Class 9 | MATHS |
Chapter | ਦੋ ਚਲਾਂ ਵਾਲੇ ਰੇਖੀ ਸਮੀਕਰਣ |
PSEB (PUNJABI MEDIUM) | EXERCISE |
Number Of Questions | 37 |
Academic Year | 2023-24 |
ਹੇਠ ਦਿੱਤੀ ਰੇਖੀ ਸਮੀਕਰਣ ਨੂੰ `ax + by + c = 0` ਦੇ ਰੂਪ ਵਿਚ ਦਰਸਾਉ ਅਤੇ ਹਰੇਕ ਸਥਿਤੀ ਵਿਚ a,b ਅਤੇ c ਦੇ ਮੁੱਲ ਕੱਢੋ:- `2x + 3y =9.3bar5`
ਹੇਠ ਦਿੱਤੀ ਰੇਖੀ ਸਮੀਕਰਣ ਨੂੰ `ax + by + c = 0` ਦੇ ਰੂਪ ਵਿਚ ਦਰਸਾਉ ਅਤੇ ਹਰੇਕ ਸਥਿਤੀ ਵਿਚ a,b ਅਤੇ c ਦੇ ਮੁੱਲ ਕੱਢੋ:-`x-y/5-10=0`
ਹੇਠ ਦਿੱਤੀ ਰੇਖੀ ਸਮੀਕਰਣ ਨੂੰ `ax + by + c = 0` ਦੇ ਰੂਪ ਵਿਚ ਦਰਸਾਉ ਅਤੇ ਹਰੇਕ ਸਥਿਤੀ ਵਿਚ a,b ਅਤੇ c ਦੇ ਮੁੱਲ ਕੱਢੋ:- `-2x + 3y = 6`
ਹੇਠ ਦਿੱਤੀ ਰੇਖੀ ਸਮੀਕਰਣ ਨੂੰ `ax + by + c = 0` ਦੇ ਰੂਪ ਵਿਚ ਦਰਸਾਉ ਅਤੇ ਹਰੇਕ ਸਥਿਤੀ ਵਿਚ a,b ਅਤੇ c ਦੇ ਮੁੱਲ ਕੱਢੋ:-`x = 3y`
ਹੇਠ ਦਿੱਤੀ ਰੇਖੀ ਸਮੀਕਰਣ ਨੂੰ `ax + by + c = 0` ਦੇ ਰੂਪ ਵਿਚ ਦਰਸਾਉ ਅਤੇ ਹਰੇਕ ਸਥਿਤੀ ਵਿਚ a,b ਅਤੇ c ਦੇ ਮੁੱਲ ਕੱਢੋ:- ` 2x = -5y`
ਹੇਠ ਦਿੱਤੀ ਰੇਖੀ ਸਮੀਕਰਣ ਨੂੰ `ax + by + c = 0` ਦੇ ਰੂਪ ਵਿਚ ਦਰਸਾਉ ਅਤੇ ਹਰੇਕ ਸਥਿਤੀ ਵਿਚ a,b ਅਤੇ c ਦੇ ਮੁੱਲ ਕੱਢੋ:-`3x + 2 = 0`
ਹੇਠ ਦਿੱਤੀ ਰੇਖੀ ਸਮੀਕਰਣ ਨੂੰ `ax + by + c = 0` ਦੇ ਰੂਪ ਵਿਚ ਦਰਸਾਉ ਅਤੇ ਹਰੇਕ ਸਥਿਤੀ ਵਿਚ a,b ਅਤੇ c ਦੇ ਮੁੱਲ ਕੱਢੋ:-`y -2 = 0`
ਹੇਠ ਦਿੱਤੀ ਰੇਖੀ ਸਮੀਕਰਣ ਨੂੰ `ax + by + c = 0` ਦੇ ਰੂਪ ਵਿਚ ਦਰਸਾਉ ਅਤੇ ਹਰੇਕ ਸਥਿਤੀ ਵਿਚ a,b ਅਤੇ c ਦੇ ਮੁੱਲ ਕੱਢੋ:-` 5 = 2x`
ਹੇਠ ਦਿੱਤੇ ਵਿਕਲਪਾਂ ਵਿਚੋਂ , ਕਿਹੜਾ ਵਿਕਲਪ ਸੱਚ ਹੈ ਅਤੇ ਕਿਉਂ? `y = 3x + 5` ਦਾ
ਹੇਠ ਦਿੱਤੀ ਸਮੀਕਰਣ ਦੇ ਚਾਰ ਹੱਲ ਲਿਖੋ:- `2x + y = 7`
ਹੇਠ ਦਿੱਤੀ ਸਮੀਕਰਣ ਦੇ ਚਾਰ ਹੱਲ ਲਿਖੋ:- `pi x + y = 9`
ਹੇਠ ਦਿੱਤੀ ਸਮੀਕਰਣ ਦੇ ਚਾਰ ਹੱਲ ਲਿਖੋ:- `x = 4y`
ਦੱਸੋ ਕਿ ਹੇਠਾਂ ਦਿੱਤੇ ਹੱਲਾਂ ਵਿੱਚੋਂ ਕਿਹੜਾ ਸਮੀਕਰਣ `x -2y = 4` ਦੇ ਹੱਲ ਹੈ ਅਤੇ ਕਿਹੜਾ ਨਹੀਂ ਹੈ:(0,2)
ਦੱਸੋ ਕਿ ਹੇਠਾਂ ਦਿੱਤੇ ਹੱਲਾਂ ਵਿੱਚੋਂ ਕਿਹੜਾ ਸਮੀਕਰਣ `x -2y = 4` ਦੇ ਹੱਲ ਹੈ ਅਤੇ ਕਿਹੜਾ ਨਹੀਂ ਹੈ:(2,0)
ਦੱਸੋ ਕਿ ਹੇਠਾਂ ਦਿੱਤੇ ਹੱਲਾਂ ਵਿੱਚੋਂ ਕਿਹੜਾ ਸਮੀਕਰਣ `x -2y = 4` ਦੇ ਹੱਲ ਹੈ ਅਤੇ ਕਿਹੜਾ ਨਹੀਂ ਹੈ:(4,0)
ਦੱਸੋ ਕਿ ਹੇਠਾਂ ਦਿੱਤੇ ਹੱਲਾਂ ਵਿੱਚੋਂ ਕਿਹੜਾ ਸਮੀਕਰਣ `x -2y = 4` ਦੇ ਹੱਲ ਹੈ ਅਤੇ ਕਿਹੜਾ ਨਹੀਂ ਹੈ:(✓2,4✓2)
ਦੱਸੋ ਕਿ ਹੇਠਾਂ ਦਿੱਤੇ ਹੱਲਾਂ ਵਿੱਚੋਂ ਕਿਹੜਾ ਸਮੀਕਰਣ `x -2y = 4` ਦੇ ਹੱਲ ਹੈ ਅਤੇ ਕਿਹੜਾ ਨਹੀਂ ਹੈ:(1,1)
k ਦਾ ਮੁੱਲ ਦੱਸੋ ਜਦੋਂ ਕਿ x = 2, y = 1 ਸਮੀਕਰਣ `2x + 3y = k` ਦਾ ਇੱਕ ਹੱਲ ਹੋਵੇ।
ਦੋ ਚਲਾਂ ਵਾਲੀਆਂ ਹੇਠ ਦਿੱਤੀ ਰੇਖੀ ਸਮੀਕਰਣ ਦਾ ਆਲੇਖ ਖਿੱਚੋ:-`x + y = 4`
ਦੋ ਚਲਾਂ ਵਾਲੀਆਂ ਹੇਠ ਦਿੱਤੀ ਰੇਖੀ ਸਮੀਕਰਣ ਦਾ ਆਲੇਖ ਖਿੱਚੋ:- `x – y = 2`
ਦੋ ਚਲਾਂ ਵਾਲੀਆਂ ਹੇਠ ਦਿੱਤੀ ਰੇਖੀ ਸਮੀਕਰਣ ਦਾ ਆਲੇਖ ਖਿੱਚੋ:- `y = 3x`
ਦੋ ਚਲਾਂ ਵਾਲੀਆਂ ਹੇਠ ਦਿੱਤੀ ਰੇਖੀ ਸਮੀਕਰਣ ਦਾ ਆਲੇਖ ਖਿੱਚੋ:- `3 = 2x + y`
ਬਿੰਦੂ(2,14) ਵਿਚੋਂ ਹੋ ਕੇ ਜਾਣ ਵਾਲੀਆਂ ਦੋ ਰੇਖਾਵਾਂ ਦੇ ਸਮੀਕਰਣ ਲਿਖੋ। ਇਸ ਤਰ੍ਹਾਂ ਦੀਆਂ ਹੋਰ ਕਿੰਨੀਆਂ ਰੇਖਾਵਾਂ ਹੋ ਸਕਦੀਆਂ ਹਨ ਅਤੇ ਕਿਉਂ?
ਜੇ ਬਿੰਦੂ (3,4) ਸਮੀਕਰਣ `3y = ax + 7` ਦੇ ਆਲੇਖ 'ਤੇ ਸਥਿਤ ਹੈ , ਤਾਂ a ਦਾ ਮੁੱਲ ਪਤਾ ਕਰੋ।
ਇੱਕ ਨਗਰ ਵਿੱਚ ਟੈਕਸੀ ਦਾ ਕਿਰਾਇਆ ਹੇਠ ਲਿਖਿਆ ਹੈ, ਪਹਿਲੇ ਕਿਲੋਮੀਟਰ ਦਾ ਕਿਰਾਇਆ ₹8 ਹੈ ਅਤੇ ਉਸਦੇ ਬਾਅਦ ਦੀ ਦੂਰੀ ਲਈ ਪ੍ਰਤੀ ਕਿਲੋਮੀਟਰ ਦਾ ਕਿਰਾਇਆ 5₹ ਹੈ। ਜੇ ਤੈਅ ਕੀਤੀ ਗਈ ਦੂਰੀ x ਕਿਲੋਮੀਟਰ ਹੋਵੇ ਅਤੇ ਕੁੱਲ ਕਿਰਾਇਆ y ₹ ਹੋਵੇ ਤਾਂ ਇਸਦਾ ਰੇਖੀ ਸਮੀਕਰਣ ਲਿਖੋ ਅਤੇ ਇਸਦਾ ਆਲੇਖ ਵੀ ਖਿਚੋ।
ਹੇਠ ਲਿਖੇ ਆਲੇਖਾਂ ਵਿੱਚੋਂ ਹਰੇਕ ਆਲੇਖ ਦੇ ਲਈ ਦਿੱਤੇ ਗਏ ਵਿਕਲਪਾਂ ਵਿਚੋਂ ਸਹੀ ਸਮੀਕਰਣ ਦੀ ਚੋਣ ਕਰੋ:- ਚਿੱਤਰ 4.6 ਦੇ ਲਈ
ਹੇਠ ਲਿਖੇ ਆਲੇਖਾਂ ਵਿੱਚੋਂ ਹਰੇਕ ਆਲੇਖ ਦੇ ਲਈ ਦਿੱਤੇ ਗਏ ਵਿਕਲਪਾਂ ਵਿਚੋਂ ਸਹੀ ਸਮੀਕਰਣ ਦੀ ਚੋਣ ਕਰੋ:- ਚਿੱਤਰ 4.7 ਦੇ ਲਈ
ਇੱਕ ਸਕੂਲ ਦੀ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਯਾਮਿਨੀ ਅਤੇ ਫਾਤਿਮਾ ਨੇ ਮਿਲਕੇ ਭੂਚਾਲ ਪੀੜਿਤ ਵਿਅਕਤੀਆਂ ਦੀ ਮਦਦ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ 100 ਰੁ: ਦਾ ਯੋਗਦਾਨ ਦਿੱਤਾ। ਇੱਕ ਰੇਖੀ ਸਮੀਕਰਣ ਲਿਖੋ ਜੋ ਇਹਨਾਂ ਅੰਕੜਿਆਂ ਨੂੰ ਸੰਤੁਸ਼ਟ ਕਰਦੀ ਹੋਵੇ। (ਤੁਸੀਂ ਉਹਨਾਂ ਦਾ ਯੋਗਦਾਨ x₹ ਅਤੇ y ₹ ਮੰਨ ਸਕਦੇ ਹੋ।)ਇਸ ਸਮੀਕਰਣ ਦਾ ਆਲੇਖ ਖਿਚੋ।
ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਤਾਪਮਾਨ ਫਾਰਟ ਹੀਟ ਵਿਚ ਮਾਪਿਆ ਜਾਂਦਾ ਹੈ,ਜਦੋਂ ਕਿ ਭਾਰਤ ਵਰਗੇ ਦੇਸ਼ਾਂ ਵਿਚ ਤਾਪਮਾਨ ਸੈਲਸੀਅਸ ਵਿਚ ਮਾਪਿਆ ਜਾਂਦਾ ਹੈ। ਇੱਥੇ ਫਾਰਨਹੀਟ ਨੂੰ ਸੈਲਸੀਅਸ ਵਿਚ ਬਦਲਣ ਲਈ ਇੱਕ ਰੇਖੀ ਸਮੀਕਰਣ ਦਿੱਤੀ ਗਈ ਹੈ:-`F=(9/5)C+32` ਸੈਲਸੀਅਸ ਨੂੰ x-ਧੁਰਾ ਅਤੇ ਫਾਰਨਹੀਟ ਨੂੰ y-ਧੁਰਾ ਮੰਨ ਕੇ ਉੱਪਰ ਦਿੱਤੇ ਗਏ ਰੇਖੀ ਸਮੀਕਰਣ ਦਾ ਆਲੇਖ ਖਿੱਚੋ।
ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਤਾਪਮਾਨ ਫਾਰਟ ਹੀਟ ਵਿਚ ਮਾਪਿਆ ਜਾਂਦਾ ਹੈ,ਜਦੋਂ ਕਿ ਭਾਰਤ ਵਰਗੇ ਦੇਸ਼ਾਂ ਵਿਚ ਤਾਪਮਾਨ ਸੈਲਸੀਅਸ ਵਿਚ ਮਾਪਿਆ ਜਾਂਦਾ ਹੈ। ਇੱਥੇ ਫਾਰਨਹੀਟ ਨੂੰ ਸੈਲਸੀਅਸ ਵਿਚ ਬਦਲਣ ਲਈ ਇੱਕ ਰੇਖੀ ਸਮੀਕਰਣ ਦਿੱਤੀ ਗਈ ਹੈ:-`F=(9/5)C+32` ਜੇ ਤਾਪਮਾਨ `30^@ C` ਹੈ, ਤਾਂ ਫਾਰਨਹੀਟ ਵਿਚ ਕਿੰਨਾਂ ਤਾਪਮਾਨ ਹੋਵੇਗਾ?
ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਤਾਪਮਾਨ ਫਾਰਟ ਹੀਟ ਵਿਚ ਮਾਪਿਆ ਜਾਂਦਾ ਹੈ,ਜਦੋਂ ਕਿ ਭਾਰਤ ਵਰਗੇ ਦੇਸ਼ਾਂ ਵਿਚ ਤਾਪਮਾਨ ਸੈਲਸੀਅਸ ਵਿਚ ਮਾਪਿਆ ਜਾਂਦਾ ਹੈ। ਇੱਥੇ ਫਾਰਨਹੀਟ ਨੂੰ ਸੈਲਸੀਅਸ ਵਿਚ ਬਦਲਣ ਲਈ ਇੱਕ ਰੇਖੀ ਸਮੀਕਰਣ ਦਿੱਤੀ ਗਈ ਹੈ:-`F=(9/5)C+32` ਜੇ ਤਾਪਮਾਨ `95^@ F` ਹੈ ਤਾਂ ਸੈਲਸੀਅਸ ਵਿਚ ਕਿੰਨਾਂ ਤਾਪਮਾਨ ਹੋਵੇਗਾ?
ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਤਾਪਮਾਨ ਫਾਰਟ ਹੀਟ ਵਿਚ ਮਾਪਿਆ ਜਾਂਦਾ ਹੈ,ਜਦੋਂ ਕਿ ਭਾਰਤ ਵਰਗੇ ਦੇਸ਼ਾਂ ਵਿਚ ਤਾਪਮਾਨ ਸੈਲਸੀਅਸ ਵਿਚ ਮਾਪਿਆ ਜਾਂਦਾ ਹੈ। ਇੱਥੇ ਫਾਰਨਹੀਟ ਨੂੰ ਸੈਲਸੀਅਸ ਵਿਚ ਬਦਲਣ ਲਈ ਇੱਕ ਰੇਖੀ ਸਮੀਕਰਣ ਦਿੱਤੀ ਗਈ ਹੈ:-`F=(9/5)C+32` ਜੇ ਤਾਪਮਾਨ `0^@ C` ਹੈ ਤਾਂ ਫਾਰਨਹੀਟ ਵਿਚ ਕਿੰਨਾਂ ਤਾਪਮਾਨ ਹੋਵੇਗਾ?ਅਤੇ ਜੇ ਤਾਪਮਾਨ `0^@ F` ਹੈ, ਤਾਂ ਸੈਲਸੀਅਸ ਵਿਚ ਕਿੰਨਾ ਤਾਪਮਾਨ ਹੋਵੇਗਾ?
ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਤਾਪਮਾਨ ਫਾਰਟ ਹੀਟ ਵਿਚ ਮਾਪਿਆ ਜਾਂਦਾ ਹੈ,ਜਦੋਂ ਕਿ ਭਾਰਤ ਵਰਗੇ ਦੇਸ਼ਾਂ ਵਿਚ ਤਾਪਮਾਨ ਸੈਲਸੀਅਸ ਵਿਚ ਮਾਪਿਆ ਜਾਂਦਾ ਹੈ। ਇੱਥੇ ਫਾਰਨਹੀਟ ਨੂੰ ਸੈਲਸੀਅਸ ਵਿਚ ਬਦਲਣ ਲਈ ਇੱਕ ਰੇਖੀ ਸਮੀਕਰਣ ਦਿੱਤੀ ਗਈ ਹੈ:-`F=(9/5)C+32` ਕੀ ਅਜਿਹਾ ਵੀ ਕੋਈ ਤਾਪਮਾਨ ਹੈ ਜੋ ਫਾਰਨਹੀਟ ਅਤੇ ਸੈਲਸੀਅਸ ਦੋਨਾਂ ਦੇ ਲਈ ਸੰਖਿਆਤਮਕ ਸਮਾਨ ਹੈ? ਜੇ ਹਾਂ, ਤਾਂ ਉਸਨੂੰ ਪਤਾ ਕਰੋ।
ਇੱਕ ਚਲ ਵਾਲੇ ਸਮੀਕਰਣ ਦੇ ਰੂਪ ਵਿਚ y = 3 ਦਾ ਜਮਾਇਤੀ ਨਿਰੂਪਣ ਕਰੋ।
ਦੋ ਚਲ ਵਾਲੇ ਸਮੀਕਰਣ ਦੇ ਰੂਪ ਵਿਚ y = 3 ਦਾ ਜਮਾਇਤੀ ਨਿਰੂਪਣ ਕਰੋ।
ਇੱਕ ਚਲ ਵਾਲੇ ਸਮੀਕਰਣ ਦੇ ਰੂਪ ਵਿਚ `2x + 9 = 0` ਦਾ ਜਮਾਇਤੀ ਨਿਰੂਪਣ ਕਰੋ।
ਦੋ ਚਲ ਵਾਲੇ ਸਮੀਕਰਣ ਦੇ ਰੂਪ ਵਿਚ `2x + 9 = 0` ਦਾ ਜਮਾਇਤੀ ਨਿਰੂਪਣ ਕਰੋ।
EXERCISE questions and complete solutions for chapter ਦੋ ਚਲਾਂ ਵਾਲੇ ਰੇਖੀ ਸਮੀਕਰਣ of PSEB (PUNJABI MEDIUM) of Class 9