Class 9 | MATHS |
Chapter | ਬਹੁਪਦ |
PSEB (PUNJABI MEDIUM) | EXAMPLE |
Number Of Questions | 33 |
Academic Year | 2023-24 |
ਹੇਠ ਲਿਖੇ ਬਹੁਪਦ ਦੀ ਘਾਤ ਲਿਖੋ:- `x^5- x ^4 +3`
ਹੇਠ ਲਿਖੇ ਬਹੁਪਦ ਦੀ ਘਾਤ ਲਿਖੋ:- `2 – y^2 – y^3+ 2y^8`
ਹੇਠ ਲਿਖੇ ਬਹੁਪਦ ਦੀ ਘਾਤ ਲਿਖੋ:- 2
ਚਲਾਂ ਦੇ ਦਿੱਤੇ ਗਏ ਮੁੱਲ ਹੇਠ ਦਿੱਤੇ ਗਏ ਬਹੁਪਦ ਦਾ ਮੁੱਲ ਪਤਾ ਕਰੋ:- x = 1 ਲਈ `p(x) = 5x^2 – 3x + 7` ਦਾ ਮੁੱਲ
ਚਲਾਂ ਦੇ ਦਿੱਤੇ ਗਏ ਮੁੱਲ ਹੇਠ ਦਿੱਤੇ ਗਏ ਬਹੁਪਦ ਦਾ ਮੁੱਲ ਪਤਾ ਕਰੋ:- y = 2 ਲਈ `q(y) = 3y^3- 4y +sqrt11` ਦਾ ਮੁੱਲ
ਚਲਾਂ ਦੇ ਦਿੱਤੇ ਗਏ ਮੁੱਲ ਹੇਠ ਦਿੱਤੇ ਗਏ ਬਹੁਪਦ ਦਾ ਮੁੱਲ ਪਤਾ ਕਰੋ:-t = a ਲਈ `p(t) = 4t^4 + 5t^3– t^2 + 6` ਦਾ ਮੁੱਲ
ਜਾਂਚ ਕਰੋ ਕਿ -2 ਅਤੇ 2 ਬਹੁਪਦ x+2 ਦੇ ਸਿਫ਼ਰ ਹਨ ਜਾਂ ਨਹੀਂ।
ਬਹੁਪਦ `p(x) = 2x + 1` ਦੀ ਇਕ ਸਿਫ਼ਰ ਲੱਭੋ।
ਜਾਂਚ ਕਰੋ ਕਿ 2 ਅਤੇ 0 ਬਹੁਪਦ `x^2-2x` ਦੇ ਸਿਫ਼ਰ ਹਨ ਜਾਂ ਨਹੀਂ।
p(x) ਨੂੰ g(x) ਨਾਲ ਭਾਗ ਕਰੋ, ਜਿੱਥੇ `p(x)= x + 3x^2–1` ਅਤੇ g(x) = 1 + x ਹੈ।
`3x^4– 4x^3-3x –1` ਨੂੰ x-1 ਨਾਲ ਭਾਗ ਕਰੋ ।
`p(x) = x^3+ 1` ਨੂੰ x+1 ਨਾਲ ਭਾਗ ਦੇਣ ਤੇ ਪ੍ਰਾਪਤ ਬਾਕੀ ਲੱਭੋ।
`x^4+ x^3-2x^2+ x + 1` ਨੂੰ x-1 ਨਾਲ ਭਾਗ ਦੇਣ ਤੇ ਪ੍ਰਾਪਤ ਬਾਕੀ ਲੱਭੋ।
ਜਾਂਚ ਕਰੋ ਕਿ ਬਹੁਪਦ `q(t) = 4t^3+ 4t^2 – t – 1`, 2t + 1 ਦਾ ਇਕ ਗੁਣਜ ਹੈ।
ਜਾਂਚ ਕਰੋ ਕਿ x+2 ਬਹੁਪਦਾਂ `x^3+3x^2 + 5x + 6` ਅਤੇ `2x + 4` ਦਾ ਇਕ ਗੁਣਨਖੰਡ ਹੈ ਜਾਂ ਨਹੀਂ।
ਜੇਕਰ x-1,`4x^3+3x^2– 4x + k` ਦਾ ਇਕ ਗੁਣਨਖੰਡ ਹੈ, ਤਾਂ k ਦਾ ਮੁੱਲ ਕੱਢੋ।
ਮੱਧ ਪਦ ਨੂੰ ਵੰਡ ਕੇ ਅਤੇ ਗੁਣਨਖੰਡ ਥਿਊਰਮ ਦੀ ਵਰਤੋਂ ਕਰਕੇ ` 6x^2+ 17x + 5` ਦਾ ਗੁਣਨਖੰਡੀਕਰਨ ਕਰੋ।
ਗੁਣਨਖਡ ਥਿਊਰਮ ਦੀ ਸਹਾਇਤਾ ਨਾਲ `y^2-5y+6` ਦਾ ਗੁਣਨਖਡੀਕਰਣ ਕਰੇ ।
`x^3– 23x^2+ 142x – 120` ਦਾ ਗੁਣਨਖਡੀਕਰਣ ਕਰੋ ।
ਲੋੜੀਦੀਂ ਸਰਬਸਮਤਾ ਦੀ ਵਰਤੋ ਕਰਕੇ ਹੇਠ ਲਿਖਿਆਂ ਦਾ ਗੁਣਨਫਲ ਪਤਾ ਕਰੋ : (x + 3)(x + 3)
ਲੋੜੀਦੀਂ ਸਰਬਸਮਤਾ ਦੀ ਵਰਤੋ ਕਰਕੇ ਹੇਠ ਲਿਖਿਆਂ ਦਾ ਗੁਣਨਫਲ ਪਤਾ ਕਰੋ :(x – 3) (x + 5)
ਸਿੱਧੇ ਗੁਣਾ ਨਾ ਕਰਕੇ 105 x 106 ਦਾ ਮੁੱਲ ਪਤਾ ਕਰੋ।
ਗੁਣਨਖੰਡ ਪਤਾ ਕਰੋ:-`49a^2+ 70ab + 25b^2`
ਗੁਣਨਖੰਡ ਪਤਾ ਕਰੋ:-`25/4 x^2-y^2/9`
`(3a + 4b + 5c)^2` ਦੇ ਵਿਸਤ੍ਰਿਤ ਰੂਪ ਨੂੰ ਲਿਖੋ।
`(4a -2b - 3c)^2` ਦਾ ਵਿਸਤਾਰ ਕਰੋ।
`4x^2 + y^2 + z^2 - 4xy - 2yz + 4xz` ਦਾ ਗੁਣਨਖੰਡੀਕਰਨ ਕਰੋ।
ਹੇਠ ਲਿਖੇ ਘਣ ਨੂੰ ਵਿਸਤਾਰਪੁਰਵਕ ਲਿਖੋ: `(3a + 4b)^3`
ਹੇਠ ਲਿਖੇ ਘਣ ਨੂੰ ਵਿਸਤਾਰਪੁਰਵਕ ਲਿਖੋ: `(5p -3q)^3`
ਸਹੀ ਸਰਬਸਮਤਾ ਦਾ ਪ੍ਰਯੋਗ ਕਰਕੇ, ਹੇਠ ਲਿਖੇ ਦਾ ਮੁੱਲ ਪਤਾ ਕਰੋ:-`(104)^3 `
ਸਹੀ ਸਰਬਸਮਤਾ ਦਾ ਪ੍ਰਯੋਗ ਕਰਕੇ, ਹੇਠ ਲਿਖੇ ਦਾ ਮੁੱਲ ਪਤਾ ਕਰੋ:- `(999)^3`
`8x^3+ 27y^3+ 36x^2y + 54xy^2` ਦਾ ਗੁਣਨਖੰਡੀਕਰਨ ਕਰੋ।
`8x^3 + y^3 + 27z^3 -18xyz` ਦਾ ਗੁਣਨਖੰਡੀਕਰਨ ਕਰੋ।
EXAMPLE questions and complete solutions for chapter ਬਹੁਪਦ of PSEB (PUNJABI MEDIUM) of Class 9