Class 9 | MATHS |
Chapter | ਅੰਕੜਾ ਵਿਗਿਆਨ |
PSEB (PUNJABI MEDIUM) | EXERCISE |
Number Of Questions | 8 |
Academic Year | 2023-24 |
ਉਹਨਾਂ ਅੰਕੜਿਆਂ ਦੇ ਪੰਜ ਉਦਾਹਰਣ ਦਿਓ ਜਿਨ੍ਹਾਂ ਨੂੰ ਤੁਸੀਂ ਦੈਨਿਕ ਜੀਵਨ ਵਿਚ ਇਕੱਠਾ ਕਰ ਸਕਦੇ ਹੋ।
ਅੱਠਵੀਂ ਜਮਾਤ ਦੇ 30 ਵਿਦਿਆਰਥੀਆਂ ਦੇ ਬਲੱਡ ਗਰੁੱਪ ਇਹ ਹਨ: A, B, O, O, AB, O, A, O, B, A, O, B, A, O, O, A, AB, O, A, A, O, O, AB, B, A, O, B, A, B, O ਇਹਨਾਂ ਅੰਕੜਿਆਂ ਨੂੰ ਬਾਰੰਬਾਰਤ ਵੰਡ ਸਾਰਣੀ ਦੇ ਰੂਪ ਵਿਚ ਦਰਸਾਓ ਦੱਸੋ ਕਿ ਇਹਨਾਂ ਵਿਦਿਆਰਥੀਆਂ ਵਿਚ ਕਿਹੜਾ ਬਲੱਡ ਗਰੁੱਪ ਵੱਧ ਸਾਂਝਾ ਹੈ ਅਤੇ ਕਿਹੜਾ ਬਲੱਡ ਗਰੁੱਪ ਦੁਰਲਭ ਬਲੱਡ ਗਰੁੱਪ ਹੈ।
40 ਇੰਜੀਨੀਅਰਾਂ ਦੀ ਉਹਨਾਂ ਦੇ ਘਰ ਤੋਂ ਦਫਤਰ ਦੀ (ਕਿਲੋਮੀਟਰਾਂ ਵਿਚ) ਦੂਰੀਆਂ ਇਹ ਹਨ:-
0-5 ਨੂੰ (ਜਿਸ ਵਿੱਚ 5 ਸ਼ਾਮਿਲ ਨਹੀਂ) ਪਹਿਲਾ ਵਰਗ ਅੰਤਰਾਲ ਲੈ ਕੇ ਦਿੱਤੇ ਗਏ ਅੰਕੜਿਆਂ ਤੋਂ ਵਰਗ ਮਾਪ 5 ਵਾਲੀ ਇੱਕ ਵਰਗੀਕ੍ਰਿਤ ਬਾਰੰਬਾਰਤਾ ਵੰਡ ਸਾਰਣੀ ਬਣਾਓ। ਇਸ ਸਾਰਣੀਬੱਧ ਪ੍ਰਦਰਸ਼ਨ ਵਿੱਚ ਤੁਹਾਨੂੰ ਕਿਹੜੇ ਮੁੱਖ ਲੱਛਣ ਦਿਖਾਈ ਦਿੰਦੇ ਹਨ?
30 ਦਿਨਾਂ ਵਾਲੇ ਮਹੀਨੇ ਵਿੱਚ ਇੱਕ ਨਗਰ ਦੀ ਸਾਪੇਖ ਨਮੀ (% ਵਿੱਚ) ਹੇਠਾਂ ਦਿੱਤੀ ਹੈ:-
(1) ਵਰਗ ਅੰਤਰਾਲ 84-86,86-88 ਆਦਿ ਲੈ ਕੇ ਇਕ ਵਰਗੀਕ੍ਰਿਤ ਬਾਰੰਬਾਰਤਾ ਵੰਡ ਸਾਰਣੀ ਬਣਾਓ। (2) ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਅੰਕੜੇ ਕਿਸ ਮਹੀਨੇ ਜਾਂ ਰੁੱਤ ਨਾਲ ਸਬੰਧਿਤ ਹਨ? (3) ਇਹਨਾਂ ਅੰਕੜਿਆਂ ਦੀ ਵਿਚਲਨ ਸੀਮਾ ਕੀ ਹੈ?
ਇੱਕ ਟੀਮ ਨੇ ਫੁੱਟਬਾਲ ਦੇ 10 ਮੈਚਾਂ ਵਿੱਚ ਹੇਠ ਲਿਖੇ ਗੋਲ ਕੀਤੇ:- 2, 3, 4, 5, 0, 1, 3, 3, 4, 3 ਇਹਨਾਂ ਗੋਲਾਂ ਦਾ ਮੱਧਮਾਨ, ਮੱਧਿਕਾ ਅਤੇ ਬਹੁਲਕ ਪਤਾ ਕਰੋ।
ਗਣਿਤ ਦੀ ਪ੍ਰੀਖਿਆ ਵਿੱਚ 15 ਵਿਦਿਆਰਥੀਆਂ ਨੇ (100 ਵਿਚੋਂ) ਹੇਠ ਲਿਖੇ ਅੰਕ ਪ੍ਰਾਪਤ ਕੀਤੇ:- 41, 39, 48, 52, 46, 62, 54, 40, 96, 52, 98, 40, 42, 52, 60 ਇਹਨਾਂ ਅੰਕੜਿਆਂ ਦਾ ਮੱਧਮਾਨ, ਮੱਧਿਕਾ ਅਤੇ ਬਹੁਲਕ ਪਤਾ ਕਰੋ।
ਹੇਠ ਲਿਖੇ ਪ੍ਰੇਖਣਾਂ ਨੂੰ ਚੜ੍ਹਦੇ ਕ੍ਰਮ ਵਿਚ ਤਰਤੀਬ ਕੀਤਾ ਗਿਆ ਹੈ ਜੇਕਰ ਅੰਕੜਿਆਂ ਦੀ ਮੱਧਿਕਾ 63 ਹੋਵੇ ਤਾਂ x ਦਾ ਮੁੱਲ ਪਤਾ ਕਰੋ:- 29, 32, 48, 50, x, x + 2, 72, 78, 84, 95
ਅੰਕੜਿਆਂ 14, 25, 14, 28, 18, 17, 18, 14, 23, 22, 14, 18 ਦਾ ਬਹੁਲਕ ਪਤਾ ਕਰੋ।
EXERCISE questions and complete solutions for chapter ਅੰਕੜਾ ਵਿਗਿਆਨ of PSEB (PUNJABI MEDIUM) of Class 9