Class 9 | MATHS |
Chapter | ਬਹੁਪਦ |
PSEB (PUNJABI MEDIUM) | EXERCISE |
Number Of Questions | 100 |
Academic Year | 2023-24 |
ਹੇਠ ਲਿਖੇ ਵਿਅੰਜਕ ਵਿਚੋਂ ਕਿਹੜਾ-ਕਿਹੜਾ ਬਹੁਪਦ ਇੱਕ ਚਲ ਵਿਚ ਹੈ ਤੇ ਕਿਹੜਾ ਨਹੀਂ ਹੈ? ਕਾਰਨ ਸਹਿਤ ਉੱਤਰ ਦਿਉ:- `4x^2 -3x + 7`
ਹੇਠ ਲਿਖੇ ਵਿਅੰਜਕ ਵਿਚੋਂ ਕਿਹੜਾ-ਕਿਹੜਾ ਬਹੁਪਦ ਇੱਕ ਚਲ ਵਿਚ ਹੈ ਤੇ ਕਿਹੜਾ ਨਹੀਂ ਹੈ? ਕਾਰਨ ਸਹਿਤ ਉੱਤਰ ਦਿਉ:-`y^2+sqrt2`
ਹੇਠ ਲਿਖੇ ਵਿਅੰਜਕ ਵਿਚੋਂ ਕਿਹੜਾ-ਕਿਹੜਾ ਬਹੁਪਦ ਇੱਕ ਚਲ ਵਿਚ ਹੈ ਤੇ ਕਿਹੜਾ ਨਹੀਂ ਹੈ? ਕਾਰਨ ਸਹਿਤ ਉੱਤਰ ਦਿਉ:-`3sqrtt+tsqrt2`
ਹੇਠ ਲਿਖੇ ਵਿਅੰਜਕ ਵਿਚੋਂ ਕਿਹੜਾ-ਕਿਹੜਾ ਬਹੁਪਦ ਇੱਕ ਚਲ ਵਿਚ ਹੈ ਤੇ ਕਿਹੜਾ ਨਹੀਂ ਹੈ? ਕਾਰਨ ਸਹਿਤ ਉੱਤਰ ਦਿਉ:-`y+2/y`
ਹੇਠ ਲਿਖੇ ਵਿਅੰਜਕ ਵਿਚੋਂ ਕਿਹੜਾ-ਕਿਹੜਾ ਬਹੁਪਦ ਇੱਕ ਚਲ ਵਿਚ ਹੈ ਤੇ ਕਿਹੜਾ ਨਹੀਂ ਹੈ? ਕਾਰਨ ਸਹਿਤ ਉੱਤਰ ਦਿਉ:-`x^10 + y^3+ t^50`
ਹੇਠ ਲਿਖਿਆਂ ਵਿਚੋਂ `x^2` ਦਾ ਗੁਣਾਂਕ ਲਿਖੋ:- `2 + x^2+ x`
ਹੇਠ ਲਿਖਿਆਂ ਵਿਚੋਂ `x^2` ਦਾ ਗੁਣਾਂਕ ਲਿਖੋ:- `2 - x^2+ x^3`
ਹੇਠ ਲਿਖਿਆਂ ਵਿਚੋਂ `x^2` ਦਾ ਗੁਣਾਂਕ ਲਿਖੋ:- `pi/2 x^2+x`
ਹੇਠ ਲਿਖਿਆਂ ਵਿਚੋਂ `x^2` ਦਾ ਗੁਣਾਂਕ ਲਿਖੋ:- `sqrt(2x)-1`
35 ਘਾਤ ਦੇ ਦੋ ਪਦ ਦਾ ਅਤੇ ਘਾਤ 100 ਦੇ ਇੱਕ ਪਦੀ ਦਾ ਇੱਕ-ਇੱਕ ਉਦਾਹਰਣ ਦਿਉ।
ਹੇਠ ਲਿਖੇ ਬਹੁਪਦ ਵਿਚੋਂ ਬਹੁਪਦ ਦੀ ਘਾਤ ਲਿਖੋ:- `5x^3 + 4x^2+ 7x`
ਹੇਠ ਲਿਖੇ ਬਹੁਪਦ ਵਿਚੋਂ ਬਹੁਪਦ ਦੀ ਘਾਤ ਲਿਖੋ:- `4 - y^2`
ਹੇਠ ਲਿਖੇ ਬਹੁਪਦ ਵਿਚੋਂ ਬਹੁਪਦ ਦੀ ਘਾਤ ਲਿਖੋ:-`5t-sqrt7`
ਹੇਠ ਲਿਖੇ ਬਹੁਪਦ ਵਿਚੋਂ ਬਹੁਪਦ ਦੀ ਘਾਤ ਲਿਖੋ:- 3
ਦੱਸੋ ਕਿ ਹੇਠ ਲਿਖੇ ਬਹੁਪਦ ਵਿਚੋਂ ਕਿਹੜਾ ਰੇਖੀ ਬਹੁਪਦ ਹੈ, ਕਿਹੜਾ-ਕਿਹੜਾ ਬਹੁਪਦ ਦੋ ਘਾਤੀ ਹੈ ਅਤੇ ਕਿਹੜਾ ਬਹੁਪਦ ਤਿੰਨ ਘਾਤੀ ਹੈ:- `x^2+ x`
ਦੱਸੋ ਕਿ ਹੇਠ ਲਿਖੇ ਬਹੁਪਦ ਵਿਚੋਂ ਕਿਹੜਾ ਰੇਖੀ ਬਹੁਪਦ ਹੈ, ਕਿਹੜਾ-ਕਿਹੜਾ ਬਹੁਪਦ ਦੋ ਘਾਤੀ ਹੈ ਅਤੇ ਕਿਹੜਾ ਬਹੁਪਦ ਤਿੰਨ ਘਾਤੀ ਹੈ:- `x – x^3`
ਦੱਸੋ ਕਿ ਹੇਠ ਲਿਖੇ ਬਹੁਪਦ ਵਿਚੋਂ ਕਿਹੜਾ ਰੇਖੀ ਬਹੁਪਦ ਹੈ, ਕਿਹੜਾ-ਕਿਹੜਾ ਬਹੁਪਦ ਦੋ ਘਾਤੀ ਹੈ ਅਤੇ ਕਿਹੜਾ ਬਹੁਪਦ ਤਿੰਨ ਘਾਤੀ ਹੈ:- `y + y^2 + 4`
ਦੱਸੋ ਕਿ ਹੇਠ ਲਿਖੇ ਬਹੁਪਦ ਵਿਚੋਂ ਕਿਹੜਾ ਰੇਖੀ ਬਹੁਪਦ ਹੈ, ਕਿਹੜਾ-ਕਿਹੜਾ ਬਹੁਪਦ ਦੋ ਘਾਤੀ ਹੈ ਅਤੇ ਕਿਹੜਾ ਬਹੁਪਦ ਤਿੰਨ ਘਾਤੀ ਹੈ:-`1 + x`
ਦੱਸੋ ਕਿ ਹੇਠ ਲਿਖੇ ਬਹੁਪਦ ਵਿਚੋਂ ਕਿਹੜਾ ਰੇਖੀ ਬਹੁਪਦ ਹੈ, ਕਿਹੜਾ-ਕਿਹੜਾ ਬਹੁਪਦ ਦੋ ਘਾਤੀ ਹੈ ਅਤੇ ਕਿਹੜਾ ਬਹੁਪਦ ਤਿੰਨ ਘਾਤੀ ਹੈ:-3t
ਦੱਸੋ ਕਿ ਹੇਠ ਲਿਖੇ ਬਹੁਪਦ ਵਿਚੋਂ ਕਿਹੜਾ ਰੇਖੀ ਬਹੁਪਦ ਹੈ, ਕਿਹੜਾ-ਕਿਹੜਾ ਬਹੁਪਦ ਦੋ ਘਾਤੀ ਹੈ ਅਤੇ ਕਿਹੜਾ ਬਹੁਪਦ ਤਿੰਨ ਘਾਤੀ ਹੈ:-`r^2`
ਦੱਸੋ ਕਿ ਹੇਠ ਲਿਖੇ ਬਹੁਪਦ ਵਿਚੋਂ ਕਿਹੜਾ ਰੇਖੀ ਬਹੁਪਦ ਹੈ, ਕਿਹੜਾ-ਕਿਹੜਾ ਬਹੁਪਦ ਦੋ ਘਾਤੀ ਹੈ ਅਤੇ ਕਿਹੜਾ ਬਹੁਪਦ ਤਿੰਨ ਘਾਤੀ ਹੈ:-`7x^3`
ਹੇਠ ਲਿਖੇ ਦੇ ਬਹੁਪਦ `5x-4x^2 + 3` ਦਾ ਮੁੱਲ ਕੱਢੋ:- x=0
ਹੇਠ ਲਿਖੇ ਦੇ ਬਹੁਪਦ `5x-4x^2 + 3` ਦਾ ਮੁੱਲ ਕੱਢੋ:- x = -1
ਹੇਠ ਲਿਖੇ ਦੇ ਬਹੁਪਦ `5x-4x^2 + 3` ਦਾ ਮੁੱਲ ਕੱਢੋ:- x = 2
ਹੇਠ ਲਿਖੇ ਬਹੁਪਦ ਵਿਚੋਂ ਹਰੇਕ ਬਹੁਪਦ ਲਈ p(0), p(1) ਅਤੇ p(2) ਲੱਭੋ:-`p(y) = y^2-y + 1`
ਹੇਠ ਲਿਖੇ ਬਹੁਪਦ ਵਿਚੋਂ ਹਰੇਕ ਬਹੁਪਦ ਲਈ p(0), p(1) ਅਤੇ p(3) ਲੱਭੋ:- `p(t) = 2 + t + 2t^2 - t^3`
ਹੇਠ ਲਿਖੇ ਬਹੁਪਦ ਵਿਚੋਂ ਹਰੇਕ ਬਹੁਪਦ ਲਈ p(0), p(1) ਅਤੇ p(4) ਲੱਭੋ:- `p(x) = x^3`
ਹੇਠ ਲਿਖੇ ਬਹੁਪਦ ਵਿਚੋਂ ਹਰੇਕ ਬਹੁਪਦ ਲਈ p(0), p(1) ਅਤੇ p(5) ਲੱਭੋ:-`p(x) = (x -1) (x + 1)`
ਜਾਂਚ ਕਰੋ ਕਿ ਦਿਖਾਏ ਗਏ ਮੁੱਲ ਨਿਮਨਲਿਖਤ ਸਥਿਤੀਆਂ ਵਿਚ ਸੰਗਤ ਬਹੁਪਦ ਦੀਆਂ ਸਿਫ਼ਰਾਂ ਹਨ:- `p(x) = 3x + 1, x = -1/3`
ਜਾਂਚ ਕਰੋ ਕਿ ਦਿਖਾਏ ਗਏ ਮੁੱਲ ਨਿਮਨਲਿਖਤ ਸਥਿਤੀਆਂ ਵਿਚ ਸੰਗਤ ਬਹੁਪਦ ਦੀਆਂ ਸਿਫ਼ਰਾਂ ਹਨ:-`p(x) = 5x -pi, x =4/5`
ਜਾਂਚ ਕਰੋ ਕਿ ਦਿਖਾਏ ਗਏ ਮੁੱਲ ਨਿਮਨਲਿਖਤ ਸਥਿਤੀਆਂ ਵਿਚ ਸੰਗਤ ਬਹੁਪਦ ਦੀਆਂ ਸਿਫ਼ਰਾਂ ਹਨ:-`p(x) = x^2- 1, x = 1, –1`
ਜਾਂਚ ਕਰੋ ਕਿ ਦਿਖਾਏ ਗਏ ਮੁੱਲ ਨਿਮਨਲਿਖਤ ਸਥਿਤੀਆਂ ਵਿਚ ਸੰਗਤ ਬਹੁਪਦ ਦੀਆਂ ਸਿਫ਼ਰਾਂ ਹਨ:-`p(x) = (x + 1) (x - 2), x = -1, 2`
ਜਾਂਚ ਕਰੋ ਕਿ ਦਿਖਾਏ ਗਏ ਮੁੱਲ ਨਿਮਨਲਿਖਤ ਸਥਿਤੀਆਂ ਵਿਚ ਸੰਗਤ ਬਹੁਪਦ ਦੀਆਂ ਸਿਫ਼ਰਾਂ ਹਨ:-`p(x) = x^2, x = 0`
ਜਾਂਚ ਕਰੋ ਕਿ ਦਿਖਾਏ ਗਏ ਮੁੱਲ ਨਿਮਨਲਿਖਤ ਸਥਿਤੀਆਂ ਵਿਚ ਸੰਗਤ ਬਹੁਪਦ ਦੀਆਂ ਸਿਫ਼ਰਾਂ ਹਨ:- `p(x) = lx + m, x =-m/l`
ਜਾਂਚ ਕਰੋ ਕਿ ਦਿਖਾਏ ਗਏ ਮੁੱਲ ਨਿਮਨਲਿਖਤ ਸਥਿਤੀਆਂ ਵਿਚ ਸੰਗਤ ਬਹੁਪਦ ਦੀਆਂ ਸਿਫ਼ਰਾਂ ਹਨ:-`p(x) = 3x^2- 1, x = -1/sqrt3,2/sqrt3`
ਜਾਂਚ ਕਰੋ ਕਿ ਦਿਖਾਏ ਗਏ ਮੁੱਲ ਨਿਮਨਲਿਖਤ ਸਥਿਤੀਆਂ ਵਿਚ ਸੰਗਤ ਬਹੁਪਦ ਦੀਆਂ ਸਿਫ਼ਰਾਂ ਹਨ:-`p(x) = 2x + 1, x=1/2`
ਹੇਠ ਦਿੱਤੀ ਸਥਿਤੀ ਵਿਚੋਂ ਹਰੇਕ ਸਥਿਤੀ ਵਿਚ ਬਹੁਪਦ ਦੀ ਸਿਫ਼ਰ ਲੱਭੋ:-`p(x) = x + 5`
ਹੇਠ ਦਿੱਤੀ ਸਥਿਤੀ ਵਿਚੋਂ ਹਰੇਕ ਸਥਿਤੀ ਵਿਚ ਬਹੁਪਦ ਦੀ ਸਿਫ਼ਰ ਲੱਭੋ:- `p(x) = x -5`
ਹੇਠ ਦਿੱਤੀ ਸਥਿਤੀ ਵਿਚੋਂ ਹਰੇਕ ਸਥਿਤੀ ਵਿਚ ਬਹੁਪਦ ਦੀ ਸਿਫ਼ਰ ਲੱਭੋ:-`p(x) = 2x + 5`
ਹੇਠ ਦਿੱਤੀ ਸਥਿਤੀ ਵਿਚੋਂ ਹਰੇਕ ਸਥਿਤੀ ਵਿਚ ਬਹੁਪਦ ਦੀ ਸਿਫ਼ਰ ਲੱਭੋ:-`p(x) = 3x - 2`
ਹੇਠ ਦਿੱਤੀ ਸਥਿਤੀ ਵਿਚੋਂ ਹਰੇਕ ਸਥਿਤੀ ਵਿਚ ਬਹੁਪਦ ਦੀ ਸਿਫ਼ਰ ਲੱਭੋ:- `p(x) = 3x`
ਹੇਠ ਦਿੱਤੀ ਸਥਿਤੀ ਵਿਚੋਂ ਹਰੇਕ ਸਥਿਤੀ ਵਿਚ ਬਹੁਪਦ ਦੀ ਸਿਫ਼ਰ ਲੱਭੋ:-`p(x) = ax, a ne 0`
ਹੇਠ ਦਿੱਤੀ ਸਥਿਤੀ ਵਿਚੋਂ ਹਰੇਕ ਸਥਿਤੀ ਵਿਚ ਬਹੁਪਦ ਦੀ ਸਿਫ਼ਰ ਲੱਭੋ:-`p(x) = cx + d, c ne 0`, c, d ਵਾਸਤਵਿਕ ਸੰਖਿਆਵਾਂ ਹਨ।
`x^3 + 3x^2 + 3x + 1` ਨੂੰ ਹੇਠ ਲਿਖੇ ਨਾਲ ਭਾਗ ਦੇਣ 'ਤੇ ਬਾਕੀ ਲੱਭੋ:- `x + 1`
`x^3 + 3x^2 + 3x + 1` ਨੂੰ ਹੇਠ ਲਿਖੇ ਨਾਲ ਭਾਗ ਦੇਣ 'ਤੇ ਬਾਕੀ ਲੱਭੋ:- x -
`x^3 + 3x^2 + 3x + 1` ਨੂੰ ਹੇਠ ਲਿਖੇ ਨਾਲ ਭਾਗ ਦੇਣ 'ਤੇ ਬਾਕੀ ਲੱਭੋ:- x -
`x^3 + 3x^2 + 3x + 1` ਨੂੰ ਹੇਠ ਲਿਖੇ ਨਾਲ ਭਾਗ ਦੇਣ 'ਤੇ ਬਾਕੀ ਲੱਭੋ:-`x+pi`
`x^3 + 3x^2 + 3x + 1` ਨੂੰ ਹੇਠ ਲਿਖੇ ਨਾਲ ਭਾਗ ਦੇਣ 'ਤੇ ਬਾਕੀ ਲੱਭੋ:-` 5 + 2x`
`x^3 -ax^2 + 6x - a` ਨੂੰ `x- a` ਨਾਲ ਭਾਗ ਦੇਣ 'ਤੇ ਬਾਕੀ ਲੱਭੋ[
ਜਾਂਚ ਕਰੋ ਕਿ `7 + 3x` , `3x^3 + 7x` ਦਾ ਇਕ ਗੁਣਨਖੰਡ ਹੈ ਜਾਂ ਨਹੀਂ।
ਦੱਸੋ ਕਿ ਹੇਠ ਦਿੱਤੇ ਹੋਏ ਬਹੁਪਦਾਂ ਵਿਚੋਂ ਕਿਹੜੇ ਬਹੁਪਦ ਦਾ ਇੱਕ ਗੁਣਨਖੰਡ `(x + 1)` ਹੈ:- `x^3 + x^2+ x + 1`
ਦੱਸੋ ਕਿ ਹੇਠ ਦਿੱਤੇ ਹੋਏ ਬਹੁਪਦਾਂ ਵਿਚੋਂ ਕਿਹੜੇ ਬਹੁਪਦ ਦਾ ਇੱਕ ਗੁਣਨਖੰਡ `(x + 1)` ਹੈ:-`x^4+ x^3 + x^2 + x + 1`
ਦੱਸੋ ਕਿ ਹੇਠ ਦਿੱਤੇ ਹੋਏ ਬਹੁਪਦਾਂ ਵਿਚੋਂ ਕਿਹੜੇ ਬਹੁਪਦ ਦਾ ਇੱਕ ਗੁਣਨਖੰਡ `(x + 1)` ਹੈ:-`x^4+ 3x^3+ 3x^2 + x + 1`
ਦੱਸੋ ਕਿ ਹੇਠ ਦਿੱਤੇ ਹੋਏ ਬਹੁਪਦਾਂ ਵਿਚੋਂ ਕਿਹੜੇ ਬਹੁਪਦ ਦਾ ਇੱਕ ਗੁਣਨਖੰਡ `(x + 1)` ਹੈ:-`x^3 -x^2-(2+sqrt2)x+sqrt2`
ਗੁਣਨਖੰਡ ਥਿਊਰਮ ਲਾਗੂ ਕਰਕੇ ਦੱਸੋ ਕਿ ਹੇਠਾਂ ਦਿੱਤੀਆਂ ਸਥਿਤੀਆਂ ਵਿਚੋਂ ਹਰੇਕ ਸਥਿਤੀ ਵਿੱਚ g(x) , p(x) ਦਾ ਇਕ ਗੁਣਨਖੰਡ ਹੈ ਜਾਂ ਨਹੀਂ:- `p(x) = 2x^3+ x^2- 2x- 1, g(x) =x + 1`
ਗੁਣਨਖੰਡ ਥਿਊਰਮ ਲਾਗੂ ਕਰਕੇ ਦੱਸੋ ਕਿ ਹੇਠਾਂ ਦਿੱਤੀਆਂ ਸਥਿਤੀਆਂ ਵਿਚੋਂ ਹਰੇਕ ਸਥਿਤੀ ਵਿੱਚ g(x) , p(x) ਦਾ ਇਕ ਗੁਣਨਖੰਡ ਹੈ ਜਾਂ ਨਹੀਂ:-`p(x) = x^3 + 3x^2+ 3x + 1, g(x) = x + 2`
ਗੁਣਨਖੰਡ ਥਿਊਰਮ ਲਾਗੂ ਕਰਕੇ ਦੱਸੋ ਕਿ ਹੇਠਾਂ ਦਿੱਤੀਆਂ ਸਥਿਤੀਆਂ ਵਿਚੋਂ ਹਰੇਕ ਸਥਿਤੀ ਵਿੱਚ g(x) , p(x) ਦਾ ਇਕ ਗੁਣਨਖੰਡ ਹੈ ਜਾਂ ਨਹੀਂ:- `p(x) = x^3-4x^2 + x + 6, g(x) = x -3`
k ਦਾ ਮੁੱਲ ਲੱਭੋ ਜਦੋਂ ਕਿ ਨਿਮਨਲਿਖਤ ਸਥਿਤੀਆਂ ਵਿਚੋਂ ਹਰੇਕ ਸਥਿਤੀ ਵਿਚੋਂ x – 1,p(x) ਦਾ ਇਕ ਗੁਣਨਖੰਡ ਹੋਵੇ:- `p(x) = x^2+ x + k`
k ਦਾ ਮੁੱਲ ਲੱਭੋ ਜਦੋਂ ਕਿ ਨਿਮਨਲਿਖਤ ਸਥਿਤੀਆਂ ਵਿਚੋਂ ਹਰੇਕ ਸਥਿਤੀ ਵਿਚੋਂ x – 1,p(x) ਦਾ ਇਕ ਗੁਣਨਖੰਡ ਹੋਵੇ:-`p(x) = 2x^2 + kx + sqrt2`
k ਦਾ ਮੁੱਲ ਲੱਭੋ ਜਦੋਂ ਕਿ ਨਿਮਨਲਿਖਤ ਸਥਿਤੀਆਂ ਵਿਚੋਂ ਹਰੇਕ ਸਥਿਤੀ ਵਿਚੋਂ x – 1,p(x) ਦਾ ਇਕ ਗੁਣਨਖੰਡ ਹੋਵੇ:- `p(x) = kx^2 -sqrt2 x+1`
k ਦਾ ਮੁੱਲ ਲੱਭੋ ਜਦੋਂ ਕਿ ਨਿਮਨਲਿਖਤ ਸਥਿਤੀਆਂ ਵਿਚੋਂ ਹਰੇਕ ਸਥਿਤੀ ਵਿਚੋਂ x – 1,p(x) ਦਾ ਇਕ ਗੁਣਨਖੰਡ ਹੋਵੇ:-`p(x) = kx^2-3x + k`
ਗੁਣਨਖੰਡ ਪਤਾ ਕਰੋ:- `12x^2- 7x + 1`
ਗੁਣਨਖੰਡ ਪਤਾ ਕਰੋ:- `2x^2+ 7x + 3`
ਗੁਣਨਖੰਡ ਪਤਾ ਕਰੋ:- `6x^2+ 5x - 6`
ਗੁਣਨਖੰਡ ਪਤਾ ਕਰੋ:- ` 3x^2 -x -4`
ਗੁਣਨਖੰਡ ਪਤਾ ਕਰੋ:- `x^3 - 2x^2- x + 2`
ਗੁਣਨਖੰਡ ਪਤਾ ਕਰੋ:- `x^3-3x^2-9x -5`
ਗੁਣਨਖੰਡ ਪਤਾ ਕਰੋ:- `x^3+ 13x^2 + 32x + 20`
ਗੁਣਨਖੰਡ ਪਤਾ ਕਰੋ:- ` 2y^3 + y^2- 2y- 1`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਗੁਣਨਫਲ ਦਾ ਮੁੱਲ ਪਤਾ ਕਰੋ:- `(x + 4) (x + 10)`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਗੁਣਨਫਲ ਦਾ ਮੁੱਲ ਪਤਾ ਕਰੋ:- `(x + 8) (x – 10)`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਗੁਣਨਫਲ ਦਾ ਮੁੱਲ ਪਤਾ ਕਰੋ:- `(3x + 4) (3x- 5)`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਗੁਣਨਫਲ ਦਾ ਮੁੱਲ ਪਤਾ ਕਰੋ:- `(y^2+3/2) (y^2-3/2)`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਗੁਣਨਫਲ ਦਾ ਮੁੱਲ ਪਤਾ ਕਰੋ:- ` (3-2x) (3 + 2x)`
ਸਿੱਧੀ ਗੁਣਾ ਕੀਤੇ ਬਿਨਾਂ ਹੇਠ ਲਿਖੇ ਗੁਣਨਫਲ ਦਾ ਮੁੱਲ ਪਤਾ ਕਰੋ:- `103 xx 107`
ਸਿੱਧੀ ਗੁਣਾ ਕੀਤੇ ਬਿਨਾਂ ਹੇਠ ਲਿਖੇ ਗੁਣਨਫਲ ਦਾ ਮੁੱਲ ਪਤਾ ਕਰੋ:- `95 xx 96`
ਸਿੱਧੀ ਗੁਣਾ ਕੀਤੇ ਬਿਨਾਂ ਹੇਠ ਲਿਖੇ ਗੁਣਨਫਲ ਦਾ ਮੁੱਲ ਪਤਾ ਕਰੋ:- `104 xx 96`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਦਾ ਗੁਣਨਖੰਡੀਕਰਣ ਕਰੋ:-`9x^2+ 6xy + y^2`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਦਾ ਗੁਣਨਖੰਡੀਕਰਣ ਕਰੋ:- `4y^2- 4y + 1`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਦਾ ਗੁਣਨਖੰਡੀਕਰਣ ਕਰੋ:-`x^2-y^2/100`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਦਾ ਵਿਸਤਾਰ ਕਰੋ:- ` (x + 2y + 4z)^2`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਦਾ ਵਿਸਤਾਰ ਕਰੋ:- `(2x - y + z)^2`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਦਾ ਵਿਸਤਾਰ ਕਰੋ:- ` (–2x + 3y + 2z)^2`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਦਾ ਵਿਸਤਾਰ ਕਰੋ:- `(3a -7b - c)^2`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਦਾ ਵਿਸਤਾਰ ਕਰੋ:- ` (-2x + 5y - 3z)^2 `
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਦਾ ਵਿਸਤਾਰ ਕਰੋ:- `[1/4a-1/2b+1]^2`
ਗੁਣਨਖੰਡੀਕਰਣ ਕਰੋ:- `4x^2+ 9y^2 + 16z^2+ 12xy -24yz -16xz`
ਗੁਣਨਖੰਡੀਕਰਣ ਕਰੋ:- `2x^2 + y^2+ 8z^2-2sqrt2 xy +4sqrt2 yz -8xz`
ਹੇਠ ਲਿਖੇ ਘਣ ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ:- ` (2x + 1)^3 `
ਹੇਠ ਲਿਖੇ ਘਣ ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ:- `(2a -3b)^3`
ਹੇਠ ਲਿਖੇ ਘਣ ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ:- `[3/2x+1]^3`
ਹੇਠ ਲਿਖੇ ਘਣ ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ:- `[x-2/3y]^3`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਦਾ ਮੁੱਲ ਲੱਭੋ:- `(99)^3`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਦਾ ਮੁੱਲ ਲੱਭੋ:- `(102)^3`
ਢੁਕਵੀਂ ਸਰਬਸਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਦਾ ਮੁੱਲ ਲੱਭੋ:-`(998)^3`
ਹੇਠ ਲਿਖੇ ਦਾ ਗੁਣਨਖੰਡੀਕਰਣ ਕਰੋ:- `8a^3 + b^3 + 12a^2b + 6ab^2`
ਹੇਠ ਲਿਖੇ ਦਾ ਗੁਣਨਖੰਡੀਕਰਣ ਕਰੋ:- `8a^3- b^3-12a^2b + 6ab^2`
ਹੇਠ ਲਿਖੇ ਦਾ ਗੁਣਨਖੰਡੀਕਰਣ ਕਰੋ:- `27 -125a^3-135a + 225a^2`
ਹੇਠ ਲਿਖੇ ਦਾ ਗੁਣਨਖੰਡੀਕਰਣ ਕਰੋ:- `64a^3-27b^3- 144a^2b + 108ab^2`
ਹੇਠ ਲਿਖੇ ਦਾ ਗੁਣਨਖੰਡੀਕਰਣ ਕਰੋ:- `27p^3-1/216-9/2 p^2+1/4p`
EXERCISE questions and complete solutions for chapter ਬਹੁਪਦ of PSEB (PUNJABI MEDIUM) of Class 9