Class 9 | MATHS |
Chapter | ਸੰਖਿਆ ਪ੍ਰਣਾਲੀ |
PSEB (PUNJABI MEDIUM) | EXAMPLE |
Number Of Questions | 28 |
Academic Year | 2023-24 |
ਹੇਠ ਦਿੱਤੇ ਕਥਨ ਸਹੀ ਹਨ ਜਾਂ ਗਲਤ ?ਕਾਰਨ ਸਹਿਤ ਉੱਤਰ ਦਿਉ:-ਹਰੇਕ ਪੂਰਨ ਸੰਖਿਆ ਇੱਕ ਪ੍ਰਾਕ੍ਰਿਤਿਕ ਸੰਖਿਆ ਹੁੰਦੀ ਹੈ।
ਹੇਠ ਦਿੱਤੇ ਕਥਨ ਸਹੀ ਹਨ ਜਾਂ ਗਲਤ ?ਕਾਰਨ ਸਹਿਤ ਉੱਤਰ ਦਿਉ:- ਹਰੇਕ ਸੰਪੂਰਨ ਸੰਖਿਆ ਇੱਕ ਪਰਿਮੇਯ ਸੰਖਿਆ ਹੁੰਦੀ ਹੈ।
ਹੇਠ ਦਿੱਤੇ ਕਥਨ ਸਹੀ ਹਨ ਜਾਂ ਗਲਤ ?ਕਾਰਨ ਸਹਿਤ ਉੱਤਰ ਦਿਉ:- ਹਰੇਕ ਪਰਿਮੇਯ ਸੰਖਿਆ ਇੱਕ ਸੰਪੂਰਨ ਸੰਖਿਆ ਹੁੰਦੀ ਹੈ।
1 ਅਤੇ 2 ਦੇ ਵਿਚਕਾਰ ਪੰਜ ਪਰਿਮੇਯ ਸੰਖਿਆਵਾਂ ਪਤਾ ਕਰੋ। ਇਸ ਪ੍ਰਸ਼ਨ ਨੂੰ ਅਸੀਂ ਘੱਟ ਤੋਂ ਘੱਟ ਦੋ ਵਿਧੀਆਂ ਦੁਆਰਾ ਹੱਲ ਕਰ ਸਕਦੇ ਹਾਂ।
ਸੰਖਿਆ ਰੇਖਾ 'ਤੇ `sqrt2` ਦਾ ਸਥਾਨ ਨਿਰਧਾਰਿਤ (ਨੂੰ ਨਿਰੂਪਤ) ਕਰੋ।
`10/3,7/8` ਅਤੇ `1/7` ਦੇ ਦਸ਼ਮਲਵ ਵਿਸਤਾਰ ਪਤਾ ਕਰੋ।
ਦਿਖਾਉ ਕਿ 3.142678 ਇੱਕ ਪਰਿਮੇਯ ਸੰਖਿਆ ਹੈ।ਦੂਸਰੇ ਸ਼ਬਦਾਂ ਵਿੱਚ 3.142678 ਨੂੰ `p/q` ਦੇ ਰੂਪ ਵਿਚ ਦਰਸਾਉ, ਜਿੱਥੇ p ਅਤੇ q ਸੰਪੂਰਨ ਸੰਖਿਆਵਾਂ ਹਨ ਅਤੇ `q ne 0` ਹੈ।
ਦਿਖਾਉ ਕਿ 0.3333... =`0.bar3` ਨੂੰ `p/q` ਦੇ ਰੂਪ ਵਿਚ ਦਰਸਾਇਆ ਜਾ ਸਕਦਾ ਹੈ, ਜਿੱਥੇ p ਅਤੇ q ਸੰਪੂਰਨ ਸੰਖਿਆਵਾਂ ਹਨ ਅਤੇ `q ne 0` ਹੈ।
ਦਿਖਾਉ ਕਿ 1.272727... =`1.bar27` ਨੂੰ `p/q` ਦੇ ਰੂਪ ਵਿਚ ਦਰਸਾਇਆ ਜਾ ਸਕਦਾ ਹੈ, ਜਿੱਥੇ p ਅਤੇ q ਸੰਪੂਰਨ ਸੰਖਿਆਵਾਂ ਹਨ ਅਤੇ `q ne 0` ਹੈ।
ਦਿਖਾਉ ਕਿ 0.2353535... = `0.2bar35` ਨੂੰ `p/q` ਦੇ ਰੂਪ ਵਿਚ ਦਰਸਾਇਆ ਜਾ ਸਕਦਾ ਹੈ, ਜਿੱਥੇ p ਅਤੇ q ਸੰਪੂਰਨ ਸੰਖਿਆਵਾਂ ਹਨ ਅਤੇ `q ne 0` ਹੈ।
`1/7` ਅਤੇ` 2/7` ਦੇ ਵਿਚਕਾਰ ਦੀ ਇਕ ਅਪਰਿਮੇਯ ਸੰਖਿਆ ਦੱਸੋ।
ਸੰਖਿਆ ਰੇਖਾ 'ਤੇ 5 ਦਸ਼ਮਲਵ ਸਥਾਨਾਂ ਤੱਕ, ਅਰਥਾਤ 5.37777 ਤੱਕ `5.3bar7` ਦਾ ਨਿਰੂਪਣ ਦੇਖੋ।
ਜਾਂਚ ਕਰੋ ਕਿ `7sqrt5`, `7/sqrt5`, `sqrt2+21, pi-2` ਅਪਰਿਮੇਯ ਸੰਖਿਆਵਾਂ ਹਨ ਜਾਂ ਨਹੀਂ।
`2sqrt2+ 5sqrt3 ` ਅਤੇ `sqrt2- 3sqrt 3` ਨੂੰ ਜੋੜੋ।
`6sqrt 5` ਨੂੰ `2 sqrt5` ਨਾਲ ਗੁਣਾ ਕਰੋ।
`8 sqrt15` ਨੂੰ `2 sqrt3` ਨਾਲ ਭਾਗ ਕਰੋ।
ਹੇਠ ਦਿੱਤੇ ਵਿਅੰਜਕ ਨੂੰ ਸਰਲ ਕਰੋ:- `(5+sqrt7)(2+sqrt5)`
ਹੇਠ ਦਿੱਤੇ ਵਿਅੰਜਕ ਨੂੰ ਸਰਲ ਕਰੋ:- `(5+sqrt5)(5-sqrt5)`
ਹੇਠ ਦਿੱਤੇ ਵਿਅੰਜਕ ਨੂੰ ਸਰਲ ਕਰੋ:- `(sqrt3+sqrt7)^2`
ਹੇਠ ਦਿੱਤੇ ਵਿਅੰਜਕ ਨੂੰ ਸਰਲ ਕਰੋ:- `(sqrt11-sqrt7)(sqrt11+sqrt7)`
`1/sqrt2` ਦੇ 'ਹਰ' ਦਾ ਪਰਿਮੇਯੀਕਰਨ ਕਰੋ।
`1/(2+sqrt3)` ਦੇ 'ਹਰ' ਦਾ ਪਰਿਮੇਯੀਕਰਨ ਕਰੋ।
`5/(sqrt3-sqrt5)` ਦੇ 'ਹਰ' ਦਾ ਪਰਿਮੇਯੀਕਰਨ ਕਰੋ।
`1/(7+3sqrt2)` ਦੇ 'ਹਰ' ਦਾ ਪਰਿਮੇਯੀਕਰਨ ਕਰੋ।
ਸਰਲ ਕਰੋ:- `(3^(1/5))^4`
ਸਰਲ ਕਰੋ:-`2^(2/3). 2^(1/3)`
ਸਰਲ ਕਰੋ:- `7^(1/5)/7^(1/3)`
ਸਰਲ ਕਰੋ:- `13^(1/5).17^(1/5)`
EXAMPLE questions and complete solutions for chapter ਸੰਖਿਆ ਪ੍ਰਣਾਲੀ of PSEB (PUNJABI MEDIUM) of Class 9