕੋਣ ਦਾ ਮਾਪ) ਪਤਾ ਕਰੋ :
ਹੇਠਾਂ ਦਿੱਤੇ ਚਿੱਤਰਾਂ ਵਿੱਚ x (ਕੋਣ ਦਾ ਮਾਪ) ਪਤਾ ਕਰੋ :
ਹੇਠਾਂ ਦਿੱਤੇ ਚਿੱਤਰਾਂ ਵਿੱਚ x (ਕੋਣ ਦਾ ਮਾਪ) ਪਤਾ ਕਰੋ :
ਹੇਠਾਂ ਦਿੱਤੇ ਚਿੱਤਰਾਂ ਵਿੱਚ x (ਕੋਣ ਦਾ ਮਾਪ) ਪਤਾ ਕਰੋ :
x+y+z ਪਤਾ ਕਰੋ
x+y+z+w ਪਤਾ ਕਰੋ
ਹੇਠਾਂ ਦਿੱਤੇ ਚਿੱਤਰਾਂ ਵਿੱਚ x (ਕੋਣ ਦਾ ਮਾਪ) ਪਤਾ ਕਰੋ :
ਹੇਠਾਂ ਦਿੱਤੇ ਚਿੱਤਰਾਂ ਵਿੱਚ x (ਕੋਣ ਦਾ ਮਾਪ) ਪਤਾ ਕਰੋ :
ਇੱਕ ਸਮ ਬਹੁਭੁਜ ਦੇ ਹਰੇਕ ਬਾਹਰੀ ਕੌਣ ਦਾ ਮਾਪ ਪਤਾ ਕਰੋ ਜਿਸਦੀਆਂ 9 ਭੁਜਾਵਾਂ
ਇੱਕ ਸਮ ਬਹੁਭੁਜ ਦੇ ਹਰੇਕ ਬਾਹਰੀ ਕੌਣ ਦਾ ਮਾਪ ਪਤਾ ਕਰੋ ਜਿਸਦੀਆਂ 15 ਭੁਜਾਵਾਂ ਹਨ।
ਇੱਕ ਸਮ ਬਹੁਭੁਜ ਦੀਆਂ ਕਿੰਨੀਆਂ ਭੁਜਾਵਾਂ ਹਨ ਜੇਕਰ ਇੱਕ ਬਾਹਰੀ ਕੋਣ ਦਾ ਮਾਪ `24^@` ਹੈ ?
ਇੱਕ ਸਮ ਬਹੁਭੁਜ ਦੀਆਂ ਭੁਜਾਵਾਂ ਦੀ ਸੰਖਿਆ ਪਤਾ ਕਰੋ ਜੇਕਰ ਇਸਦਾ ਹਰੇਕ ਅੰਦਰਲਾ ਕੋਣ `165^@` ਦਾ ਹੈ?
ਕੀ ਇਸ ਤਰ੍ਹਾਂ ਦਾ ਸਮ ਬਹੁਭੁਜ ਸੰਭਵ ਹੈ ਜਿਸਦੇ ਹਰੇਕ ਬਾਹਰੀ ਕੋਣ ਦਾ ਮਾਪ `22^@` ਹੈ ?
ਕਿਸੇ ਸਮ ਬਹੁਭੁਜ ਵਿੱਚ ਘੱਟ ਤੋਂ ਘੱਟ ਕਿੰਨੇ ਮੁੱਲ ਦਾ ਅੰਦਰਲਾ ਕੋਣ ਸੰਭਵ ਹੈ? ਕਿਉਂ?
ਕਿਸੇ ਸਮ ਬਹੁਭੁਜ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਮੁੱਲ ਦਾ ਬਾਹਰੀ ਕੋਣ ਸੰਭਵ ਹੈ?
ABCD ਇੱਕ ਸਮਾਂਤਰ ਚਤੁਰਭੁਜ ਹੈ। ਹਰੇਕ ਕਥਨ ਦੀ ਪਰਿਭਾਸ਼ਾ ਦਾ ਪ੍ਰਯੋਗ ਕੀਤੇ ਗਏ ਗੁਣ ਦੁਆਰਾ ਪੂਰਾ ਕਰੋ AD = ......................
ABCD ਇੱਕ ਸਮਾਂਤਰ ਚਤੁਰਭੁਜ ਹੈ। ਹਰੇਕ ਕਥਨ ਦੀ ਪਰਿਭਾਸ਼ਾ ਦਾ ਪ੍ਰਯੋਗ ਕੀਤੇ ਗਏ ਗੁਣ ਦੁਆਰਾ ਪੂਰਾ ਕਰੋ `angleDCB` = ......................
ABCD ਇੱਕ ਸਮਾਂਤਰ ਚਤੁਰਭੁਜ ਹੈ। ਹਰੇਕ ਕਥਨ ਦੀ ਪਰਿਭਾਸ਼ਾ ਦਾ ਪ੍ਰਯੋਗ ਕੀਤੇ ਗਏ ਗੁਣ ਦੁਆਰਾ ਪੂਰਾ ਕਰੋ OC = ......................
ABCD ਇੱਕ ਸਮਾਂਤਰ ਚਤੁਰਭੁਜ ਹੈ। ਹਰੇਕ ਕਥਨ ਦੀ ਪਰਿਭਾਸ਼ਾ ਦਾ ਪ੍ਰਯੋਗ ਕੀਤੇ ਗਏ ਗੁਣ ਦੁਆਰਾ ਪੂਰਾ ਕਰੋ `m angleDAB + m angleCDA` = ......................
ਹੇਠਾਂ ਸਮਾਂਤਰ ਚਤੁਰਭੁਜ ਵਿੱਚ ਅਗਿਆਤ x, y, z, ਦੇ ਮੁੱਲ ਪਤਾ ਕਰੋ :
ਹੇਠਾਂ ਸਮਾਂਤਰ ਚਤੁਰਭੁਜ ਵਿੱਚ ਅਗਿਆਤ x, y, z, ਦੇ ਮੁੱਲ ਪਤਾ ਕਰੋ :
ਹੇਠਾਂ ਸਮਾਂਤਰ ਚਤੁਰਭੁਜ ਵਿੱਚ ਅਗਿਆਤ x, y, z, ਦੇ ਮੁੱਲ ਪਤਾ ਕਰੋ :
ਹੇਠਾਂ ਸਮਾਂਤਰ ਚਤੁਰਭੁਜ ਵਿੱਚ ਅਗਿਆਤ x, y, z, ਦੇ ਮੁੱਲ ਪਤਾ ਕਰੋ :
ਹੇਠਾਂ ਸਮਾਂਤਰ ਚਤੁਰਭੁਜ ਵਿੱਚ ਅਗਿਆਤ x, y, z, ਦੇ ਮੁੱਲ ਪਤਾ ਕਰੋ :
ਕੀ ਇੱਕ ਚਤੁਰਭੁਜ ABCD ਸਮਾਂਤਰ ਚਤੁਰਭੁਜ ਹੋ ਸਕਦਾ ਹੈ ਜੇ : `angle D+ angleB=180^@?`
ਕੀ ਇੱਕ ਚਤੁਰਭੁਜ ABCD ਸਮਾਂਤਰ ਚਤੁਰਭੁਜ ਹੋ ਸਕਦਾ ਹੈ ਜੇ : AB = DC = 8cm, AD = 4 cm ਅਤੇ BC = 4.4 cm?
ਕੀ ਇੱਕ ਚਤੁਰਭੁਜ ABCD ਸਮਾਂਤਰ ਚਤੁਰਭੁਜ ਹੋ ਸਕਦਾ ਹੈ ਜੇ : `angle A = 60^@` ਅਤੇ `angle C= 65^@`
ਕਿਸੇ ਸਮਾਂਤਰ ਚਤੁਰਭੁਜ ਦੇ ਦੋ ਲਾਗਵੇਂ ਕੋਣਾਂ ਦਾ ਅਨੁਪਾਤ 3:2 ਹੈ। ਸਮਾਂਤਰ ਚਤੁਰਭੁਜ ਦੇ ਸਾਰੇ ਕੋਣਾਂ ਦਾ ਪਤਾ ਕਰੋ।
ਕਿਸੀ ਸਮਾਂਤਰ ਚਤੁਰਭੁਜ ਦੇ ਦੋ ਲਾਗਵੇਂ ਕੋਣਾਂ ਦਾ ਮਾਪ ਬਰਾਬਰ ਹੈ। ਸਮਾਂਤਰ ਚਤੁਰਭੁਜ ਦੇ ਸਾਰੇ ਕੋਣਾਂ ਦਾ ਪਤਾ ਕਰੋ।
ਨਾਲ ਦਿੱਤਾ ਚਿੱਤਰ HOPE ਇੱਕ ਸਮਾਂਤਰ ਚਤੁਰਭੁਜ ਹੈ। x,y ਅਤੇ z ਕੋਣਾਂ ਦਾ ਮਾਪ ਪਤਾ ਕਰੋ। ਪਤਾ ਕਰਨ ਵਿੱਚ ਪ੍ਰਯੋਗ ਕੀਤੇ ਗਏ ਗੁਣਾਂ ਨੂੰ ਦੱਸੋ
ਹੇਠਾਂ ਦਿੱਤੇ ਚਿੱਤਰਾਂ GUNS ਅਤੇ RUNS ਸਮਾਂਤਰ ਚਤੁਰਭੁਜ ਹੈ। x ਅਤੇ y ਪਤਾ ਕਰੋ। (ਲੰਬਾਈ cm ਵਿੱਚ ਹੈ):
ਦਿੱਤੇ ਗਏ ਚਿੱਤਰ ਵਿੱਚ RISK ਅਤੇ CLUE ਦੋਨੋਂ ਸਮਾਂਤਰ ਚਤੁਰਭੁਜ ਹਨ, x ਦਾ ਮੁੱਲ ਪਤਾ ਕਰੋ।
ਦੱਸੋ ਕਿ ਕਿਸ ਤਰ੍ਹਾਂ ਇਹ ਚਿੱਤਰ ਇੱਕ ਸਮਲੰਬ ਹੈ। ਇਸਦੀ ਕਿਹੜੀਆਂ ਦੋ ਭੁਜਾਵਾਂ ਸਮਾਂਤਰ ਹਨ ? (ਚਿਤੱਰ 3.32)
ਚਿੱਤਰ 3.33 ਵਿੱਚ `mangle C` ਪਤਾ ਕਰੋ ਜੇਕਰ `bar(AB)||bar(DC)` ਹੈ।
ਚਿੱਤਰ 3.34 ਵਿੱਚ `angleP` ਅਤੇ `angleS` ਦਾ ਮਾਪ ਪਤਾ ਕਰੋ ਜੇ `bar(SP)||bar(RQ)` (ਜੇਕਰ ਤੁਸੀਂ `mangleR` ਪਤਾ ਕਰਦੇ ਹੋ, ਤਾਂ ਕੀ`mangleP` ਨੂੰ ਪਤਾ ਕਰਨ ਦੇ ਇੱਕ ਨਾਲੋਂ ਜ਼ਿਆਦਾ ਢੰਗ ਹਨ?)
ਦੱਸੋ, ਕਥਨ ਸੱਚ ਹੈ ਜਾਂ ਨਹੀ : ਸਾਰੇ ਆਇਤ ਵਰਗ ਹੁੰਦੇ ਹਨ।
ਦੱਸੋ, ਕਥਨ ਸੱਚ ਹੈ ਜਾਂ ਨਹੀ : ਸਾਰੇ ਸਮਚਤੁਰਭੁਜ ਸਮਾਂਤਰ ਚਤੁਰਭੁਜ ਹੁੰਦੇ ਹਨ।
ਦੱਸੋ, ਕਥਨ ਸੱਚ ਹੈ ਜਾਂ ਨਹੀ : ਸਾਰੇ ਵਰਗ ਸਮਚਤੁਰਭੁਜ ਅਤੇ ਆਇਤ ਵੀ ਹੁੰਦੇ ਹਨ।
ਦੱਸੋ, ਕਥਨ ਸੱਚ ਹੈ ਜਾਂ ਨਹੀ : ਸਾਰੇ ਵਰਗ ਸਮਚਤੁਰਭੁਜ ਨਹੀਂ ਹੁੰਦੇ।
ਦੱਸੋ, ਕਥਨ ਸੱਚ ਹੈ ਜਾਂ ਨਹੀ : ਸਾਰੀਆਂ ਪਤੰਗਾਂ ਸਮਚਤੁਰਭੁਜ ਹੁੰਦੀਆਂ ਹਨ ।
ਦੱਸੋ, ਕਥਨ ਸੱਚ ਹੈ ਜਾਂ ਨਹੀ : ਸਾਰੇ ਸਮਚਤੁਰਭੁਜ ਪਤੰਗ ਹੁੰਦੇ ਹਨ।
ਦੱਸੋ, ਕਥਨ ਸੱਚ ਹੈ ਜਾਂ ਨਹੀ : ਸਾਰੇ ਸਮਾਂਤਰ ਚਤੁਰਭੁਜ ਸਮਲੰਬ ਹੁੰਦੇ ਹਨ।
ਦੱਸੋ, ਕਥਨ ਸੱਚ ਹੈ ਜਾਂ ਨਹੀ : ਸਾਰੇ ਵਰਗ ਸਮਲੰਬ ਹੁੰਦੇ ਹਨ।
ਉਹ ਸਾਰੇ ਚਤੁਰਭੁਜਾਂ ਦੀ ਪਹਿਚਾਣ ਕਰੋ ਜਿਸ ਵਿੱਚ ਚਾਰ ਭੁਜਾਵਾਂ ਬਰਾਬਰ ਲੰਬਾਈ ਦੀਆਂ ਹੋਣ।
ਉਹ ਸਾਰੇ ਚਤੁਰਭੁਜਾਂ ਦੀ ਪਹਿਚਾਣ ਕਰੋ ਜਿਸ ਵਿੱਚ ਚਾਰ ਸਮਕੋਣ ਹੋਣ।
ਦੱਸੋਂ ਕਿਸ ਤਰ੍ਹਾਂ ਇੱਕ ਵਰਗ : ਇੱਕ ਚਤੁਰਭੁਜ
ਦੱਸੋਂ ਕਿਸ ਤਰ੍ਹਾਂ ਇੱਕ ਵਰਗ : ਇੱਕ ਸਮਾਂਤਰ ਚਤੁਰਭੁਜ
ਦੱਸੋਂ ਕਿਸ ਤਰ੍ਹਾਂ ਇੱਕ ਵਰਗ : ਇੱਕ ਸਮਚਤੁਰਭੁਜ
ਦੱਸੋਂ ਕਿਸ ਤਰ੍ਹਾਂ ਇੱਕ ਵਰਗ : ਇੱਕ ਆਇਤ ਹੈ।
ਇੱਕ ਚਤੁਰਭੁਜ ਦਾ ਨਾਮ ਦੱਸੋ ਜਿਸਦੇ ਵਿਕਰਨ : ਇੱਕ ਦੂਸਰੇ ਨੂੰ ਸਮਦੁਭਾਜਿਤ ਕਰਦੇ ਹਨ।
ਇੱਕ ਚਤੁਰਭੁਜ ਦਾ ਨਾਮ ਦੱਸੋ ਜਿਸਦੇ ਵਿਕਰਨ : ਇੱਕ ਦੂਸਰੇ ‘ਤੇ ਲੰਬ ਸਮਦੁਭਾਜਕ ਹੋਣ।
ਇੱਕ ਚਤੁਰਭੁਜ ਦਾ ਨਾਮ ਦੱਸੋ ਜਿਸਦੇ ਵਿਕਰਨ : ਬਰਾਬਰ ਹੋਣ।
ਦੱਸੋ ਇੱਕ ਆਇਤ ਉੱਤਰ ਚਤੁਰਭੁਜ ਕਿਸ ਤਰ੍ਹਾਂ ਹਨ?
EXERCISE questions and complete solutions for chapter ਚਤੁਰਭੁਜਾਵਾਂ ਨੂੰ ਸਮਝਣਾ of PSEB (PUNJABI MEDIUM) of Class 8