Class 8 | MATHS |
Chapter | ਬੀਜਗਣਿਤਕਿ ਵਿਅੰਜਕ ਅਤੇ ਤਤਸਮਕ |
PSEB (PUNJABI MEDIUM) | EXERCISE |
Number Of Questions | 44 |
Academic Year | 2023-24 |
ਹੇਠਾਂ ਲਿਖੇ ਵਿਅੰਜਕਾਂ ਵਿੱਚੋਂ ਹਰੇਕ ਦੇ ਪਦਾਂ ਅਤੇ ਗੁ੍ਣਾਂਕਾਂ ਨੂੰ ਪਹਿਚਾਣੋ: `5xyz^2-3zy`
ਹੇਠਾਂ ਲਿਖੇ ਵਿਅੰਜਕਾਂ ਵਿੱਚੋਂ ਹਰੇਕ ਦੇ ਪਦਾਂ ਅਤੇ ਗੁ੍ਣਾਂਕਾਂ ਨੂੰ ਪਹਿਚਾਣੋ: `1+x+x^2`
ਹੇਠਾਂ ਲਿਖੇ ਵਿਅੰਜਕਾਂ ਵਿੱਚੋਂ ਹਰੇਕ ਦੇ ਪਦਾਂ ਅਤੇ ਗੁ੍ਣਾਂਕਾਂ ਨੂੰ ਪਹਿਚਾਣੋ: `4x^2y^2-4x^2y^2z^2+z^2`
ਹੇਠਾਂ ਲਿਖੇ ਵਿਅੰਜਕਾਂ ਵਿੱਚੋਂ ਹਰੇਕ ਦੇ ਪਦਾਂ ਅਤੇ ਗੁ੍ਣਾਂਕਾਂ ਨੂੰ ਪਹਿਚਾਣੋ: 3-pq+qr-rp
ਹੇਠਾਂ ਲਿਖੇ ਵਿਅੰਜਕਾਂ ਵਿੱਚੋਂ ਹਰੇਕ ਦੇ ਪਦਾਂ ਅਤੇ ਗੁ੍ਣਾਂਕਾਂ ਨੂੰ ਪਹਿਚਾਣੋ: `x/2+y/2-xy`
ਹੇਠਾਂ ਲਿਖੇ ਵਿਅੰਜਕਾਂ ਵਿੱਚੋਂ ਹਰੇਕ ਦੇ ਪਦਾਂ ਅਤੇ ਗੁ੍ਣਾਂਕਾਂ ਨੂੰ ਪਹਿਚਾਣੋ: 0.3a-0.6ab+0.5b
ਹੇਠਾਂ ਲਿਖੇ ਬਹੁਪਦਾਂ ਨੂੰ ਇੱਕ ਪਦੀ, ਦੋ ਪਦੀ ਅਤੇ ਤਿੰਨ ਦੀ ਦੇ ਰੂਪ ਵਿੱਚ ਵਰਗੀਕਰਨ ਕਰੋ। ਕਿਹੜਾ ਬਹੁਪਦ ਇਹਨਾਂ ਤਿੰਨ ਸ਼੍ਰੇਣੀਆਂ ਵਿੱਚ ਕਿਸੇ ਵਿੱਚ ਵੀ ਨਹੀਂ ਹੈ ? x+y, 1000, `x+x^2+x^3+x^4`, 7+y_5x, `2y-3y^2`, `2y-3y^2+4y^1,`, 5x-4y+3xy, `4z-15z^2`.ab+bc+cd+da,pqr,`p^2q+pq^2`, 2p+2q
ਹੇਠਾਂ ਲਿਖਿਆਂ ਦਾ ਜੋੜ ਪਤਾ ਕਰੋ : ab-bc, bc-ca, ca-ab
ਹੇਠਾਂ ਲਿਖਿਆਂ ਦਾ ਜੋੜ ਪਤਾ ਕਰੋ : a-b+ab,b-c+bc,c-a+ac
ਹੇਠਾਂ ਲਿਖਿਆਂ ਦਾ ਜੋੜ ਪਤਾ ਕਰੋ : `2p^2q^2-3pq+4.5+7pq-3p^2q^2`
ਹੇਠਾਂ ਲਿਖਿਆਂ ਦਾ ਜੋੜ ਪਤਾ ਕਰੋ : `l^2+m^2,m^2+n^2,n^2+l^2,2lm+2mn+2nl`
12a-9ab+5b-3 ਵਿੱਚ 4a-7ab+3b+12 ਨੂੰ ਘਟਾਓ।
5xy-2yz-2zx+10xyz ਵਿੱਚੋਂ 3xy+5yz-7zx ਨੂੰ ਘਟਾਓ।
ਹੇਠਾਂ ਲਿਖੇ ਇੱਕ ਪਦੀ ਜੋੜਿਆਂ ਦੇ ਰੂਪ ਵਿੱਚ ਲੰਬਾਈ ਅਤੇ ਚੌੜਾਈ ਰੱਖਣ ਵਾਲੇ ਆਇਤਾਂ ਦਾ ਖੇਤਰਫਲ ਪਤਾ ਕਰੋ : (p, q), (10m, 5n), (4x, `3x^2`), (3mn, 4np)
ਇਸ ਤਰ੍ਹਾਂ ਦੇ ਆਇਤਾਕਾਰ ਬਕਸਿਆਂ ਦਾ ਆਇਤਨ ਪਤਾ ਕਰੋ : ਜਿਹਨਾਂ ਦੀ ਲੰਬਾਈ, ਚੌੜਾਈ ਅਤੇ ਉਚਾਈ ਕ੍ਰਮਵਾਰ ਹੇਠਾਂ ਲਿਖੀ ਹੈ : `xy, 2x^2y, 2xy^2`
ਇਸ ਤਰ੍ਹਾਂ ਦੇ ਆਇਤਾਕਾਰ ਬਕਸਿਆਂ ਦਾ ਆਇਤਨ ਪਤਾ ਕਰੋ : ਜਿਹਨਾਂ ਦੀ ਲੰਬਾਈ, ਚੌੜਾਈ ਅਤੇ ਉਚਾਈ ਕ੍ਰਮਵਾਰ ਹੇਠਾਂ ਲਿਖੀ ਹੈ : a, 2b, 3c
ਹੇਠਾਂ ਲਿਖਿਆਂ ਦਾ ਗੁਣਨਫਲ ਪਤਾ ਕਰੋ : xy, yz, zx
ਹੇਠਾਂ ਲਿਖੇ ਜੋੜਿਆਂ ਵਿੱਚ ਹਰੇਕ ਦੇ ਵਿਅੰਜਕਾਂ ਨੂੰ ਗੁਣਾ ਕਰੋ : `a^2-9`, 4a
ਦੋ ਪਦੀਆਂ ਨੂੰ ਗੁਣਾਂ ਕਰੋ : (2x+5) ਅਤੇ (4x-3)
ਦੋ ਪਦੀਆਂ ਨੂੰ ਗੁਣਾਂ ਕਰੋ : (y-8) ਅਤੇ (3y-4)
ਦੋ ਪਦੀਆਂ ਨੂੰ ਗੁਣਾਂ ਕਰੋ : (2.5l-0.5m) ਅਤੇ (2.5l+0.5m)
ਦੋ ਪਦੀਆਂ ਨੂੰ ਗੁਣਾਂ ਕਰੋ : (a+3b) ਅਤੇ (x+5)
ਦੋ ਪਦੀਆਂ ਨੂੰ ਗੁਣਾਂ ਕਰੋ : `(2pq+3q^2)` ਅਤੇ `(3pq-2q^2)`
ਦੋ ਪਦੀਆਂ ਨੂੰ ਗੁਣਾਂ ਕਰੋ : `(3/4a^2+3b^2)` ਅਤੇ `4(a^2-2/3b^2)`
ਗੁਣਨਫਲ ਪਤਾ ਕਰੋ : (5-2x)(3+x)
ਗੁਣਨਫਲ ਪਤਾ ਕਰੋ : (x+7y)(7x-y)
ਗੁਣਨਫਲ ਪਤਾ ਕਰੋ : `(a^2+b)(a+b^2)`
ਗੁਣਨਫਲ ਪਤਾ ਕਰੋ : `(p^2-q^2)`(2p+q)
ਸਰਲ ਕਰੋ : `(x^2-5)(x+5)+25`
ਸਰਲ ਕਰੋ : `(a^2+5)(b^3+3)+5`
ਸਰਲ ਕਰੋ : `(t-:s^2)(t^2-s)`
ਸਰਲ ਕਰੋ : `(a+b)(c-d)+(a-b)(c+d)+2(ac+bd)`
ਸਰਲ ਕਰੋ : (x+y)(2x+y)+(x+2y)(x-y)
ਸਰਲ ਕਰੋ : `(x+y)(x^2-xy+y^2)`
ਸਰਲ ਕਰੋ : (1.5x-4y)(1.5x+4y+3)-4.5+12y
ਸਰਲ ਕਰੋ : (a+b+c)(a+b-c)
ਹੇਠ ਲਿਖੇ ਗੁਣਨਫਲਾਂ ਨੂੰ ਪਤਾ ਕਰਨ ਦੇ ਲਈ, ਤਤਸਮਕ `(x+a)(x+b)=x^2+(a+b)x+ab` ਦਾ ਉਪਯੋਗ ਕਰੋ : (x+3)(x+7)
ਤਤਸਮਕਾਂ ਦਾ ਉਪਯੋਗ ਕਰਦੇ ਹੋਏ ਹੇਠਾਂ ਲਿਖੇ ਵਰਗਾਂ ਨੂੰ ਪਾ ਕਰੋ : `(2/3m+3/2n)^2`
ਤਤਸਮਕਾਂ ਦਾ ਉਪਯੋਗ ਕਰਦੇ ਹੋਏ ਹੇਠਾਂ ਲਿਖੇ ਵਰਗਾਂ ਨੂੰ ਪਾ ਕਰੋ : `(0.4p-0.5q)^2`
ਸਰਲ ਕਰੋ : `(2.5p-1.5q)^2-(1.5p-2.5q)^2`
ਤਤਸਮਕਾਂ ਦੇ ਉਪਯੋਗ ਨਾਲ ਹੇਠਾਂ ਲਿਖਿਆਂ ਦਾ ਮੁੱਲ ਪਤਾ ਕਰੋ : `71^3`
ਤਤਸਮਕਾਂ ਦੇ ਉਪਯੋਗ ਨਾਲ ਹੇਠਾਂ ਲਿਖਿਆਂ ਦਾ ਮੁੱਲ ਪਤਾ ਕਰੋ : `99^2`
ਤਤਸਮਕਾਂ ਦੇ ਉਪਯੋਗ ਨਾਲ ਹੇਠਾਂ ਲਿਖਿਆਂ ਦਾ ਮੁੱਲ ਪਤਾ ਕਰੋ : `297xx303`
`a^2-b^2=(a+b)(a-b)` ਦਾ ਉਪਯੋਗ ਕਰਦੇ ਹੋਏ ਹੇਠਾਂ ਲਿਖਿਆਂ ਦਾ ਮੁੱਲ ਪਤਾ ਕਰੋ : `(1.02)^2-(0.98)^2`
EXERCISE questions and complete solutions for chapter ਬੀਜਗਣਿਤਕਿ ਵਿਅੰਜਕ ਅਤੇ ਤਤਸਮਕ of PSEB (PUNJABI MEDIUM) of Class 8