Class 9 | MATHS |
Chapter | ਰੇਖਾਵਾਂ ਅਤੇ ਕੋਣ |
PSEB (PUNJABI MEDIUM) | EXAMPLE |
Number Of Questions | 6 |
Academic Year | 2023-24 |
ਚਿੱਤਰ 6.9 ਵਿੱਚ, ਰੇਖਾਵਾਂ PQ ਅਤੇ RS ਆਪਸ ਵਿੱਚ ਬਿੰਦੂ O 'ਤੇ ਕੱਟਦੀਆਂ ਹਨ। ਜੇ `angle POR : angle ROQ = 5 : 7` ਹੈ, ਤਾਂ ਸਾਰੇ ਕੋਣਾਂ ਦਾ ਮੁੱਲ ਪਤਾ ਕਰੋ।
ਚਿਤਰ 6.10 ਵਿੱਚ, ਕਿਰਣ OS ਰੇਖਾ POQ 'ਤੇ ਖੜੀ ਹੈ। ਕਿਰਣ OR ਅਤੇ OT
ਕ੍ਰਮਵਾਰ `angle POS` ਅਤੇ `angle SOQ` ਦੇ ਸਮਦੋਭਾਜਕ ਹਨ। ਜੇ `angle POS = x` ਹੈ, ਤਾਂ `angle ROT` ਪਤਾ ਕਰੋ।
ਚਿਤਰ 6.11 ਵਿੱਚ OP, OQ, OR ਅਤੇ OS
ਚਾਰ ਕਿਰਣਾਂ ਹਨ। ਸਿਧ ਕਰੋ ਕਿ `angle POQ + angle QOR + angle SOR + angle POS = 360^@` ਹੈ।
ਚਿਤਰ 6.24 ਵਿੱਚ ਜੇ PQ || RS, `angle MXQ = 135^@` ਅਤੇ `angle MYR = 40^@` ਹੈ, ਤਾਂ `angle XMY` ਪਤਾ ਕਰੋ।
ਚਿੱਤਰ 6.27 ਵਿੱਚ AB Il CD ਅਤੇ
CD॥EF ਹੈ। ਨਾਲ ਹੀ, `EA bot AB` ਹੈ। ਜੇ `angle BEF = 55^@`
ਤਾਂ x,y ਅਤੇ z ਦਾ ਮੁਲ ਪਤਾ ਕਰੋ ।
ਚਿੱਤਰ 6.37 ਵਿੱਚ, ਜੇ `QT bot PR`, `angle TQR = 40^@` ਅਤੇ `angle SPR = 30^@` ਤਾਂ x ਅਤੇ y ਦਾ ਮੁਲ ਪਤਾ ਕਰੋ ।
EXAMPLE questions and complete solutions for chapter ਰੇਖਾਵਾਂ ਅਤੇ ਕੋਣ of PSEB (PUNJABI MEDIUM) of Class 9