Class 9 | MATHS |
Chapter | ਸੰਖਿਆ ਪ੍ਰਣਾਲੀ |
PSEB (PUNJABI MEDIUM) | EXERCISE |
Number Of Questions | 54 |
Academic Year | 2023-24 |
ਹੇਠ ਲਿਖੇ ਕਥਨ ਦੇ ਨਿਖੇਪਣ ਲਿਖੋ:- ਹਰੇਕ ਪ੍ਰਾਕਿਰਤਕ ਸੰਖਿਆ ਇੱਕ ਪੂਰਨ ਅੰਕ ਹੁੰਦੀ ਹੈ।
ਹੇਠ ਦਿੱਤੇ ਗਏ ਕਥਨ ਸਹੀ ਹਨ ਜਾਂ ਗਲਤ? ਕਾਰਨ ਸਹਿਤ ਉੱਤਰ ਦਿਉ:- ਹਰੇਕ ਸੰਪੂਰਨ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ।
ਹੇਠ ਦਿੱਤੇ ਗਏ ਕਥਨ ਸਹੀ ਹਨ ਜਾਂ ਗਲਤ? ਕਾਰਨ ਸਹਿਤ ਉੱਤਰ ਦਿਉ:- ਹਰੇਕ ਪਰਿਮੇਯ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ।
ਹੇਠ ਦਿੱਤੇ ਗਏ ਕਥਨ ਸਹੀ ਹਨ ਜਾਂ ਗਲਤ?ਕਾਰਨ ਸਹਿਤ ਉੱਤਰ ਦਿਉ:- ਹਰੇਕ ਅਪਰਿਮੇਯ ਸੰਖਿਆ ਇੱਕ ਵਾਸਤਵਿਕ ਸੰਖਿਆ ਹੁੰਦੀ ਹੈ।
ਹੇਠ ਦਿੱਤੇ ਗਏ ਕਥਨ ਸਹੀ ਹਨ ਜਾਂ ਗਲਤ?ਕਾਰਨ ਸਹਿਤ ਉੱਤਰ ਦਿਉ:- ਸੰਖਿਆ ਰੇਖਾ ਦਾ ਹਰੇਕ ਬਿੰਦੂ `sqrtm` ਦੇ ਰੂਪ ਵਿਚ ਹੁੰਦਾ ਹੈ, ਜਿੱਥੇ m ਇਕ ਪ੍ਰਾਕ੍ਰਿਤਿਕ ਸੰਖਿਆ ਹੈ।
ਹੇਠ ਦਿੱਤੇ ਗਏ ਕਥਨ ਸਹੀ ਹਨ ਜਾਂ ਗਲਤ?ਕਾਰਨ ਸਹਿਤ ਉੱਤਰ ਦਿਉ:- ਹਰੇਕ ਵਾਸਤਵਿਕ ਸੰਖਿਆ ਇਕ ਅਪਰਿਮੇਯ ਸੰਖਿਆ ਹੁੰਦੀ ਹੈ।
ਕੀ ਸਾਰੀਆਂ ਧਨਾਤਮਕ ਸੰਪੂਰਨ ਸੰਖਿਆਵਾਂ ਦੇ ਵਰਗਮੂਲ ਅਪਰਿਮੇਯ ਹੁੰਦੇ ਹਨ? ਜੇ ਨਹੀਂ , ਤਾਂ ਇਕ ਅਜਿਹੀ ਸੰਖਿਆ ਦੇ ਵਰਗਮੂਲ ਦੀ ਉਦਾਹਰਣ ਦਿਉ ਜੋ ਇਕ ਪਰਿਮੇਯ ਸੰਖਿਆ ਹੈ।
ਹੇਠ ਦਿੱਤੇ ਭਿੰਨਾਂ ਨੂੰ ਦਸ਼ਮਲਵ ਰੂਪ ਵਿਚ ਲਿਖੋ ਅਤੇ ਦੱਸੋ ਕਿ ਹਰੇਕ ਦਾ ਦਸ਼ਮਲਵ ਵਿਸਤਾਰ ਕਿਸ ਤਰ੍ਹਾਂ ਦਾ ਹੈ:- `36/100`
ਹੇਠ ਦਿੱਤੇ ਭਿੰਨਾਂ ਨੂੰ ਦਸ਼ਮਲਵ ਰੂਪ ਵਿਚ ਲਿਖੋ ਅਤੇ ਦੱਸੋ ਕਿ ਹਰੇਕ ਦਾ ਦਸ਼ਮਲਵ ਵਿਸਤਾਰ ਕਿਸ ਤਰ੍ਹਾਂ ਦਾ ਹੈ:- `1/11`
ਹੇਠ ਦਿੱਤੇ ਭਿੰਨਾਂ ਨੂੰ ਦਸ਼ਮਲਵ ਰੂਪ ਵਿਚ ਲਿਖੋ ਅਤੇ ਦੱਸੋ ਕਿ ਹਰੇਕ ਦਾ ਦਸ਼ਮਲਵ ਵਿਸਤਾਰ ਕਿਸ ਤਰ੍ਹਾਂ ਦਾ ਹੈ:- `4frac (1)(8)`
ਹੇਠ ਦਿੱਤੇ ਭਿੰਨਾਂ ਨੂੰ ਦਸ਼ਮਲਵ ਰੂਪ ਵਿਚ ਲਿਖੋ ਅਤੇ ਦੱਸੋ ਕਿ ਹਰੇਕ ਦਾ ਦਸ਼ਮਲਵ ਵਿਸਤਾਰ ਕਿਸ ਤਰ੍ਹਾਂ ਦਾ ਹੈ:- `3/13`
ਹੇਠ ਦਿੱਤੇ ਭਿੰਨਾਂ ਨੂੰ ਦਸ਼ਮਲਵ ਰੂਪ ਵਿਚ ਲਿਖੋ ਅਤੇ ਦੱਸੋ ਕਿ ਹਰੇਕ ਦਾ ਦਸ਼ਮਲਵ ਵਿਸਤਾਰ ਕਿਸ ਤਰ੍ਹਾਂ ਦਾ ਹੈ:- `2/11`
ਹੇਠ ਦਿੱਤੇ ਭਿੰਨਾਂ ਨੂੰ ਦਸ਼ਮਲਵ ਰੂਪ ਵਿਚ ਲਿਖੋ ਅਤੇ ਦੱਸੋ ਕਿ ਹਰੇਕ ਦਾ ਦਸ਼ਮਲਵ ਵਿਸਤਾਰ ਕਿਸ ਤਰ੍ਹਾਂ ਦਾ ਹੈ:- `329/400`
ਤੁਸੀਂ ਜਾਣਦੇ ਹੋ ਕਿ `1/7= 0.bar(142857)` ਹੈ। ਅਸਲ ਵਿਚ, ਲੰਬੀ ਭਾਗ ਦੇਣ ਤੋਂ ਬਿਨਾਂ ਕੀ ਤੁਸੀਂ ਇਹ ਦੱਸ ਸਕਦੇ ਹੋ ਕਿ `2/7,3/7,4/7,5/7,6/7` ਦੇ ਦਸ਼ਮਲਵ ਵਿਸਤਾਰ ਕੀ ਹਨ? ਜੇ ਹਾਂ, ਤਾਂ ਕਿਵੇਂ?[ ਸੰਕੇਤ: `1/7` ਦਾ ਮੁੱਲ ਲੱਭਣ ਸਮੇਂ ਬਾਕੀ ਦਾ ਅਧਿਐਨ ਧਿਆਨ ਨਾਲ ਕਰੋ।]
ਹੇਠ ਲਿਖੇ ਨੂੰ `p/q` ਦੇ ਰੂਪ ਵਿਚ ਦਰਸਾਉ, ਜਿੱਥੇ p ਅਤੇ q ਸੰਪੂਰਨ ਸੰਖਿਆਵਾਂ ਹਨ ਅਤੇ `q ne 0` ਹੈ:- `0.bar 6`
ਹੇਠ ਲਿਖੇ ਨੂੰ `p/q` ਦੇ ਰੂਪ ਵਿਚ ਦਰਸਾਉ, ਜਿੱਥੇ p ਅਤੇ q ਸੰਪੂਰਨ ਸੰਖਿਆਵਾਂ ਹਨ ਅਤੇ `q ne 0` ਹੈ:- `0.4bar 7`
ਹੇਠ ਲਿਖੇ ਨੂੰ `p/q` ਦੇ ਰੂਪ ਵਿਚ ਦਰਸਾਉ, ਜਿੱਥੇ p ਅਤੇ q ਸੰਪੂਰਨ ਸੰਖਿਆਵਾਂ ਹਨ ਅਤੇ `q ne 0` ਹੈ:- `0.bar001 `
0.99999 .....ਨੂੰ `p/q` ਦੇ ਰੂਪ ਵਿਚ ਦਰਸਾਉ। ਕੀ ਤੁਸੀਂ ਆਪਣੇ ਉੱਤਰ ਤੋਂ ਹੈਰਾਨ ਹੋ?ਆਪਣੇ ਅਧਿਆਪਕ ਅਤੇ ਸਹਿਪਾਠੀਆਂ ਨਾਲ ਉੱਤਰ ਦੀ ਸਾਰਥਕਤਾ 'ਤੇ ਚਰਚਾ ਕਰੋ।
`1/17` ਦੇ ਦਸ਼ਮਲਵ ਵਿਸਤਾਰ ਵਿਚ ਅੰਕਾਂ ਦੇ ਦੁਹਰਾਉਣ ਵਾਲੇ ਖੰਡਾ ਵਿੱਚੋਂ ਅੰਕਾਂ ਦੀ ਵੱਧ ਤੋਂ ਵੱਧ ਸੰਖਿਆ ਕੀ ਹੋ ਸਕਦੀ ਹੈ? ਆਪਣੇ ਉਤਰ ਦੀ ਜਾਂਚ ਲਈ ਭਾਗ ਕਿਰਿਆ ਕਰੋ
`p/q(q ne0)` ਦੇ ਰੂਪ ਦੀਆਂ ਪਰਿਮੇਯ ਸੰਖਿਆਵਾਂ ਦੀਆਂ ਅਨੇਕ ਉਦਾਹਰਣਾਂ ਲਉ, ਜਿੱਥੇ p ਅਤੇ q ਸੰਪੂਰਨ ਸੰਖਿਆਵਾਂ ਹਨ, ਜਿਹਨਾਂ ਦਾ 1 ਦੇ ਬਿਨਾਂ ਹੋਰ ਕੋਈ ਸਾਂਝਾ ਗੁਣਨਖੰਡ ਨਹੀਂ ਹੈ ਅਤੇ ਜਿਸਦਾ ਸ਼ਾਤ ਦਸ਼ਮਲਵ ਨਿਰੂਪਣ (ਵਿਸਤਾਰ)ਹੈ। ਕੀ ਤੁਸੀਂ ਇਹ ਅਨੁਮਾਨ ਲਗਾ ਸਕਦੇ ਹੋ ਕਿ q ਨੂੰ ਕਿਹੜਾ ਗੁਣ ਜ਼ਰੂਰ ਸੰਤੁਸ਼ਟ ਕਰਨਾ ਚਾਹੀਦਾ ਹੈ?
ਅਜਿਹੀਆਂ ਤਿੰਨ ਸੰਖਿਆਵਾਂ ਲਿਖੋ ਜਿੰਨ੍ਹਾਂ ਦੇ ਦਸ਼ਮਲਵ ਵਿਸਤਾਰ ਅਸ਼ਾਤ ਅਣ-ਅਵਾਰਤੀ ਹੋਣ।
ਪਰਿਮੇਯ ਸੰਖਿਆਵਾਂ `5/7` ਅਤੇ `9/11` ਦੇ ਵਿਚਕਾਰ ਤਿੰਨ ਵੱਖ-ਵੱਖ ਅਪਰਿਮੇਯ ਸੰਖਿਆਵਾਂ ਲੱਭੋ।
ਦੱਸੋ ਕਿ ਹੇਠ ਲਿਖੀ ਸੰਖਿਆ ਵਿਚੋਂ ਕਿਹੜੀਆਂ-ਕਿਹੜੀਆਂ ਸੰਖਿਆਵਾਂ ਪਰਿਮੇਯ ਅਤੇ ਕਿਹੜੀਆਂ ਅਪਰਿਮੇਯ ਹਨ :- `sqrt23`
ਦੱਸੋ ਕਿ ਹੇਠ ਲਿਖੀ ਸੰਖਿਆ ਵਿਚੋਂ ਕਿਹੜੀਆਂ-ਕਿਹੜੀਆਂ ਸੰਖਿਆਵਾਂ ਪਰਿਮੇਯ ਅਤੇ ਕਿਹੜੀਆਂ ਅਪਰਿਮੇਯ ਹਨ :- `sqrt225`
ਦੱਸੋ ਕਿ ਹੇਠ ਲਿਖੀ ਸੰਖਿਆ ਵਿਚੋਂ ਕਿਹੜੀਆਂ-ਕਿਹੜੀਆਂ ਸੰਖਿਆਵਾਂ ਪਰਿਮੇਯ ਅਤੇ ਕਿਹੜੀਆਂ ਅਪਰਿਮੇਯ ਹਨ :- 0.3796
ਦੱਸੋ ਕਿ ਹੇਠ ਲਿਖੀ ਸੰਖਿਆ ਵਿਚੋਂ ਕਿਹੜੀਆਂ-ਕਿਹੜੀਆਂ ਸੰਖਿਆਵਾਂ ਪਰਿਮੇਯ ਅਤੇ ਕਿਹੜੀਆਂ ਅਪਰਿਮੇਯ ਹਨ :-7.478478...
ਦੱਸੋ ਕਿ ਹੇਠ ਲਿਖੀ ਸੰਖਿਆ ਵਿਚੋਂ ਕਿਹੜੀਆਂ-ਕਿਹੜੀਆਂ ਸੰਖਿਆਵਾਂ ਪਰਿਮੇਯ ਅਤੇ ਕਿਹੜੀਆਂ ਅਪਰਿਮੇਯ ਹਨ :- 1.101001000100001...
ਲਗਾਤਾਰ ਆਵਧਰਨ ਕਰਕੇ ਸੰਖਿਆ ਰੇਖਾ 'ਤੇ 3.765 ਨੂੰ ਦੇਖੋ।
4 ਦਸ਼ਮਲਵ ਸਥਾਨਾਂ ਤੱਕ ਸੰਖਿਆ ਰੇਖਾ 'ਤੇ `4.bar26` ਨੂੰ ਦੇਖੋ।
ਦੱਸੋ ਹੇਠ ਦਿੱਤੀ ਸੰਖਿਆ ਵਿੱਚੋਂ ਕਿਹੜੀ ਪਰਿਮੇਯ ਹੈ ਅਤੇ ਕਿਹੜੀ ਅਪਰਿਮੇਯ ਹਨ? `2-sqrt5`
ਦੱਸੋ ਹੇਠ ਦਿੱਤੀ ਸੰਖਿਆ ਵਿੱਚੋਂ ਕਿਹੜੀ ਪਰਿਮੇਯ ਹੈ ਅਤੇ ਕਿਹੜੀ ਅਪਰਿਮੇਯ ਹਨ? `(3+sqrt23)-sqrt23`
ਦੱਸੋ ਹੇਠ ਦਿੱਤੀ ਸੰਖਿਆ ਵਿੱਚੋਂ ਕਿਹੜੀ ਪਰਿਮੇਯ ਹੈ ਅਤੇ ਕਿਹੜੀ ਅਪਰਿਮੇਯ ਹਨ? `(2sqrt7)/(7sqrt7)`
ਦੱਸੋ ਹੇਠ ਦਿੱਤੀ ਸੰਖਿਆ ਵਿੱਚੋਂ ਕਿਹੜੀ ਪਰਿਮੇਯ ਹੈ ਅਤੇ ਕਿਹੜੀ ਅਪਰਿਮੇਯ ਹਨ? `1/sqrt2`
ਦੱਸੋ ਹੇਠ ਦਿੱਤੀ ਸੰਖਿਆ ਵਿੱਚੋਂ ਕਿਹੜੀ ਪਰਿਮੇਯ ਹੈ ਅਤੇ ਕਿਹੜੀ ਅਪਰਿਮੇਯ ਹਨ? `2pi`
ਹੇਠ ਦਿੱਤੇ ਵਿਅੰਜਕਾਂ ਵਿਚੋਂ ਵਿਅੰਜਕ ਨੂੰ ਸਰਲ ਕਰੋ:- `(3+sqrt3)(2+sqrt2)`
ਹੇਠ ਦਿੱਤੇ ਵਿਅੰਜਕਾਂ ਵਿਚੋਂ ਵਿਅੰਜਕ ਨੂੰ ਸਰਲ ਕਰੋ:- `(3+sqrt3)(3-sqrt3)`
ਹੇਠ ਦਿੱਤੇ ਵਿਅੰਜਕਾਂ ਵਿਚੋਂ ਵਿਅੰਜਕ ਨੂੰ ਸਰਲ ਕਰੋ:- `(sqrt5+sqrt2)^2`
ਹੇਠ ਦਿੱਤੇ ਵਿਅੰਜਕਾਂ ਵਿਚੋਂ ਵਿਅੰਜਕ ਨੂੰ ਸਰਲ ਕਰੋ:- `(sqrt5-sqrt2)(sqrt5+sqrt2)`
ਤੁਹਾਨੂੰ ਯਾਦ ਹੋਵੇਗਾ ਕਿ `pi` ਨੂੰ ਇੱਕ ਚੱਕਰ ਦੇ ਘੇਰੇ (ਮੰਨ ਲਉ c ) ਅਤੇ ਉਸਦੇ ਵਿਆਸ (ਮੰਨ ਲਉ d)ਦੇ ਅਨੁਪਾਤ ਨਾਲ ਪ੍ਰੀਭਾਸ਼ਿਤ ਕੀਤਾ ਜਾਂਦਾ ਹੈ, ਅਰਥਾਤ `pi=c/d` ਹੈ।ਇਹ ਇਸ ਤੱਥ ਦਾ ਵਿਰੋਧ ਕਰਦਾ ਹੋਇਆ ਦਿਖਾਈ ਦਿੰਦਾ ਹੈ ਕਿ `pi` ਅਪਰਿਮੇਯ ਹੈ। ਇਸ ਵਿਰੋਧ ਦੀ ਦਲੀਲ ਤੁਸੀਂ ਕਿਸ ਤਰ੍ਹਾਂ ਦਿਉਗੇ?
ਹੇਠ ਲਿਖੇ ਦੇ ਹਰਾਂ ਦਾ ਪਰਿਮੇਯੀਕਰਣ ਕਰੋ:-`1/sqrt7`
ਹੇਠ ਲਿਖੇ ਦੇ ਹਰਾਂ ਦਾ ਪਰਿਮੇਯੀਕਰਣ ਕਰੋ:- `1/(sqrt7-sqrt6)`
ਹੇਠ ਲਿਖੇ ਦੇ ਹਰਾਂ ਦਾ ਪਰਿਮੇਯੀਕਰਣ ਕਰੋ:- `1/(sqrt5+sqrt2)`
ਹੇਠ ਲਿਖੇ ਦੇ ਹਰਾਂ ਦਾ ਪਰਿਮੇਯੀਕਰਣ ਕਰੋ:- `1/(sqrt7-2)`
ਪਤਾ ਕਰੋ:- `64^1/2`
ਪਤਾ ਕਰੋ:- `32^1/5`
ਪਤਾ ਕਰੋ:- `125^(1/3)`
ਪਤਾ ਕਰੋ:- `9^(3/2)`
ਪਤਾ ਕਰੋ:- `32^(2/5)`
ਪਤਾ ਕਰੋ:- `16^(3/4)`
ਪਤਾ ਕਰੋ:- `125^(-1/3)`
ਸਰਲ ਕਰੋ:-`2^(2/3)xx 2^(1/5)`
ਸਰਲ ਕਰੋ:- `(1/3^3)^7`
ਸਰਲ ਕਰੋ:-`11^(1/2)/11^(1/4)`
ਸਰਲ ਕਰੋ:- `7^(1/2)xx 8^(1/2)`
EXERCISE questions and complete solutions for chapter ਸੰਖਿਆ ਪ੍ਰਣਾਲੀ of PSEB (PUNJABI MEDIUM) of Class 9