Class 9 | MATHS |
Chapter | ਸੰਭਾਵਨਾ |
PSEB (PUNJABI MEDIUM) | EXERCISE |
Number Of Questions | 17 |
Academic Year | 2023-24 |
ਇੱਕ ਕ੍ਰਿਕੇਟ ਮੈਚ ਵਿੱਚ, ਇੱਕ ਮਹਿਲਾ ਬੱਲੇਬਾਜ ਖੇਡੀਆਂ ਗਈਆਂ 30 ਗੇਂਦਾਂ ਵਿੱਚੋਂ 6 ਵਾਰ ਚੌਕਾ ਮਾਰਦੀ ਹੈ। ਚੌਕਾ ਨਾ ਮਾਰੇ ਜਾਣ ਦੀ ਸੰਭਾਵਨਾ ਪਤਾ ਕਰੋ।
2 ਬੱਚਿਆਂ ਵਾਲੇ 1500 ਪਰਿਵਾਰਾਂ ਦੀ ਅਚਾਨਕ ਚੋਣ ਕੀਤੀ ਗਈ ਹੈ ਅਤੇ ਹੇਠ ਲਿਖੇ ਅੰਕੜੇ ਪ੍ਰਾਪਤ ਕਰ ਲਏ ਗਏ ਹਨ।
ਅਚਾਨਕ ਚੁਣੇ ਗਏ ਉਸ ਪਰਿਵਾਰ ਦੀ ਸੰਭਾਵਨਾ ਪਤਾ ਕਰੋ। ਜਿਸ ਵਿਚ (1) ਦੋ ਲੜਕੀਆਂ ਹੋਣ (2) ਇਕ ਲੜਕੀ ਹੋਵੇ (3) ਕੋਈ ਲੜਕੀ ਨਾ ਹੋਵੇ।
ਨੌਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਉਹਨਾਂ ਦਾ ਜਨਮ ਦਾ ਮਹੀਨਾ ਦੱਸਣ ਲਈ ਕਿਹਾ ਗਿਆ। ਇਸ ਪ੍ਰਕਾਰ ਪ੍ਰਾਪਤ ਅੰਕੜਿਆਂ ਤੋਂ ਹੇਠ ਦਿੱਤਾ ਆਲੇਖ ਬਣਾਇਆ ਗਿਆ ਹੈ।
ਜਮਾਤ ਦੇ ਕਿਸੇ ਇੱਕ ਵਿਦਿਆਰਥੀ ਦਾ ਜਨਮ ਅਗਸਤ ਵਿਚ ਹੋਣ ਦੀ ਸੰਭਾਵਨਾ ਪਤਾ ਕਰੋ।
ਤਿੰਨ ਸਿੱਕਿਆਂ ਨੂੰ ਇੱਕਠੇ 200 ਵਾਰ ਉਛਾਲਿਆ ਗਿਆ ਅਤੇ ਇਸ ਵਿਚ ਪਰਿਣਾਮਾਂ ਦੀ ਬਾਰੰਬਾਰਤਾਵਾਂ ਇਹ ਹਨ:
ਜੇਕਰ ਤਿੰਨ ਸਿੱਕਿਆਂ ਨੂੰ ਫਿਰ ਇਕੱਠੇ ਉਛਾਲਿਆ ਜਾਵੇ, ਤਾਂ ਦੋ ਚਿੱਤ ਆਉਣ ਦੀ ਕੀ ਸੰਭਾਵਨਾ ਹੈ?
ਇੱਕ ਕੰਪਨੀ ਨੇ ਅਚਨਚੇਤ 2400 ਪਰਿਵਾਰ ਚੁਣ ਕੇ ਇੱਕ ਘਰ ਦੀ ਆਮਦਨ ਦਾ ਪੱਧਰ ਅਤੇ ਵਾਹਣਾਂ ਦੀ ਸੰਖਿਆ ਵਿਚ ਸਬੰਧ ਸਥਾਪਿਤ ਕਰਨ ਲਈ ਸਰਵੇਖਣ ਕੀਤਾ। ਇਕੱਠੇ ਕੀਤੇ ਗਏ ਅੰਕੜੇ ਹੇਠਾਂ ਸਾਰਣੀ ਵਿੱਚ ਦਿੱਤੇ ਗਏ ਹਨ।
ਮੰਨ ਲਓ ਕਿ ਪਰਿਵਾਰ ਚੁਣਿਆ ਗਿਆ ਹੈ। ਸੰਭਾਵਨਾ ਪਤਾ ਕਰੋ ਕਿ ਚੁਣੇ ਗਏ ਪਰਿਵਾਰ ਦੀ ਆਮਦਨ ₹ 10000-13000 ਪ੍ਰਤੀ ਮਹੀਨਾ ਹੈ ਅਤੇ ਉਸ ਦੇ ਕੋਲ ਠੀਕ- ਠੀਕ ਦੋ ਵਾਹਣ ਹਨ।
ਇੱਕ ਕੰਪਨੀ ਨੇ ਅਚਨਚੇਤ 2400 ਪਰਿਵਾਰ ਚੁਣ ਕੇ ਇੱਕ ਘਰ ਦੀ ਆਮਦਨ ਦਾ ਪੱਧਰ ਅਤੇ ਵਾਹਣਾਂ ਦੀ ਸੰਖਿਆ ਵਿਚ ਸਬੰਧ ਸਥਾਪਿਤ ਕਰਨ ਲਈ ਸਰਵੇਖਣ ਕੀਤਾ। ਇਕੱਠੇ ਕੀਤੇ ਗਏ ਅੰਕੜੇ ਹੇਠਾਂ ਸਾਰਣੀ ਵਿੱਚ ਦਿੱਤੇ ਗਏ ਹਨ।
ਮੰਨ ਲਓ ਕਿ ਪਰਿਵਾਰ ਚੁਣਿਆ ਗਿਆ ਹੈ। ਸੰਭਾਵਨਾ ਪਤਾ ਕਰੋ ਕਿ ਚੁਣੇ ਗਏ ਪਰਿਵਾਰ ਦੀ ਆਮਦਨ ₹ 16000 ਜਾਂ ਅਧਿਕ ਹੈ ਅਤੇ ਉਸ ਦੇ ਕੋਲ ਠੀਕ- ਠੀਕ 1 ਵਾਹਣ ਹੈ।
ਇੱਕ ਕੰਪਨੀ ਨੇ ਅਚਨਚੇਤ 2400 ਪਰਿਵਾਰ ਚੁਣ ਕੇ ਇੱਕ ਘਰ ਦੀ ਆਮਦਨ ਦਾ ਪੱਧਰ ਅਤੇ ਵਾਹਣਾਂ ਦੀ ਸੰਖਿਆ ਵਿਚ ਸਬੰਧ ਸਥਾਪਿਤ ਕਰਨ ਲਈ ਸਰਵੇਖਣ ਕੀਤਾ। ਇਕੱਠੇ ਕੀਤੇ ਗਏ ਅੰਕੜੇ ਹੇਠਾਂ ਸਾਰਣੀ ਵਿੱਚ ਦਿੱਤੇ ਗਏ ਹਨ।
ਮੰਨ ਲਓ ਕਿ ਪਰਿਵਾਰ ਚੁਣਿਆ ਗਿਆ ਹੈ। ਸੰਭਾਵਨਾ ਪਤਾ ਕਰੋ ਕਿ ਚੁਣੇ ਗਏ ਪਰਿਵਾਰ ਦੀ ਆਮਦਨ ₹7000 ਪ੍ਰਤੀ ਮਹੀਨਾ ਤੋਂ ਘੱਟ ਹੈ ਅਤੇ ਉਸ ਦੇ ਕੋਲ ਕੋਈ ਵਾਹਣ ਨਹੀਂ ਹੈ।
ਇੱਕ ਕੰਪਨੀ ਨੇ ਅਚਨਚੇਤ 2400 ਪਰਿਵਾਰ ਚੁਣ ਕੇ ਇੱਕ ਘਰ ਦੀ ਆਮਦਨ ਦਾ ਪੱਧਰ ਅਤੇ ਵਾਹਣਾਂ ਦੀ ਸੰਖਿਆ ਵਿਚ ਸਬੰਧ ਸਥਾਪਿਤ ਕਰਨ ਲਈ ਸਰਵੇਖਣ ਕੀਤਾ। ਇਕੱਠੇ ਕੀਤੇ ਗਏ ਅੰਕੜੇ ਹੇਠਾਂ ਸਾਰਣੀ ਵਿੱਚ ਦਿੱਤੇ ਗਏ ਹਨ।
ਮੰਨ ਲਓ ਕਿ ਪਰਿਵਾਰ ਚੁਣਿਆ ਗਿਆ ਹੈ। ਸੰਭਾਵਨਾ ਪਤਾ ਕਰੋ ਕਿ ਚੁਣੇ ਗਏ ਪਰਿਵਾਰ ਦੀ ਆਮਦਨ ₹ 13000-16000 ਪ੍ਰਤੀ ਮਹੀਨਾ ਹੈ ਅਤੇ ਉਸ ਦੇ ਕੋਲ ਦੋ ਤੋਂ ਅਧਿਕ ਵਾਹਣ ਹਨ।
ਇੱਕ ਕੰਪਨੀ ਨੇ ਅਚਨਚੇਤ 2400 ਪਰਿਵਾਰ ਚੁਣ ਕੇ ਇੱਕ ਘਰ ਦੀ ਆਮਦਨ ਦਾ ਪੱਧਰ ਅਤੇ ਵਾਹਣਾਂ ਦੀ ਸੰਖਿਆ ਵਿਚ ਸਬੰਧ ਸਥਾਪਿਤ ਕਰਨ ਲਈ ਸਰਵੇਖਣ ਕੀਤਾ। ਇਕੱਠੇ ਕੀਤੇ ਗਏ ਅੰਕੜੇ ਹੇਠਾਂ ਸਾਰਣੀ ਵਿੱਚ ਦਿੱਤੇ ਗਏ ਹਨ।
ਮੰਨ ਲਓ ਕਿ ਪਰਿਵਾਰ ਚੁਣਿਆ ਗਿਆ ਹੈ। ਸੰਭਾਵਨਾ ਪਤਾ ਕਰੋ ਕਿ ਚੁਣੇ ਗਏ ਪਰਿਵਾਰ ਜਿਸਦੇ ਕੋਲ 1 ਤੋਂ ਵੱਧ ਵਾਹਣ ਨਹੀਂ ਹੈ।
ਇੱਕ ਅਧਿਆਪਕ ਦੋ ਸੈਕਸ਼ਨਾਂ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਵਿਸ਼ਲੇਸਣ 100 ਅੰਕਾਂ ਦੀ ਗਣਿਤ ਦੀ ਪ੍ਰੀਖਿਆ ਲੈ ਕੇ ਕਰਨਾ ਚਾਹੁੰਦੀ ਹੈ। ਉਹਨਾਂ ਦੇ ਪ੍ਰਦਰਸ਼ਨਾਂ ਨੂੰ ਵੇਖਕੇ ਉਹ ਦੇਖਦੀ ਹੈ ਕਿ ਕੁਝ ਹੀ ਵਿਦਿਆਰਥੀਆਂ ਦੇ ਅੰਕ 20 ਤੋਂ ਘੱਟ ਹਨ ਅਤੇ ਕੁਝ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕ 70 ਜਾਂ ਇਸ ਤੋਂ ਅਧਿਕ ਹਨ। ਇਸ ਲਈ, ਉਸਨੇ ਵਿਦਿਆਰਥੀਆਂ ਨੂੰ 0-20 ,20-30,.....60-70,70-100 ਵਰਗੇ ਵੱਖ-ਵੱਖ ਮਾਪ ਵਾਲੇ ਅੰਤਰਾਲਾਂ ਵਿਚ ਵਰਗੀਕ੍ਰਿਤ ਕਰਨ ਦਾ ਫੈਸਲਾ ਲਿਆ। ਤਦ ਉਸਨੇ ਸਾਰਣੀ ਬਣਾਈ
(1) ਗਣਿਤ ਦੀ ਪ੍ਰੀਖਿਆ ਵਿਚ ਇੱਕ ਵਿਦਿਆਰਥੀ ਦੁਆਰਾ 20% ਘੱਟ ਅੰਕ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ। (2) ਇੱਕ ਵਿਦਿਆਰਥੀ ਦੁਆਰਾ 60 ਜਾਂ ਇਸ ਤੋਂ ਅਧਿਕ ਅੰਕ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ।
ਅੰਕੜਾ ਵਿਗਿਆਨ ਦੇ ਬਾਰੇ ਵਿਦਿਆਰਥੀਆਂ ਦੀ ਰਾਇ ਜਾਨਣ ਦੇ ਲਈ 200 ਵਿਦਿਆਰਥੀਆਂ ਦਾ ਸਰਵੇਖਣ ਕੀਤਾ ਗਿਆ, ਪ੍ਰਾਪਤ ਅੰਕੜਿਆਂ ਨੂੰ ਹੇਠਾਂ ਦਿੱਤੀ ਸਾਰਣੀ ਵਿਚ ਲਿੱਖ ਲਿਆ ਗਿਆ ਹੈ।
ਸੰਭਾਵਨਾ ਪਤਾ ਕਰੋ ਕਿ ਅਚਾਨਕ ਚੁਣਿਆ ਗਿਆ ਵਿਦਿਆਰਥੀ (1) ਅੰਕੜਾ ਵਿਗਿਆਨ ਪਸੰਦ ਕਰਦਾ ਹੈ (2) ਅੰਕੜਾ ਵਿਗਿਆਨ ਪਸੰਦ ਨਹੀਂ ਕਰਦਾ
40 ਇੰਜੀਨੀਅਰਾਂ ਦੀ ਉਹਨਾਂ ਦੇ ਘਰ ਤੋਂ ਦਫਤਰ ਦੀ (ਕਿਲੋਮੀਟਰਾਂ ਵਿਚ) ਦੂਰੀਆਂ ਇਹ ਹਨ:-
ਇਸਦੀ ਅਨੁਭਵਿਕ ਪ੍ਰਾਪਤ ਸੰਭਾਵਨਾ ਕੀ ਹੋਵੇਗੀ ਕਿ ਇੰਜੀਨੀਅਰ (1) ਆਪਣੇ ਦਫਤਰ ਤੋਂ 7 ਕਿ.ਮੀ. ਤੋਂ ਘੱਟ ਦੂਰੀ 'ਤੇ ਰਹਿੰਦੀ ਹੈ? (2) ਆਪਣੇ ਦਫਤਰ ਤੋਂ 7 ਕਿ.ਮੀ. ਜਾਂ ਇਸ ਤੋਂ ਅਧਿਕ ਦੂਰੀ 'ਤੇ ਰਹਿੰਦੀ ਹੈ? (3) ਆਪਣੇ ਦਫਤਰ ਤੋਂ 1/2 ਕਿ.ਮੀ. ਜਾਂ ਇਸ ਤੋਂ ਘੱਟ ਦੂਰੀ 'ਤੇ ਰਹਿੰਦੀ ਹੈ?
ਕਿਰਿਆ: ਆਪਣੇ ਸਕੂਲ ਦੇ ਗੇਟ ਦੇ ਸਾਹਮਣੇ ਤੋਂ ਇਕ ਸਮੇਂ ਅੰਤਰਾਲ ਦੌਰਾਨ ਲੰਘਣ ਵਾਲੇ ਦੋ ਪਹੀਆਂ , ਤਿੰਨ ਪਹੀਆਂ ਅਤੇ ਚਾਰ ਪਹੀਆਂ ਵਾਹਣਾਂ ਦੀ ਬਾਰੰਬਾਰਤਾ ਲਿਖੋ। ਤੁਹਾਡੇ ਦੁਆਰਾ ਦੇਖੇ ਗਏ ਵਾਹਣਾਂ ਵਿੱਚੋਂ ਕਿਸੇ ਇਕ ਵਾਹਣ ਦਾ, ਦੋ ਪਹੀਆ ਵਾਹਣ ਹੋਣ ਦੀ ਸੰਭਾਵਨਾ ਪਤਾ ਕਰੋ।
ਕਿਰਿਆ: ਤੁਸੀਂ ਆਪਣੀ ਜਮਾਤ ਦੇ ਵਿਦਿਆਰਥੀਆਂ ਨੂੰ ਇਕ 3 ਅੰਕਾਂ ਵਾਲੀ ਸੰਖਿਆ ਲਿੱਖਣ ਨੂੰ ਕਹੋ।ਤੁਸੀਂ ਜਮਾਤ ਵਿਚੋਂ ਕਿਸੇ ਇੱਕ ਵਿਦਿਆਰਥੀ ਨੂੰ ਅਚਾਨਕ ਚੁਣ ਲਵੋ। ਇਸਦੀ ਸੰਭਾਵਨਾ ਕੀ ਹੋਵੇਗੀ ਕਿ ਉਸ ਦੁਆਰਾ ਲਿਖੀ ਸੰਖਿਆ 3 ਨਾਲ ਵੰਡਣਯੋਗ ਹੈ? ਯਾਦ ਰੱਖੋ ਕਿ ਕੋਈ ਸੰਖਿਆ 3 ਨਾਲ ਵੰਡਣਯੋਗ ਹੁੰਦੀ ਹੈ ਜੇਕਰ ਉਸਦੇ ਅੰਕਾਂ ਦਾ ਜੋੜ 3 ਨਾਲ ਵੰਡਣਯੋਗ ਹੋਵੇ।
ਆਟੇ ਦੀਆਂ ਉਹਨਾਂ 11 ਥੈਲੀਆਂ ਵਿੱਚ, ਜਿਹਨਾਂ ਉੱਤੇ 5 ਕਿ.ਗ੍ਰਾ. ਅੰਕਿਤ ਹੈ, ਅਸਲ ਵਿਚ ਆਟੇ ਦਾ ਹੇਠ ਲਿਖੇ ਅਨੁਸਾਰ ਭਾਰ (ਕਿ. ਗ੍ਰਾ. ਵਿਚ) ਹੈ:- 4.97 5.05 5.08 5.03 5.00 5.06 5.08 4.98 5.04 5.07 5.00 ਅਚਾਨਕ ਚੁਣੀ ਗਈ ਇੱਕ ਥੈਲੀ ਵਿਚ 5 ਕਿ. ਗ੍ਰਾ. ਤੋਂ ਅਧਿਕ ਆਟਾ ਹੋਣ ਦੀ ਸੰਭਾਵਨਾ ਕੀ ਹੋਵੇਗੀ?
ਇਕ ਨਗਰ ਵਿਚ ਹਵਾ ਵਿੱਚ ਸਲਫਰ ਡਾਈਆਕਸਾਈਡ ਦੀ ਸੰਘਣਤਾ ਭਾਗ ਪ੍ਰਤੀ ਮਿਲੀਅਨ ਪਤਾ ਕਰਨ ਲਈ ਇੱਕ ਅਧਿਐਨ ਕੀਤਾ ਗਿਆ। 30 ਦਿਨਾਂ ਦੇ ਪ੍ਰਾਪਤ ਕੀਤੇ ਅੰਕੜੇ ਇਹ ਹਨ:
ਇਸ ਸਾਰਣੀ ਦੀ ਸਹਾਇਤਾ ਨਾਲ ਇਹਨਾਂ ਵਿਚੋਂ ਕਿਸੇ ਇਕ ਦਿਨ ਅੰਤਰਾਲ (0.12-0.16) ਵਿਚ ਸਲਫਰ ਡਾਈ-ਆਕਸਾਈਡ ਦੀ ਸ਼ੁੱਧ ਹੋਣ ਦੀ ਸੰਭਾਵਨਾ ਪਤਾ ਕਰੋ।
ਅੱਠਵੀਂ ਜਮਾਤ ਦੇ 30 ਵਿਦਿਆਰਥੀਆਂ ਦੇ ਬਲੱਡ ਗਰੁੱਪ ਇਹ ਹਨ:
ਇਸ ਸਾਰਣੀ ਦੀ ਸਹਾਇਤਾ ਨਾਲ ਇਸ ਜਮਾਤ ਵਿਚੋਂ ਅਚਾਨਕ ਚੁਣੇ ਗਏ ਇੱਕ ਵਿਦਿਆਰਥੀ ਦਾ ਰੱਤ-ਸਮੂਹ AB ਹੋਣ ਦੀ ਸੰਭਾਵਨਾ ਪਤਾ ਕਰੋ।
EXERCISE questions and complete solutions for chapter ਸੰਭਾਵਨਾ of PSEB (PUNJABI MEDIUM) of Class 9