Class 9 | MATHS |
Chapter | ਚਤੁਰਭੁਜ |
PSEB (PUNJABI MEDIUM) | EXERCISE |
Number Of Questions | 34 |
Academic Year | 2023-24 |
ਇੱਕ ਚਤੁਰਭੁਜ ਦੇ ਕੋਣ 3 : 5 : 9 : 13 ਦੇ ਅਨੁਪਾਤ ਵਿੱਚ ਹਨ। ਇਸ ਚਤੁਰਭੁਜ ਦੇ ਸਾਰੇ ਕੋਣ ਪਤਾ ਕਰੋ।
ਜੇ ਇੱਕ ਸਮਾਂਤਰ ਚਤੁਰਭੁਜ ਦੇ ਵਿਕਰਣ ਬਰਾਬਰ ਹੋਣ , ਤਾਂ ਦਰਸਾਉ ਕਿ ਇਹ ਇੱਕ ਆਇਤ ਹੈ।
ਦਰਸਾਉ ਕਿ ਜੇ ਇੱਕ ਚਤੁਰਭੁਜ ਦੇ ਵਿਕਰਣ ਆਪਸ ਵਿੱਚ, ਸਮਕੋਣ 'ਤੇ ਸਮਦੁਭਾਜਿਤ ਕਰਨ,ਤਾਂ ਉਹ ਇਕ ਸਮਚਤੁਰਭੁਜ ਹੁੰਦੀ ਹੈ।
ਦਰਸਾਉ ਕਿ ਇੱਕ ਵਰਗ ਦੇ ਵਿਕਰਣ ਬਰਾਬਰ ਹੁੰਦੇ ਹਨ ਅਤੇ ਆਪਸ ਵਿੱਚ ਸਮਕੋਣ 'ਤੇ ਸਮਦੁਭਾਜਿਤ ਕਰਦੇ ਹਨ।
ਸਮਾਂਤਰ ਚਤੁਰਭੁਜ ABCD ਦਾ ਵਿਕਰਣ AC ਕੋਣ A ਨੂੰ ਸਮਦੁਭਾਜਿਤ ਕਰਦਾ ਹੈ।(ਦੇਖੋ ਚਿੱਤਰ 8.19)। ਦਰਸਾਉ ਕਿ (1) ਇਹ `angle C` ਨੂੰ ਵੀ ਸਮਦੁਭਾਜਿਤ ਕਰਦਾ ਹੈ। (2) ABCD ਇੱਕ ਸਮਚਤੁਰਭੁਜ ਹੈ।
ABCD ਇੱਕ ਸਮਚਤੁਰਭੁਜ ਹੈ।ਦਰਸਾਉ ਕਿ ਵਿਕਰਣ AC ਕੋਣ A ਅਤੇ C ਦੋਵਾਂ ਨੂੰ ਸਮਦੁਭਾਜਿਤ ਕਰਦਾ ਹੈ ਅਤੇ ਵਿਕਰਣ BD ਕੋਣਾਂ B ਅਤੇ D ਦੋਵਾਂ ਨੂੰ ਸਮਦੁਭਾਜਿਤ ਕਰਦਾ ਹੈ।
ABCD ਇੱਕ ਆਇਤ ਹੈ, ਜਿਸ ਵਿੱਚ ਵਿਕਰਣ AC ਦੋਵੇਂ ਕੋਣਾਂ A ਅਤੇ C ਨੂੰ ਸਮਦੁਭਾਜਿਤ ਕਰਦਾ ਹੈ। ਦਰਸਾਉ ਕਿ (i) ABCD ਇੱਕ ਵਰਗ ਹੈ। (ii) ਵਿਕਰਣ BD ਦੋਵੇਂ ਕੋਣ B ਅਤੇ D ਨੂੰ ਸਮਦੁਭਾਜਿਤ ਕਰਦਾ ਹੈ।
ਸਮਾਂਤਰ ਚਤੁਰਭੁਜ ABCD ਦੇ ਵਿਕਰਣ BD 'ਤੇ ਦੋ ਬਿੰਦੂ P ਅਤੇ Q ਇਸ ਪ੍ਰਕਾਰ ਸਥਿਤ ਹਨ ਕਿ DP=BQ ਹੈ (ਦੇਖੋ ਆਕ੍ਰਿਤੀ 8.20)। ਦਰਸਾਉ ਕਿ `triangle APD cong triangle CQB`
ਸਮਾਂਤਰ ਚਤੁਰਭੁਜ ABCD ਦੇ ਵਿਕਰਣ BD 'ਤੇ ਦੋ ਬਿੰਦੂ P ਅਤੇ Q ਇਸ ਪ੍ਰਕਾਰ ਸਥਿਤ ਹਨ ਕਿ DP=BQ ਹੈ (ਦੇਖੋ ਆਕ੍ਰਿਤੀ 8.20)। ਦਰਸਾਉ ਕਿ AP = CQ
ਸਮਾਂਤਰ ਚਤੁਰਭੁਜ ABCD ਦੇ ਵਿਕਰਣ BD 'ਤੇ ਦੋ ਬਿੰਦੂ P ਅਤੇ Q ਇਸ ਪ੍ਰਕਾਰ ਸਥਿਤ ਹਨ ਕਿ DP=BQ ਹੈ (ਦੇਖੋ ਆਕ੍ਰਿਤੀ 8.20)। ਦਰਸਾਉ ਕਿ `triangle AQB cong triangle CPD`
ਸਮਾਂਤਰ ਚਤੁਰਭੁਜ ABCD ਦੇ ਵਿਕਰਣ BD 'ਤੇ ਦੋ ਬਿੰਦੂ P ਅਤੇ Q ਇਸ ਪ੍ਰਕਾਰ ਸਥਿਤ ਹਨ ਕਿ DP=BQ ਹੈ (ਦੇਖੋ ਆਕ੍ਰਿਤੀ 8.20)। ਦਰਸਾਉ ਕਿ AQ = CP
ਸਮਾਂਤਰ ਚਤੁਰਭੁਜ ABCD ਦੇ ਵਿਕਰਣ BD 'ਤੇ ਦੋ ਬਿੰਦੂ P ਅਤੇ Q ਇਸ ਪ੍ਰਕਾਰ ਸਥਿਤ ਹਨ ਕਿ DP=BQ ਹੈ (ਦੇਖੋ ਆਕ੍ਰਿਤੀ 8.20)। ਦਰਸਾਉ ਕਿ APCQ ਇੱਕ ਸਮਾਂਤਰ ਚਤੁਰਭੁਜ ਹੈ।
ABCD ਇੱਕ ਸਮਾਂਤਰ ਚਤੁਰਭੁਜ ਹੈ ਅਤੇ AP ਅਤੇ CQ ਸਿਖਰਾਂ A ਅਤੇ C ਤੋਂ ਵਿਕਰਣ BD 'ਤੇ ਕ੍ਰਮਵਾਰ ਲੰਬ ਹਨ (ਦੇਖੋ ਚਿੱਤਰ 8.21)। ਦਰਸਾਉ ਕਿ (i) `triangle APB cong triangle CQD` (ii) AP = CQ
`triangle ABC` ਅਤੇ `triangle DEF` ਵਿੱਚ,AB = DE, AB || DE, BC = EF ਅਤੇ BC || EF ਹੈ। ਸਿਖਰਾਂ A,B ਅਤੇ C ਨੂੰ ਕ੍ਰਮਵਾਰ ਸਿਖਰਾਂ D,E ਅਤੇ F ਨਾਲ ਜੋੜਿਆ ਜਾਂਦਾ ਹੈ (ਦੇਖੋ ਚਿੱਤਰ 8.22)। ਦਰਸਾਉ ਕਿ:- ਚਤਰੁਭੁਜ ABED ਇਕ ਸਮਾਂਤਰ ਚਤੁਰਭੁਜ ਹੈ।
`triangle ABC` ਅਤੇ `triangle DEF` ਵਿੱਚ,AB = DE, AB || DE, BC = EF ਅਤੇ BC || EF ਹੈ। ਸਿਖਰਾਂ A,B ਅਤੇ C ਨੂੰ ਕ੍ਰਮਵਾਰ ਸਿਖਰਾਂ D,E ਅਤੇ F ਨਾਲ ਜੋੜਿਆ ਜਾਂਦਾ ਹੈ (ਦੇਖੋ ਚਿੱਤਰ 8.22)। ਦਰਸਾਉ ਕਿ:- ਚਤਰੁਭੁਜ BEFC ਇਕ ਸਮਾਂਤਰ ਚਤੁਰਭੁਜ ਹੈ।
`triangle ABC` ਅਤੇ `triangle DEF` ਵਿੱਚ,AB = DE, AB || DE, BC = EF ਅਤੇ BC || EF ਹੈ। ਸਿਖਰਾਂ A,B ਅਤੇ C ਨੂੰ ਕ੍ਰਮਵਾਰ ਸਿਖਰਾਂ D,E ਅਤੇ F ਨਾਲ ਜੋੜਿਆ ਜਾਂਦਾ ਹੈ (ਦੇਖੋ ਚਿੱਤਰ 8.22)। ਦਰਸਾਉ ਕਿ:- AD || CF ਅਤੇ AD = CF ਹੈ।
`triangle ABC` ਅਤੇ `triangle DEF` ਵਿੱਚ,AB = DE, AB || DE, BC = EF ਅਤੇ BC || EF ਹੈ। ਸਿਖਰਾਂ A,B ਅਤੇ C ਨੂੰ ਕ੍ਰਮਵਾਰ ਸਿਖਰਾਂ D,E ਅਤੇ F ਨਾਲ ਜੋੜਿਆ ਜਾਂਦਾ ਹੈ (ਦੇਖੋ ਚਿੱਤਰ 8.22)। ਦਰਸਾਉ ਕਿ:- ਚਤਰੁਭੁਜ ACFD ਇਕ ਸਮਾਂਤਰ ਚਤੁਰਭੁਜ ਹੈ।
`triangle ABC` ਅਤੇ `triangle DEF` ਵਿੱਚ,AB = DE, AB || DE, BC = EF ਅਤੇ BC || EF ਹੈ। ਸਿਖਰਾਂ A,B ਅਤੇ C ਨੂੰ ਕ੍ਰਮਵਾਰ ਸਿਖਰਾਂ D,E ਅਤੇ F ਨਾਲ ਜੋੜਿਆ ਜਾਂਦਾ ਹੈ (ਦੇਖੋ ਚਿੱਤਰ 8.22)। ਦਰਸਾਉ ਕਿ:- AC = DF ਹੈ।
`triangle ABC` ਅਤੇ `triangle DEF` ਵਿੱਚ,AB = DE, AB || DE, BC = EF ਅਤੇ BC || EF ਹੈ। ਸਿਖਰਾਂ A,B ਅਤੇ C ਨੂੰ ਕ੍ਰਮਵਾਰ ਸਿਖਰਾਂ D,E ਅਤੇ F ਨਾਲ ਜੋੜਿਆ ਜਾਂਦਾ ਹੈ (ਦੇਖੋ ਚਿੱਤਰ 8.22)। ਦਰਸਾਉ ਕਿ:- `triangle ABC cong triangle DEF` ਹੈ।
ABCD ਇੱਕ ਸਮਲੰਬ ਹੈ, ਜਿਸ ਵਿੱਚ AB || CD ਅਤੇ AD = BC ਹੈ। (ਦੇਖੋ ਚਿੱਤਰ 8.23)। ਦਰਸਾਉ ਕਿ `angleA = angle B` [ਸੰਕੇਤ:-AB ਨੂੰ ਵਧਾਉ ਅਤੇ C ਤੋਂ ਹੋ ਕੇ DA ਦੇ ਸਮਾਂਤਰ ਇੱਕ ਰੇਖਾ ਖਿੱਚੋ ਜੋ ਵਧੀ ਹੋਈ ਭੁਜਾ AB ਨੂੰ E 'ਤੇ ਕੱਟੇ।]
ABCD ਇੱਕ ਸਮਲੰਬ ਹੈ, ਜਿਸ ਵਿੱਚ AB || CD ਅਤੇ AD = BC ਹੈ। (ਦੇਖੋ ਚਿੱਤਰ 8.23)। ਦਰਸਾਉ ਕਿ `angleC = angle D` [ਸੰਕੇਤ:-AB ਨੂੰ ਵਧਾਉ ਅਤੇ C ਤੋਂ ਹੋ ਕੇ DA ਦੇ ਸਮਾਂਤਰ ਇੱਕ ਰੇਖਾ ਖਿੱਚੋ ਜੋ ਵਧੀ ਹੋਈ ਭੁਜਾ AB ਨੂੰ E 'ਤੇ ਕੱਟੇ।]
ABCD ਇੱਕ ਸਮਲੰਬ ਹੈ, ਜਿਸ ਵਿੱਚ AB || CD ਅਤੇ AD = BC ਹੈ। (ਦੇਖੋ ਚਿੱਤਰ 8.23)। ਦਰਸਾਉ ਕਿ `triangle ABC cong triangle BAD` [ਸੰਕੇਤ:-AB ਨੂੰ ਵਧਾਉ ਅਤੇ C ਤੋਂ ਹੋ ਕੇ DA ਦੇ ਸਮਾਂਤਰ ਇੱਕ ਰੇਖਾ ਖਿੱਚੋ ਜੋ ਵਧੀ ਹੋਈ ਭੁਜਾ AB ਨੂੰ E 'ਤੇ ਕੱਟੇ।]
ABCD ਇੱਕ ਸਮਲੰਬ ਹੈ, ਜਿਸ ਵਿੱਚ AB || CD ਅਤੇ AD = BC ਹੈ। (ਦੇਖੋ ਚਿੱਤਰ 8.23)। ਦਰਸਾਉ ਕਿ ਵਿਰਕਣ AC =ਵਿਰਕਣ BD ਹੈ। [ਸੰਕੇਤ:-AB ਨੂੰ ਵਧਾਉ ਅਤੇ C ਤੋਂ ਹੋ ਕੇ DA ਦੇ ਸਮਾਂਤਰ ਇੱਕ ਰੇਖਾ ਖਿੱਚੋ ਜੋ ਵਧੀ ਹੋਈ ਭੁਜਾ AB ਨੂੰ E 'ਤੇ ਕੱਟੇ।]
ABCD ਇੱਕ ਚਤੁਰਭੁਜ ਹੈ ਜਿਸ ਵਿਚ P,Q,R ਅਤੇ S ਕ੍ਰਮਵਾਰ ਭੁਜਾਵਾਂ AB, BC, CD ਅਤੇ DA ਦੇ ਮੱਧ ਬਿੰਦੂ ਹਨ(ਦੇਖੋ ਚਿੱਤਰ 8.29)। ਉਸਦਾ ਇਕ ਵਿਕਰਣ ਹੈ। ਦਰਸਾਉ ਕਿ SR || AC ਅਤੇ `SR =1/2 AC` ਹੈ।
ABCD ਇੱਕ ਚਤੁਰਭੁਜ ਹੈ ਜਿਸ ਵਿਚ P,Q,R ਅਤੇ S ਕ੍ਰਮਵਾਰ ਭੁਜਾਵਾਂ AB, BC, CD ਅਤੇ DA ਦੇ ਮੱਧ ਬਿੰਦੂ ਹਨ(ਦੇਖੋ ਚਿੱਤਰ 8.29)। ਉਸਦਾ ਇਕ ਵਿਕਰਣ ਹੈ। ਦਰਸਾਉ ਕਿ PQ = SR ਹੈ।
ABCD ਇੱਕ ਚਤੁਰਭੁਜ ਹੈ ਜਿਸ ਵਿਚ P,Q,R ਅਤੇ S ਕ੍ਰਮਵਾਰ ਭੁਜਾਵਾਂ AB, BC, CD ਅਤੇ DA ਦੇ ਮੱਧ ਬਿੰਦੂ ਹਨ(ਦੇਖੋ ਚਿੱਤਰ 8.29)। ਉਸਦਾ ਇਕ ਵਿਕਰਣ ਹੈ। ਦਰਸਾਉ ਕਿ PQRS ਇੱਕ ਸਮਾਂਤਰ ਚਤੁਰਭੁਜ ਹੈ।
ABCD ਇੱਕ ਸਮਚਤੁਰਭੁਜ ਹੈ ਅਤੇ P, Q, R ਅਤੇ S ਕ੍ਰਮਵਾਰ ਭੁਜਾਵਾਂ AB, BC, CD ਅਤੇ DA ਦੇ ਮੱਧ ਬਿੰਦੂ ਹਨ। ਦਰਸਾਉ ਕਿ ਚਤੁਰਭੁਜ PQRS ਇੱਕ ਆਇਤ ਹੈ।
ABCD ਇੱਕ ਆਇਤ ਹੈ, ਜਿਸ ਵਿਚ P, Q, R ਅਤੇ S ਅਤੇ ਕ੍ਰਮਵਾਰ ਭੁਜਾਵਾਂ AB, BC, CD ਅਤੇ DA ਦੇ ਮੱਧ ਬਿੰਦੂ ਹਨ। ਦਰਸਾਉ ਕਿ ਚਤੁਰਭੁਜ PQRS ਇੱਕ ਸਮਚਤੁਰਭੁਜ ਹੈ।
ABCD ਇੱਕ ਸਮਲੰਬ ਚਤੁਰਭੁਜ ਹੈ, ਜਿਸ ਵਿੱਚ AB || DC ਹੈ। ਨਾਲ ਹੀ, BD ਇਕ ਵਿਕਰਣ ਹੈ ਅਤੇ E ਭੁਜਾ AD ਦਾ ਮੱਧ ਬਿੰਦੂ ਹੈ। E ਤੋਂ ਹੋ ਕੇ ਇਕ ਰੇਖਾ AB ਦੇ ਸਮਾਂਤਰ ਖਿੱਚੀ ਗਈ ਹੈ, ਜੋ BC ਨੂੰ F 'ਤੇ ਕੱਟਦੀ ਹੈ।(ਦੇਖੋ ਚਿੱਤਰ 8.30)। ਦਰਸਾਉ ਕਿ F ਭੁਜਾ BC ਦਾ ਮੱਧ- ਬਿੰਦੂ ਹੈ।
ਇੱਕ ਸਮਾਂਤਰ ਚਤੁਰਭੁਜ ABCD ਵਿਚ E ਅਤੇ F ਕ੍ਰਮਵਾਰ ਭੁਜਾਵਾਂ AB ਅਤੇ CD ਦੇ ਮੱਧ-ਬਿੰਦੂ ਹਨ (ਦੇਖੋ ਚਿੱਤਰ 8.31)। ਦਰਸਾਉ ਕਿ ਰੇਖਾ ਖੰਡ AF ਅਤੇ EC ਵਿਕਰਣ BD ਨੂੰ ਤਿੰਨ ਬਰਾਬਰ ਭਾਗਾਂ ਵਿਚ ਵੰਡਦਾ ਹੈ।
ਦਰਸਾਉ ਕਿ ਕਿਸੇ ਚਤੁਰਭੁਜ ਦੀਆਂ ਸਨਮੁੱਖ ਭੁਜਾਵਾਂ ਦੇ ਮੱਧ ਬਿੰਦੂਆਂ ਨੂੰ ਮਿਲਾਉਣ ਵਾਲੇ ਰੇਖਾ ਖੰਡ ਇਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ।
ABC ਇੱਕ ਤ੍ਰਿਭੁਜ ਹੈ ਜਿਸਦਾ ਕੋਣ C ਸਮਕੋਣ ਹੈ। ਕਰਣ AB ਦੇ ਮੱਧ ਬਿੰਦੂ M ਤੋਂ ਹੋ ਕੇ BC ਦੇ ਸਮਾਂਤਰ ਖਿੱਚੀ ਗਈ ਰੇਖਾ AC ਨੂੰ D 'ਤੇ ਕੱਟਦੀ ਹੈ। ਦਰਸਾਉ ਕਿ :-D ਭੁਜਾ AC ਦਾ ਮੱਧ-ਬਿੰਦੂ ਹੈ।
ABC ਇੱਕ ਤ੍ਰਿਭੁਜ ਹੈ ਜਿਸਦਾ ਕੋਣ C ਸਮਕੋਣ ਹੈ। ਕਰਣ AB ਦੇ ਮੱਧ ਬਿੰਦੂ M ਤੋਂ ਹੋ ਕੇ BC ਦੇ ਸਮਾਂਤਰ ਖਿੱਚੀ ਗਈ ਰੇਖਾ AC ਨੂੰ D 'ਤੇ ਕੱਟਦੀ ਹੈ। ਦਰਸਾਉ ਕਿ :- `MD bot AC` ਹੈ।
ABC ਇੱਕ ਤ੍ਰਿਭੁਜ ਹੈ ਜਿਸਦਾ ਕੋਣ C ਸਮਕੋਣ ਹੈ। ਕਰਣ AB ਦੇ ਮੱਧ ਬਿੰਦੂ M ਤੋਂ ਹੋ ਕੇ BC ਦੇ ਸਮਾਂਤਰ ਖਿੱਚੀ ਗਈ ਰੇਖਾ AC ਨੂੰ D 'ਤੇ ਕੱਟਦੀ ਹੈ। ਦਰਸਾਉ ਕਿ :- `CM = MA =1/2 AB` ਹੈ।
EXERCISE questions and complete solutions for chapter ਚਤੁਰਭੁਜ of PSEB (PUNJABI MEDIUM) of Class 9