Class 9 | MATHS |
Chapter | ਹੀਰੋ ਦਾ ਸੂਤਰ |
PSEB (PUNJABI MEDIUM) | EXAMPLE |
Number Of Questions | 2 |
Academic Year | 2023-24 |
ਇਕ ਤ੍ਰਿਭੁਜ ਆਕਾਰ ਦੇ ਪਾਰਕ ABC ਦੀ ਭੁਜਾਵਾਂ 120ਮੀ, 80ਮੀ. ਅਤੇ 50ਮੀ.
ਹੈ (ਦੇਖੋ ਚਿਤਰ 12.7)। ਇਕ ਮਾਲਣ ਧਨੀਆ ਨੇ ਇਸ ਦੇ ਚਾਰੇ ਪਾਸੇ ਵਾੜ ਲਗਾਉਣੀ ਹੈ ਅਤੇ
ਇਸ ਦੇ ਅਦਰ ਘਾਹ ਲਗਾਉਣੀ ਹੈ। ਉਸਨੇ ਕਿਨੇ ਖੇਤਰਫਲ ਵਿੱਚ ਘਾਹ ਲਗਾਉਣੀ ਹੈ ? ਇੰਕ ਪਾਸੇ
3 ਮੀ. ਚੌੜੇ ਫਾਟਕ ਦੇ ਲਈ ਥਾਂ ਛੱਡਕੇ ਇਸ ਦੇ ਚਾਰੇ ਪਾਸੇ ₹20 ਪ੍ਰਤੀ ਮੀਟਰ ਦੀ ਦਰ ਨਾਲ ਕਡੇਦਾਰ
ਵਾੜ ਲਗਾਉਣ ਦਾ ਖਰਚ ਪਤਾ ਕਰੋ ।
ਇਕ ਤ੍ਰਿਭੁਜ ਆਕਾਰ ਦੇ ਭੂ-ਖੰਡ ਦੀਆਂ ਭੁਜਾਵਾਂ ਦਾ ਅਨੁਪਾਤ 3 :5 :7 ਹੈ ਅਤੇ ਉਸ ਦਾ ਪਰਿਮਾਪ 300ਮੀ. ਹੈ। ਇਸ ਭੂ-ਖਡ ਦਾ ਖੇਤਰਫਲ ਪਤਾ ਕਰੋ।
EXAMPLE questions and complete solutions for chapter ਹੀਰੋ ਦਾ ਸੂਤਰ of PSEB (PUNJABI MEDIUM) of Class 9