Class 8 | MATHS |
Chapter | ਬੀਜਗਣਿਤਕਿ ਵਿਅੰਜਕ ਅਤੇ ਤਤਸਮਕ |
PSEB (PUNJABI MEDIUM) | EXAMPLE |
Number Of Questions | 10 |
Academic Year | 2023-24 |
7xy+5yz-3zx, 4yz+9zx-4y,-3xz+5x-2xy ਦਾ ਜੋੜ ਪਤਾ ਕਰੋ।
`7x^2-4xy+8y^2+5x-3y` ਵਿੱਚ `5x^2-4y^2+6y-3` ਨੂੰ ਘਟਾਉ।
ਹੇਠਾਂ ਲਿਖੀ ਸਾਰਣੀ ਵਿੱਚ ਤਿੰਨ ਆਇਤਾਕਾਰ ਬਕਸਿਆਂ ਦੀ ਲੰਬਾਈ, ਚੌੜਾਈ ਅੇਤ ਉਚਾਈ ਦਿੱਤੀ ਹੋਈ ਹੈ। ਹਰੇਕ ਦਾ ਆਇਤਨ ਪਤਾ ਕਰੋ :
ਤਤਸਮਕ (I) ਦਾ ਉਪਯੋਗ ਕਰਦੇ ਹੋਏ `(2x+3y)^2`
ਤਤਸਮਕ (I) ਦਾ ਉਪਯੋਗ ਕਰਦੇ ਹੋਏ `103^2`
ਤਤਸਮਕ (III) ਦਾ ਉਪਯੋਗ ਕਰਦੇ ਹੋਏ `(3/2m+2/3n)(3/2m-2/3n)`
ਤਤਸਮਕ (III) ਦਾ ਉਪਯੋਗ ਕਰਦੇ ਹੋਏ `983^2-17^2`
ਤਤਸਮਕ (III) ਦਾ ਉਪਯੋਗ ਕਰਦੇ ਹੋਏ `194xx206` ਪਤਾ ਕਰੋ।
ਹੇਠਾਂ ਲਿਖਿਆਂ ਨੂੰ ਪਤਾ ਕਰਨ ਦੇ ਲਈ, `(x+a)(x+b)=x^2+(a+b)x+ab`ਤਤਸਮਕ ਦਾ ਉਪਯੋਗ ਕਰੋ। `501xx502`
ਹੇਠਾਂ ਲਿਖਿਆਂ ਨੂੰ ਪਤਾ ਕਰਨ ਦੇ ਲਈ, `(x+a)(x+b)=x^2+(a+b)x+ab`ਤਤਸਮਕ ਦਾ ਉਪਯੋਗ ਕਰੋ। `95xx103`
EXAMPLE questions and complete solutions for chapter ਬੀਜਗਣਿਤਕਿ ਵਿਅੰਜਕ ਅਤੇ ਤਤਸਮਕ of PSEB (PUNJABI MEDIUM) of Class 8