Class 9 | MATHS |
Chapter | ਦੋ ਚਲਾਂ ਵਾਲੇ ਰੇਖੀ ਸਮੀਕਰਣ |
PSEB (PUNJABI MEDIUM) | EXAMPLE |
Number Of Questions | 18 |
Academic Year | 2023-24 |
ਹੇਠ ਦਿੱਤੀ ਰੇਖੀ ਸਮੀਕਰਣ ਨੂੰ `ax + by + c = 0` ਦੇ ਰੂਪ ਵਿਚ ਦਰਸਾਉ ਅਤੇ ਹਰੇਕ ਸਥਿਤੀ ਵਿਚ a,b ਅਤੇ c ਦੇ ਮੁੱਲ ਕੱਢੋ:- `2x + 3y = 4.37`
ਹੇਠ ਦਿੱਤੀ ਰੇਖੀ ਸਮੀਕਰਣ ਨੂੰ `ax + by + c = 0` ਦੇ ਰੂਪ ਵਿਚ ਦਰਸਾਉ ਅਤੇ ਹਰੇਕ ਸਥਿਤੀ ਵਿਚ a,b ਅਤੇ c ਦੇ ਮੁੱਲ ਕੱਢੋ:-`x-4=sqrt3 y`
ਹੇਠ ਦਿੱਤੀ ਰੇਖੀ ਸਮੀਕਰਣ ਨੂੰ `ax + by + c = 0` ਦੇ ਰੂਪ ਵਿਚ ਦਰਸਾਉ ਅਤੇ ਹਰੇਕ ਸਥਿਤੀ ਵਿਚ a,b ਅਤੇ c ਦੇ ਮੁੱਲ ਕੱਢੋ:-`4 = 5x -3y`
ਹੇਠ ਦਿੱਤੀ ਰੇਖੀ ਸਮੀਕਰਣ ਨੂੰ `ax + by + c = 0` ਦੇ ਰੂਪ ਵਿਚ ਦਰਸਾਉ ਅਤੇ ਹਰੇਕ ਸਥਿਤੀ ਵਿਚ a,b ਅਤੇ c ਦੇ ਮੁੱਲ ਕੱਢੋ:-`2x = y`
ਹੇਠ ਲਿਖੇ ਨੂੰ ਦੋ ਚਲਾਂ ਵਾਲੇ ਸਮੀਕਰਣ ਦੇ ਰੂਪ ਵਿੱਚ ਦਰਸਾਉ :-x = –5
ਹੇਠ ਲਿਖੇ ਨੂੰ ਦੋ ਚਲਾਂ ਵਾਲੇ ਸਮੀਕਰਣ ਦੇ ਰੂਪ ਵਿੱਚ ਦਰਸਾਉ :-y = 2
ਹੇਠ ਲਿਖੇ ਨੂੰ ਦੋ ਚਲਾਂ ਵਾਲੇ ਸਮੀਕਰਣ ਦੇ ਰੂਪ ਵਿੱਚ ਦਰਸਾਉ :- 2x = 3
ਹੇਠ ਲਿਖੇ ਨੂੰ ਦੋ ਚਲਾਂ ਵਾਲੇ ਸਮੀਕਰਣ ਦੇ ਰੂਪ ਵਿੱਚ ਦਰਸਾਉ :- 5y = 2
ਸਮੀਕਰਣ `x+2y =6` ਦੇ ਚਾਰ ਵੱਖ-ਵੱਖ ਹਲ ਪਤਾ ਕਰੋ।
ਹੇਠ ਲਿਖੀ ਸਮੀਕਰਣ ਦੇ ਦੋ ਹਲ ਲੱਭੋ:-`4x + 3y = 12`
ਹੇਠ ਲਿਖੀ ਸਮੀਕਰਣ ਦੇ ਦੋ ਹਲ ਲੱਭੋ:- `2x + 5y = 0`
ਹੇਠ ਲਿਖੀ ਸਮੀਕਰਣ ਦੇ ਦੋ ਹਲ ਲੱਭੋ:-` 3y + 4 = 0`
ਜੇ ਬਿੰਦੂ (1, 2) ਦਿੱਤਾ ਹੋਵੇ , ਤਾਂ ਕੀ ਤੁਸੀਂ ਉਸ ਰੇਖਾ ਦੀ ਸਮੀਕਰਣ ਦੇ ਸਕਦੇ ਹੋ ਜਿਸ ਵਿੱਚ ਉਹ ਬਿੰਦੂ ਸਥਿਤ ਹੈ ? ਇਸ ਤਰ੍ਹਾਂ ਦੇ ਕਿਨੇ ਸਮੀਕਰਣ ਹੋ ਸਕਦੇ ਹਨ ?
`x+y=7` ਦਾ ਆਲੇਖ ਖਿਚੋ।
ਚਿੱਤਰ 4.5 (1) ਵਿੱਚੋਂ ਦਿੱਤੇ ਗਏ ਹਰੇਕ ਆਲੇਖ ਨੂੰ ਧਿਆਨ ਨਾਲ ਦੇਖੋ ਅਤੇ ਹੇਠਾਂ ਦਿੱਤੇ ਹਰੇਕ ਆਲੇਖ ਦੇ ਵਿਕਲਪਾਂ ਦੇ ਆਲੇਖਾਂ ਵਿੱਚੋਂ ਦਿੱਤੀਆਂ ਗਈਆਂ ਸਮੀਕਰਣਾਂ ਦੀ ਚੋਣ ਕਰੋ:
ਚਿੱਤਰ 4.5 (2) ਵਿੱਚੋਂ ਦਿੱਤੇ ਗਏ ਹਰੇਕ ਆਲੇਖ ਨੂੰ ਧਿਆਨ ਨਾਲ ਦੇਖੋ ਅਤੇ ਹੇਠਾਂ ਦਿੱਤੇ ਹਰੇਕ ਆਲੇਖ ਦੇ ਵਿਕਲਪਾਂ ਦੇ ਆਲੇਖਾਂ ਵਿੱਚੋਂ ਦਿੱਤੀਆਂ ਗਈਆਂ ਸਮੀਕਰਣਾਂ ਦੀ ਚੋਣ ਕਰੋ:
ਚਿੱਤਰ 4.5 (3) ਵਿੱਚੋਂ ਦਿੱਤੇ ਗਏ ਹਰੇਕ ਆਲੇਖ ਨੂੰ ਧਿਆਨ ਨਾਲ ਦੇਖੋ ਅਤੇ ਹੇਠਾਂ ਦਿੱਤੇ ਹਰੇਕ ਆਲੇਖ ਦੇ ਵਿਕਲਪਾਂ ਦੇ ਆਲੇਖਾਂ ਵਿੱਚੋਂ ਦਿੱਤੀਆਂ ਗਈਆਂ ਸਮੀਕਰਣਾਂ ਦੀ ਚੋਣ ਕਰੋ:
ਸਮੀਕਰਣ `2x+1 =x-3 ਨੂੰ ਹਲ ਕਰੋ ਅਤੇ ਹਲ ਨੂੰ (i) ਸੰਖਿਆ ਰੇਖਾ 'ਤੇ (ii) ਕਾਰਟੀਜ਼ਨ ਸਮਤਲ 'ਤੇ ਨਿਰੂਪਤ ਕਰੋ ।
EXAMPLE questions and complete solutions for chapter ਦੋ ਚਲਾਂ ਵਾਲੇ ਰੇਖੀ ਸਮੀਕਰਣ of PSEB (PUNJABI MEDIUM) of Class 9