Class 8 | MATHS |
Chapter | ਪ੍ਰਯੋਗਿਕ ਜਿਆਮਿਤੀ |
PSEB (PUNJABI MEDIUM) | EXERCISE |
Number Of Questions | 13 |
Academic Year | 2023-24 |
ਹੇਠ ਲਿਖੇ ਚਤੁਰਭੁਜਾਂ ਦੀ ਰਚਨਾ ਕਰੋ : ਚਤੁਰਭੁਜ LIFT ਜਿਸ ਵਿੱਚ LI = 4 cm IF = 3 cm TL = 2.5 cm LF = 4.5 cm IT = 4 cm ਹੈ।
ਹੇਠ ਲਿਖੇ ਚਤੁਰਭੁਜਾਂ ਦੀ ਰਚਨਾ ਕਰੋ : ਚਤੁਰਭੁਜ GOLD ਜਿਸ ਵਿੱਚ OL = 7.5 cm GL = 6 cm GD = 6 cm LD = 5 cm OD = 10 cm ਹੈ।
ਹੇਠ ਲਿਖੇ ਚਤੁਰਭੁਜਾਂ ਦੀ ਰਚਨਾ ਕਰੋ : ਸਮ ਚਤੁਰਭੁਜ BEND ਜਿਸ ਵਿੱਚ BN = 5.6 cm DE = 6.5 cm ਹੈ।
ਹੇਠ ਲਿਖੇ ਚਤੁਰਭੁਜਾਂ ਦੀ ਰਚਨਾ ਕਰੋ : ਚਤੁਰਭੁਜ MORE ਜਿਸ ਵਿੱਚ MO = 6 cm OR = 4.5 cm `angleM=60^@ angleO=105^@ angleP=105^@` ਹੈ।
ਹੇਠ ਲਿਖੇ ਚਤੁਰਭੁਜਾਂ ਦੀ ਰਚਨਾ ਕਰੋ : ਚਤੁਰਭੁਜ PLAN ਜਿਸ ਵਿੱਚ PL = 4 cm LA = 6.5 cm `angleP=90^@ angleA=110^@ angleN=85^@` ਹੈ।
ਹੇਠ ਲਿਖੇ ਚਤੁਰਭੁਜਾਂ ਦੀ ਰਚਨਾ ਕਰੋ : ਸਮਾਤਰ ਚਤੁਰਭੁਜ HEAR ਜਿਸ ਵਿੱਚ HE = 5 cm EA = 6 cm ਅਤੇ `angleR=85^@` ਹੈ।
ਹੇਠ ਲਿਖੇ ਚਤੁਰਭੁਜਾਂ ਦੀ ਰਚਨਾ ਕਰੋ : ਆਇਤ OKAY ਜਿਸ ਵਿੱਚ OK = 7 cm KA = 5 cm ਹੈ।
ਹੇਠਾਂ ਲਿਖੇ ਚਤੁਰਭੁਜਾਂ ਦੀ ਰਚਨਾ ਕਰੋ : ਚਤੁਰਭੁਜ DEAR ਜਿਸ ਵਿੱਚ DE = 4 cm EA = 5 cm AR = 4.5 cm `angle E = 60^@` ਅਤੇ `angle A = 90^@` ਹੈ।
ਹੇਠਾਂ ਲਿਖੇ ਚਤੁਰਭੁਜਾਂ ਦੀ ਰਚਨਾ ਕਰੋ : ਚਤੁਰਭੁਜ TRUE ਜਿਸ ਵਿੱਚ TR = 3.5 cm RU = 3 cm UE = 4 cm `angle R = 75^@` ਅਤੇ `angle U = 120^@` ਹੈ।
ਇੱਕ ਵਰਗ READ ਜਿਸ ਵਿੱਚ RE = 5.1 cmਹੈ ।
ਇੱਕ ਸਮਚਤੁਰਭੁਜ ਜਿਸਦੇ ਵਿਕਰਨਾਂ ਦੀ ਲੰਬਾਈ 5.2cm ਅਤੇ 6.4 cm ਹੈ।
ਇੱਕ ਆਇਤ ਜਿਸਦੀ ਲਾਗਵੀਆਂ ਭੁਜਾਵਾਂ ਦੀ ਲੰਬਾਈ 5cm ਅਤੇ 4 cm ਹੈ।
ਇੱਕ ਸਮਾਂਤਰ ਚਤੁਰਭੁਜ OKAY ਜਿੱਥੇ OK = 5.5 cm ਅਤੇ KA = 4.2 cm ਹੈ। ਕੀ ਇਹ ਵਿਲੱਖਣ ਹੈ?
EXERCISE questions and complete solutions for chapter ਪ੍ਰਯੋਗਿਕ ਜਿਆਮਿਤੀ of PSEB (PUNJABI MEDIUM) of Class 8