Doubtnut Promotions Sticky

Complete Solutions to EXERCISE of chapter ਨਿਰਦੇਸ਼ ਅੰਕ ਜਮਾਇਤੀ of Class 9 book with complete answers and questions

Class 9MATHS
Chapterਨਿਰਦੇਸ਼ ਅੰਕ ਜਮਾਇਤੀ
PSEB (PUNJABI MEDIUM)EXERCISE
Number Of Questions12
Academic Year2023-24
  1. ਹੇਠ ਦਿੱਤੇ ਪ੍ਰਸ਼ਨ ਦਾ ਉੱਤਰ ਦਿਉ:-ਕਾਰਟੀਜ਼ਨ ਸਮਤਲ ਵਿਚ ਕਿਸੇ ਬਿੰਦੂ ਦੀ ਸਥਿਤੀ ਨਿਰਧਾਰਿਤ ਕਰਨ ਵਾਲੀਆਂ ਲੇਟਵੀਂ ਅਤੇ ਖੜਵੀਂ ਰੇਖਾਵਾਂ ਦੇ ਨਾਂ ਕੀ ਹਨ?


    01:10
    View Solution
  2. ਹੇਠ ਦਿੱਤੇ ਪ੍ਰਸ਼ਨ ਦਾ ਉੱਤਰ ਦਿਉ:- ਇਹਨਾਂ ਦੋ ਰੇਖਾਵਾਂ ਤੋਂ ਬਣੇ ਸਮਤਲ ਦੇ ਹਰੇਕ ਭਾਗ ਦੇ ਨਾਂ ਦੱਸੋ।


    01:48
    View Solution
  3. ਹੇਠ ਦਿੱਤੇ ਪ੍ਰਸ਼ਨ ਦਾ ਉੱਤਰ ਦਿਉ:- ਉਸ ਬਿੰਦੂ ਦਾ ਨਾਂ ਦੱਸੋ ਜਿੱਥੇ ਇਹ ਦੋ ਰੇਖਾਵਾਂ ਕੱਟਦੀਆਂ ਹਨ।


    00:51
    View Solution
  4. ਚਿੱਤਰ 3.14 ਦੇਖਕੇ ਹੇਠ ਲਿਖੇ ਨੂੰ ਲਿਖੋ:-B ਦੇ ਨਿਰਦੇਸ਼ ਅੰਕ


    00:57
    View Solution
  5. ਚਿੱਤਰ 3.14 ਦੇਖਕੇ ਹੇਠ ਲਿਖੇ ਨੂੰ ਲਿਖੋ:- C ਦੇ ਨਿਰਦੇਸ਼ ਅੰਕ


    01:15
    View Solution
  6. ਚਿੱਤਰ 3.14 ਦੇਖਕੇ ਹੇਠ ਲਿਖੇ ਨੂੰ ਲਿਖੋ:- ਨਿਰਦੇਸ਼ ਅੰਕ (-3,-5) ਦੁਆਰਾ ਪਛਾਣਿਆ ਗਿਆ ਬਿੰਦੂ


    01:30
    View Solution
  7. ਚਿੱਤਰ 3.14 ਦੇਖਕੇ ਹੇਠ ਲਿਖੇ ਨੂੰ ਲਿਖੋ:- ਨਿਰਦੇਸ਼ ਅੰਕ (2,-4) ਦੁਆਰਾ ਪਛਾਣਿਆ ਗਿਆ ਬਿੰਦੂ


    01:47
    View Solution
  8. ਚਿੱਤਰ 3.14 ਦੇਖਕੇ ਹੇਠ ਲਿਖੇ ਨੂੰ ਲਿਖੋ:- D ਦਾ ਭੁਜ


    01:18
    View Solution
  9. ਚਿੱਤਰ 3.14 ਦੇਖਕੇ ਹੇਠ ਲਿਖੇ ਨੂੰ ਲਿਖੋ:- ਬਿੰਦੂ H ਦੀ ਕੋਟੀ


    01:29
    View Solution
  10. ਚਿੱਤਰ 3.14 ਦੇਖਕੇ ਹੇਠ ਲਿਖੇ ਨੂੰ ਲਿਖੋ:- ਬਿੰਦੂ L ਦੇ ਨਿਰਦੇਸ਼ ਅੰਕ


    01:08
    View Solution
  11. ਚਿੱਤਰ 3.14 ਦੇਖਕੇ ਹੇਠ ਲਿਖੇ ਨੂੰ ਲਿਖੋ:- ਬਿੰਦੂ M ਦੇ ਨਿਰਦੇਸ਼ ਅੰਕ


    01:23
    View Solution
  12. ਕਿਸ ਚੌਥਾਈ ਵਿੱਚ ਜਾਂ ਕਿਸ ਧੁਰੇ 'ਤੇ ਬਿੰਦੂ (-2,4),(3,-1),(-1,0),(1,2) ਅਤੇ (-3,-5) ਸਥਿਤ ਹਨ? ਕਾਰਟੀਜ਼ਨ ਸਮਤਲ 'ਤੇ ਇਨ੍ਹਾਂ ਦਾ ਸਥਾਨ ਨਿਰਧਾਰਿਤ ਕਰਕੇ ਆਪਣੇ ਉੱਤਰ ਦੀ ਜਾਂਚ ਕਰੋ।


    09:29
    View Solution

EXERCISE questions and complete solutions for chapter ਨਿਰਦੇਸ਼ ਅੰਕ ਜਮਾਇਤੀ of PSEB (PUNJABI MEDIUM) of Class 9

All Exercises from PSEB (PUNJABI MEDIUM) Class 9 MATHS ਨਿਰਦੇਸ਼ ਅੰਕ ਜਮਾਇਤੀ