Class 9 | MATHS |
Chapter | ਨਿਰਦੇਸ਼ ਅੰਕ ਜਮਾਇਤੀ |
PSEB (PUNJABI MEDIUM) | EXAMPLE |
Number Of Questions | 7 |
Academic Year | 2023-24 |
ਚਿੱਤਰ 3.11 ਦੇਖਕੇ ਹੇਠ ਲਿਖੇ ਕਥਨ ਨੂੰ ਪੂਰਾ ਕਰੋ:- ਬਿੰਦੂ B ਦਾ ਭੁਜ ਅਤੇ ਕੋਟੀ ਕੁਮਵਾਰ _ _ _ _ ਅਤੇ _ _ _ _ ਹਨ। ਇਸ ਲਈ B ਦੇ ਨਿਰਦੇਸ਼
ਅੰਕ (___,__ ) ਹਨ।
ਚਿੱਤਰ 3.11 ਦੇਖਕੇ ਹੇਠ ਲਿਖੇ ਕਥਨ ਨੂੰ ਪੂਰਾ ਕਰੋ:- ਬਿੰਦੂ M ਦੇ x-ਨਿਰਦੇਸ਼ ਅਕ ਅਤੇ y-ਨਿਰਦੇਸ਼ ਅੰਕ ਕ੍ਰਮਵਾਰ __ _ ਅਤੇ _ _ _ ਹਨ। ਇਸ ਲਈ M ਦੇ ਨਿਰਦੇਸ਼ ਅੰਕ (__, __) ਹਨ।
ਚਿੱਤਰ 3.11 ਦੇਖਕੇ ਹੇਠ ਲਿਖੇ ਕਥਨ ਨੂੰ ਪੂਰਾ ਕਰੋ:- ਬਿੰਦੂ L ਦੇ x-ਨਿਰਦੇਸ਼ ਅੰਕ ਅਤੇ y-ਨਿਰਦੇਸ਼ ਅਕ ਕ੍ਰਮਵਾਰ _ _ _ ਅਤੇ _ _ _ ਹਨ। ਇਸ ਲਈ L ਦੇ ਨਿਰਦੇਸ਼ ਅੰਕ (__, _ ) ਹਨ।
ਚਿੱਤਰ 3.11 ਦੇਖਕੇ ਹੇਠ ਲਿਖੇ ਕਥਨ ਨੂੰ ਪੂਰਾ ਕਰੋ:- ਬਿੰਦੂ S ਦੇ x-ਨਿਰਦੇਸ਼ ਅੰਕ ਅਤੇ y-ਨਿਰਦੇਸ਼ ਅੰਕ ਕ੍ਰਮਵਾਰ __ _ ਅਤੇ _ _ _ ਹਨ। ਇਸ ਲਈ S ਦੇ ਨਿਰਦੇਸ਼ ਅੰਕ (_ _, _ ) ਹਨ।
ਚਿੱਤਰ 3.12 ਵਿੱਚ ਧੁਰਿਆਂ 'ਤੇ ਅੰਕਿਤ ਬਿਦੂਆਂ ਦੇ ਨਿਰਦੇਸ਼ ਅੰਕ ਲਿਖੋ :
ਕਾਰਟੀਜ਼ਨ ਸਮਤਲ ਵਿੱਚ ਬਿਦੂਆਂ (5, 0), (0, 5), (2, 5), 5, 2), (-3, 5), (-3, -5), (5, -3) ਅਤੇ (6, 1) ਦਾ ਸਥਾਨ ਨਿਰਧਾਰਣ ਕਰੋ।
ਹੇਠਾਂ ਲਿਖੇ ਸੰਖਿਆ ਜੋੜਿਆਂ ਨੂੰ ਕਾਰਟੀਜ਼ਨ ਤਲ ਦੇ ਬਿਦੂਆਂ ਦੇ ਰੂਪ ਵਿਚ ਆਲੇਖਿਤ
ਕਰੋ । ਧੁਰਿਆਂ 'ਤੇ ਪੈਮਾਨਾ 1 ਸੈਂਟੀਮੀਟਰ = 1 ਇਕਾਈ ਲਉ ।
EXAMPLE questions and complete solutions for chapter ਨਿਰਦੇਸ਼ ਅੰਕ ਜਮਾਇਤੀ of PSEB (PUNJABI MEDIUM) of Class 9