Complete Solutions to EXAMPLE of chapter ਚਤੁਰਭੁਜ of Class 9 book with complete answers and questions

Class 9MATHS
Chapterਚਤੁਰਭੁਜ
PSEB (PUNJABI MEDIUM)EXAMPLE
Number Of Questions8
Academic Year2023-24
  1. ਦਰਸਾਉ ਕਿ ਇਕ ਆਇਤ ਦਾ ਹਰੇਕ ਕੋਣ ਇਕ ਸਮਕੋਣ ਹੁੰਦਾ ਹੈ।


    View Solution
  2. ਦਰਸਾਉ ਕਿ ਇਕ ਸਮਚਤੁਰਭੁਜ ਦੇ ਵਿਕਰਣ ਇਕ ਦੂਜੇ 'ਤੇ ਲੰਬ ਹੁੰਦੇ ਹਨ।


    View Solution
  3. ABC ਇੱਕ ਸਮਦੋਭੁਜੀ ਤ੍ਰਿਭੁਜ ਹੈ ਜਿਸ ਵਿਚ AB=AC ਹੈ। AD ਬਾਹਰੀ ਕੋਣ PAC ਨੂੰ ਸਮਦੁਭਾਜਿਤ ਕਰਦਾ ਹੈ। ਅਤੇ CD||BA ਹੈ (ਦੇਖੋ ਚਿੱਤਰ 8.14)। ਦਰਸਾਉ ਕਿ (i) `angle DAC = angle BCA` ਅਤੇ (ii) ABCD ਇਕ ਸਮਾਂਤਰ ਚਤਰੁਭੁਜ ਹੈ।


    View Solution
  4. ਦੋ ਸਮਾਂਤਰ ਰੇਖਾਵਾਂ l ਅਤੇ m ਨੂੰ ਇਕ ਕਟਾਵੀਂ ਰੇਖਾ p ਕਟਦੀ ਹੈ (ਦੇਖੋ ਚਿੰਤਰ 8.15)। ਦਰਸਾਉ ਕਿ ਅਦਰਲੇ ਕੋਣਾਂ ਦੇ ਸਮਦੁਭਾਜਕਾਂ ਨਾਲ ਬਣੀ ਚਤੁਰਭੁਜ ਇਕ ਆਇਤ ਹੈ।


    View Solution
  5. ਦਰਸਾਉ ਕਿ ਇਕ ਸਮਾਂਤਰ ਚਤੁਰਭੁਜਾਂ ਦੇ ਕੋਣਾਂ ਦੇ ਸਮਦੁਭਾਜਕ ਇਕ ਆਇਤ ਬਣਾਉਂਦੇ ਹਨ।


    View Solution
  6. ABCD ਇਕ ਸਮਾਂਤਰ ਚਤੁਰਭੁਜ ਹੈ, ਜਿਸ ਵਿੱਚ P ਅਤੇ Q ਕ੍ਰਮਵਾਰ ਸਨਮੁੱਖ ਭੁਜਾਵਾਂ AB ਅਤੇ CD ਦੇ ਮਧ ਬਿੰਦੂ ਹਨ (ਦੇਖੋ ਚਿਤਰ 8.18)। ਜੇ AQ, DP ਨੂੰ S 'ਤੇ ਕਟੇ, ਅਤੇ BQ, CP ਨੂੰ R 'ਤੇ ਕਟੇ ਤਾਂ, ਦਰਸਾਉ ਕਿ : APCQ ਇਕ ਸਮਾਂਤਰ ਚਤੁਰਭੁਜ ਹੈ।


    View Solution
  7. ABCD ਇਕ ਸਮਾਂਤਰ ਚਤੁਰਭੁਜ ਹੈ, ਜਿਸ ਵਿੱਚ P ਅਤੇ Q ਕ੍ਰਮਵਾਰ ਸਨਮੁੱਖ ਭੁਜਾਵਾਂ AB ਅਤੇ CD ਦੇ ਮਧ ਬਿੰਦੂ ਹਨ (ਦੇਖੋ ਚਿਤਰ 8.18)। ਜੇ AQ, DP ਨੂੰ S 'ਤੇ ਕਟੇ, ਅਤੇ BQ, CP ਨੂੰ R 'ਤੇ ਕਟੇ ਤਾਂ, ਦਰਸਾਉ ਕਿ : DPBQ ਇਕ ਸਮਾਂਤਰ ਚਤੁਰਭੁਜ ਹੈ।


    View Solution
  8. ABCD ਇਕ ਸਮਾਂਤਰ ਚਤੁਰਭੁਜ ਹੈ, ਜਿਸ ਵਿੱਚ P ਅਤੇ Q ਕ੍ਰਮਵਾਰ ਸਨਮੁੱਖ ਭੁਜਾਵਾਂ AB ਅਤੇ CD ਦੇ ਮਧ ਬਿੰਦੂ ਹਨ (ਦੇਖੋ ਚਿਤਰ 8.18)। ਜੇ AQ, DP ਨੂੰ S 'ਤੇ ਕਟੇ, ਅਤੇ BQ, CP ਨੂੰ R 'ਤੇ ਕਟੇ ਤਾਂ, ਦਰਸਾਉ ਕਿ : PSQR ਇਕ ਸਮਾਂਤਰ ਚਤੁਰਭੁਜ ਹੈ।


    View Solution

EXAMPLE questions and complete solutions for chapter ਚਤੁਰਭੁਜ of PSEB (PUNJABI MEDIUM) of Class 9

All Exercises from PSEB (PUNJABI MEDIUM) Class 9 MATHS ਚਤੁਰਭੁਜ