Class 9 | MATHS |
Chapter | ਗਣਿਤ ਵਿਚ ਪ੍ਰਮਾਣ |
PSEB (PUNJABI MEDIUM) | EXAMPLE |
Number Of Questions | 19 |
Academic Year | 2023-24 |
ਦੱਸੋ ਕਿ ਹੇਠ ਦਿੱਤਾ ਕਥਨ ਸਦਾ ਸੱਚ ਹੈ, ਸਦਾ ਝੂਠ ਹੈ ਜਾਂ ਅਸਪਸ਼ਟ ਹਨ। ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ। ਇਕ ਹਫ਼ਤੇ ਵਿੱਚ ਅੱਠ ਦਿਨ ਹੁੰਦੇ ਹਨ।
ਦੱਸੋ ਕਿ ਹੇਠ ਦਿੱਤਾ ਕਥਨ ਸਦਾ ਸੱਚ ਹੈ, ਸਦਾ ਝੂਠ ਹੈ ਜਾਂ ਅਸਪਸ਼ਟ ਹਨ। ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ। ਇੱਥੇ ਵਰਖਾ ਹੋ ਰਹੀ ਹੈ।
ਦੱਸੋ ਕਿ ਹੇਠ ਦਿੱਤਾ ਕਥਨ ਸਦਾ ਸੱਚ ਹੈ, ਸਦਾ ਝੂਠ ਹੈ ਜਾਂ ਅਸਪਸ਼ਟ ਹਨ। ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ। ਸੂਰਜ ਪੱਛਮ ਵਿੱਚ ਡੁੱਬਦਾ ਹੈ।
ਦੱਸੋ ਕਿ ਹੇਠ ਦਿੱਤਾ ਕਥਨ ਸਦਾ ਸੱਚ ਹੈ, ਸਦਾ ਝੂਠ ਹੈ ਜਾਂ ਅਸਪਸ਼ਟ ਹਨ। ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ। ਗੌਰੀ ਇੱਕ ਦਿਆਲੂ ਕੁੜੀ ਹੈ।
ਦੱਸੋ ਕਿ ਹੇਠ ਦਿੱਤਾ ਕਥਨ ਸਦਾ ਸੱਚ ਹੈ, ਸਦਾ ਝੂਠ ਹੈ ਜਾਂ ਅਸਪਸ਼ਟ ਹਨ। ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ। ਦੋ ਟਾਂਕ ਸੰਪੂਰਨ ਸੰਖਿਆਵਾਂ ਦਾ ਗੁਣਨਫਲ ਜਿਸਤ ਹੁੰਦਾ ਹੈ।
ਦੱਸੋ ਕਿ ਹੇਠ ਦਿੱਤਾ ਕਥਨ ਸਦਾ ਸੱਚ ਹੈ, ਸਦਾ ਝੂਠ ਹੈ ਜਾਂ ਅਸਪਸ਼ਟ ਹਨ। ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ। ਦੋ ਜਿਸਤ ਪ੍ਰਾਕ੍ਰਿਤਕ ਸੰਖਿਆਵਾਂ ਦਾ ਗੁਣਨਫਲ ਜਿਸਤ ਹੁੰਦਾ ਹੈ।
ਦੱਸੋ ਕਿ ਹੇਠਾਂ ਦਿੱਤੇ ਕਥਨ ਸੱਚ ਹਨ ਜਾਂ ਝੂਠ : ਇੱਕ ਤ੍ਰਿਭੁਜ ਦੇ ਅੰਦਰੂਨੀ ਕੋਣਾਂ ਦਾ ਜੋੜ `180^@` ਹੁੰਦਾ ਹੈ।
ਦੱਸੋ ਕਿ ਹੇਠਾਂ ਦਿੱਤੇ ਕਥਨ ਸੱਚ ਹਨ ਜਾਂ ਝੂਠ : 1 ਤੋਂ ਵੱਡੀ ਹਰੇਕ ਟਾਂਕ ਸੰਖਿਆ ਅਭਾਜ ਹੁੰਦੀ ਹੈ।
ਦੱਸੋ ਕਿ ਹੇਠਾਂ ਦਿੱਤੇ ਕਥਨ ਸੱਚ ਹਨ ਜਾਂ ਝੂਠ : ਕਿਸੇ ਵੀ ਵਾਸਤਵਿਕ ਸੰਖਿਆ x ਦੇ ਲਈ 4x+x=5x ਹੁੰਦਾ ਹੈ।
ਦੱਸੋ ਕਿ ਹੇਠਾਂ ਦਿੱਤੇ ਕਥਨ ਸੱਚ ਹਨ ਜਾਂ ਝੂਠ : ਹਰੇਕ ਵਾਸਤਵਿਕ ਸੰਖਿਆ x ਦੇ ਲਈ 2x > x ਹੋਵੇਗਾ।
ਦੱਸੋ ਕਿ ਹੇਠਾਂ ਦਿੱਤੇ ਕਥਨ ਸੱਚ ਹਨ ਜਾਂ ਝੂਠ : ਹਰੇਕ ਵਾਸਤਵਿਕ ਸੰਖਿਆ x ਦੇ ਲਈ `x^2 ge x` ਹੋਵੇਗਾ।
ਦੱਸੋ ਕਿ ਹੇਠਾਂ ਦਿੱਤੇ ਕਥਨ ਸੱਚ ਹਨ ਜਾਂ ਝੂਠ : ਜੇਕਰ ਇੱਕ ਚਤੁਰਭੁਜ ਦੀਆਂ ਸਾਰੀਆਂ ਭੁਜਾਵਾਂ ਸਮਾਨ ਹੋਣ ਤਾਂ ਉਹ ਇੱਕ ਵਰਗ ਹੁੰਦਾ ਹੈ।
ਲੋੜੀਂਦੇ ਪ੍ਰਤਿਬੰਧ ਲਗਾ ਕੇ ਹੇਠ ਲਿਖੇ ਕਥਨ ਨੂੰ ਦੁਬਾਰਾ ਇਸ ਤਰ੍ਹਾਂ ਲਿਖੋ ਕਿ ਉਹ ਸੱਚ ਕਥਨ ਹੋ ਜਾਣ। ਹਰੇਕ ਵਾਸਤਵਿਕ ਸੰਖਿਆ x ਦੇ ਲਈ 2x > x ਹੋਵੇਗਾ।
ਲੋੜੀਂਦੇ ਪ੍ਰਤਿਬੰਧ ਲਗਾ ਕੇ ਹੇਠ ਲਿਖੇ ਕਥਨ ਨੂੰ ਦੁਬਾਰਾ ਇਸ ਤਰ੍ਹਾਂ ਲਿਖੋ ਕਿ ਉਹ ਸੱਚ ਕਥਨ ਹੋ ਜਾਣ। ਹਰੇਕ ਵਾਸਤਵਿਕ ਸੰਖਿਆ x ਦੇ ਲਈ `x^2 ge x` ਹੋਵੇਗਾ।
ਲੋੜੀਂਦੇ ਪ੍ਰਤਿਬੰਧ ਲਗਾ ਕੇ ਹੇਠ ਲਿਖੇ ਕਥਨ ਨੂੰ ਦੁਬਾਰਾ ਇਸ ਤਰ੍ਹਾਂ ਲਿਖੋ ਕਿ ਉਹ ਸੱਚ ਕਥਨ ਹੋ ਜਾਣ। ਜੇਕਰ ਤੁਸੀਂ ਇੱਕ ਸੰਖਿਆ ਨੂੰ ਉਸੇ ਸੰਖਿਆ ਨਾਲ ਭਾਗ ਕਰੋ ਤਾਂ ਤੁਹਾਨੂੰ ਹਮੇਸ਼ਾਂ ਹੀ 1 ਪ੍ਰਾਪਤ ਹੋਵੇਗਾ ।
ਲੋੜੀਂਦੇ ਪ੍ਰਤਿਬੰਧ ਲਗਾ ਕੇ ਹੇਠ ਲਿਖੇ ਕਥਨ ਨੂੰ ਦੁਬਾਰਾ ਇਸ ਤਰ੍ਹਾਂ ਲਿਖੋ ਕਿ ਉਹ ਸੱਚ ਕਥਨ ਹੋ ਜਾਣ। ਜੇਕਰ ਇੱਕ ਚਤੁਰਭੁਜ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੋਣ ਤਾਂ ਉਹ ਇੱਕ ਵਰਗ ਹੁੰਦਾ ਹੈ।
ਕੋਈ ਵੀ ਤਿੰਨ ਲਗਾਤਰ ਜਿਸਤ ਸੰਖਿਆਵਾਂ ਲਵੋ ਉਹਨਾਂ ਨੂੰ ਜੋੜੋ, ਜਿਵੇਂ ਕਿ - 2+4+6=12,4+6+8=18,6+8+10=24, 8+10+ 12 =30, 20+22+ 24=66 ਆਦਿ। ਕੀ ਤੁਸੀਂ ਇਹਨਾਂ ਜੋੜਫਲਾਂ ਤੋਂ ਕਿਸੇ ਨਮੂਨੇ ਦਾ ਅਨੁਮਾਨ ਲਗਾ ਸਕਦੇ ਹਨ। ਇਹਨਾਂ ਦੇ ਬਾਰੇ ਤੁਸੀਂ ਕੀ ਕੋਈ ਕਿਆਸ ਲਗਾ ਸਕਦੇ ਹੋ ?
ਸੰਖਿਆਵਾਂ ਦਾ ਹੇਠ ਦਿੱਤਾ ਪ੍ਰਤਿਰੂਪ (ਨਮੂਨਾ) ਲਵੋ ਜਿਸ ਨੂੰ ਪਾਸਕਲ- ਤ੍ਰਿਭੁਜ ਕਿਹਾ ਜਾਂਦਾ ਹੈ :
ਪੰਗਤੀਆਂ 7 ਅਤੇ 8 ਦੀਆਂ ਸੰਖਿਆਵਾਂ ਦੇ ਜੋੜਫਲਾਂ ਦੇ ਲਈ ਤੁਸੀਂ ਕੀ ਕਿਆਸ ਲਗਾ ਸਕਦੇ ਹੋ ?
ਪੰਗਤੀ 21 ਦੀਆਂ ਸੰਖਿਆਵਾਂ ਬਾਰੇ ਤੁਸੀਂ ਕੀ ਕਹੋਗੇ ? ਕੀ ਤੁਸੀਂ ਇੱਕ ਪੈਟਰਨ (ਨਮੂਨਾ) ਦੇਖ ਰਹੇ ਹੋ ?
ਪੰਗਤੀ n ਦੀਆਂ ਸੰਖਿਆਵਾਂ ਦੇ ਜੋੜਫਲ ਦੇ ਇੱਕ ਸੂਤਰ ਬਾਰੇ ਅਨੁਮਾਨ ਲਗਾਓ ।
ਤਥਾਕਥਿਤ ਤ੍ਰਿਭੁਜੀ ਸੰਖਿਆਵਾਂ `T_n` ਲਵੋ:
ਬਿੰਦੂਆਂ ਨੂੰ ਇਸ ਤਰ੍ਹਾਂ ਤਰਤੀਬ ਦਿੱਤੀ ਗਈ ਹੈ ਕਿ ਇਹਨਾਂ ਤੋਂ ਇੱਕ ਤ੍ਰਿਭੁਜ ਬਣਦੀ ਹੈ। ਜਿੱਥੇ `T_1`= 1, `T_2` = 3, `T_3` = 6, `T_4` = 10, ਆਦਿ-ਆਦਿ। ਕੀ ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ `T_5` ਕੀ ਹੈ ? `T_6` ਬਾਰੇ ਤੁਸੀਂ ਕੀ ਕਹਿ ਸਕਦੇ ਹੋ? `T_n` ਬਾਰੇ ਤੁਸੀਂ ਕੀ ਕਹਿ ਸਕਦੇ ਹੋ ? `T_n` ਦਾ ਇੱਕ ਕਿਆਸ ਦਿਉ ।
EXAMPLE questions and complete solutions for chapter ਗਣਿਤ ਵਿਚ ਪ੍ਰਮਾਣ of PSEB (PUNJABI MEDIUM) of Class 9