Class 8 | MATHS |
Chapter | ਪ੍ਰਯੋਗਿਕ ਜਿਆਮਿਤੀ |
PSEB (PUNJABI MEDIUM) | EXAMPLE |
Number Of Questions | 4 |
Academic Year | 2023-24 |
ਇੱਕ ਚਤੁਰਭੁਜMIST ਦੀ ਰਚਨਾ ਕਰੋ, ਜਿੱਥੇ MI = 3.5 cm, IS = 6.5 cm, `angleM=75^@`, `angle I = 105^@` ਅਤੇ `angleS = 120^@` ਹੈ।
ਇੱਕ ਚਤੁਰਭੁਜ ABCD ਦੀ ਰਚਨਾ ਕਰੋ, ਜਿੱਥੇ AB=4cm, BC=5cm, CD=6.5cm ਅਤੇ `angle B = 105^@` ਅਤੇ `angleC = 80^@` ਹੈ।
4.5 cm ਭੁਜਾ ਵਾਲੇ ਵਰਗ ਦੀ ਰਚਨਾ ਕਰੋ।
ਕੀ ਇੱਕ ਸਮਚਤੁਰਭੁਜ ABCD ਦੀ ਰਚਨਾ ਕਰਨਾ ਸੰਭਵ ਹੈ ਜਿੱਥੇ AC = 6 cm ਅਤੇ BD = 7 cm ਹੋਵੇ? ਆਪਣੇ ਉੱਤਰ ਦੀ ਪੁਸ਼ਟੀ ਕਰੋ।
EXAMPLE questions and complete solutions for chapter ਪ੍ਰਯੋਗਿਕ ਜਿਆਮਿਤੀ of PSEB (PUNJABI MEDIUM) of Class 8