Class 9 | MATHS |
Chapter | ਸੰਭਾਵਨਾ |
PSEB (PUNJABI MEDIUM) | EXAMPLE |
Number Of Questions | 13 |
Academic Year | 2023-24 |
ਇੱਕ ਸਿੱਕੇ ਨੂੰ 1000 ਉਛਾਲਣ 'ਤੇ ਹੇਠ ਲਿਖੀਆਂ ਬਾਰੰਬਾਰਤਾ ਹੁੰਦੀਆਂ ਹਨ। ਚਿੱਤ : 455, ਪਟ : 545 ਹਰੇਕ ਘਟਨਾ ਦੀ ਸੰਭਾਵਨਾ ਦੀ ਗਣਨਾ ਕਰੋ।
ਦੋ ਸਿੱਕਿਆਂ ਨੂੰ ਇਕੱਠੇ 500 ਵਾਰ ਉਛਾਲਣ 'ਤੇ, ਸਾਨੂੰ ਪ੍ਰਾਪਤ ਹੁੰਦਾ ਹੈ। ਦੋ ਚਿੱਤ : 105 ਵਾਰ ਇੱਕ ਚਿੱਤ : 275 ਵਾਰ ਕੋਈ ਵੀ ਚਿੱਤ ਨਹੀਂ : 120 ਵਾਰ ਇਹਨਾਂ ਵਿੱਚੋਂ ਹਰੇਕ ਘਟਨਾ ਦੇ ਘਟਣ ਦੀ ਸੰਭਾਵਨਾ ਪਤਾ ਕਰੋ।
ਇਕ ਪਾਸੇ ਨੂੰ 1000 ਵਾਰ ਸੁੱਟਣ 'ਤੇ ਪ੍ਰਾਪਤ ਪਰਿਣਾਮਾਂ 1, 2, 3, 4, 5 ਅਤੇ 6 ਦੀ
ਬਾਰੰਬਾਰਤਾ ਸਾਰਣੀ 15.6 ਵਿੱਚ ਦਿੱਤੀ ਗਈ ਹੈ।
ਹਰੇਕ ਪਰਿਣਾਮ ਦੇ ਪ੍ਰਾਪਤ ਹੋਣ ਦੀ ਸੰਭਾਵਨਾ ਪਤਾ ਕਰੋ।
ਇਕ ਟੈਲੀਫੋਲ ਨਿਰਦੇਸ਼ਿਕਾ ਦੇ ਇੱਕ ਪੰਨੇ 'ਤੇ 200 ਟੈਲੀਫੋਨ ਨੰਬਰ ਹਨ। ਉਹਨਾਂ ਦੇ ਇਕਾਈ ਸਥਾਨ ਵਾਲੇ ਅੰਕ ਦੀ ਬਾਰੰਬਾਰਤਾ ਵੰਡ (ਉਦਾਹਰਣ ਦੇ ਲਈ ਸੰਖਿਆ 25828573 ਵਿੱਚ
ਇਕਾਈ ਦੇ ਸਥਾਨ 'ਤੇ ਅੰਕ 3 ਹੈ।) ਸਾਰਣੀ 15.7 ਵਿੱਚ ਦਿੱਤਾ ਗਿਆ ਹੈ।
ਪੰਨੇ ਨੂੰ ਦੇਖੇ ਬਿਨਾਂ, ਇਹਨਾਂ ਸੰਖਿਆਵਾਂ ਵਿੱਚੋਂ ਕਿਸੇ ਇਕ ਸੰਖਿਆ ਉਤੇ ਪੈਨਸਿਲ ਰਖ ਦਿਓ, ਭਾਵ
ਸੰਖਿਆ ਨੂੰ ਅਚਨਚੇਤ ਚੁਣਿਆ ਗਿਆ ਹੈ। ਇਕਾਈ ਦੇ ਸਥਾਨ 'ਤੇ ਅਕ 6 ਹੋਣ ਦੀ ਸੰਭਵਾਨਾ ਕੀ
ਹੋਵੇਗੀ ?
ਇੱਕ ਮੌਸਮ ਕੇਂਦਰ ਦੇ ਰਿਕਾਰਡ ਨੂੰ ਦੇਖਣ 'ਤੇ ਪਤਾ ਚਲਦਾ ਹੈ ਕਿ ਪਿਛਲੇ ਕ੍ਰਮਵਾਰ 250 ਦਿਨਾਂ ਵਿੱਚ ਕੀਤੇ ਗਏ ਮੰਸਮ ਪੁਰਵ ਅਨੁਮਾਨਾਂ ਵਿੱਚੋਂ 175 ਵਾਰ ਪੁਰਵ ਅਨੁਮਾਨ ਸਹੀ ਰਹੇ ਹਨ। (i) ਇੱਕ ਦਿੱਤੇ ਗਏ ਦਿਨ ਨੂੰ ਪੁਰਵ ਅਨੁਮਾਨ ਸਹੀ ਹੋਣ ਦੀ ਸੰਭਵਾਨਾ ਕੀ ਹੋਵੇਗੀ ? (ii) ਦਿੱਤੇ ਹੋਏ ਦਿਨ ਨੂੰ ਪੁਰਵ ਅਨੁਮਾਨ ਸਹੀ ਨਾ ਹੋਣ ਦੀ ਸੰਭਾਵਨਾ ਕੀ ਹੋਵੇਗੀ ?
ਟਾਇਰ ਬਨਾਉਣ ਵਾਲੀ ਇਕ ਕੰਪਨੀ ਤੈਅ ਕੀਤੀਆਂ ਗਈਆਂ ਉਹਨਾਂ ਦੂਰੀਆਂ ਦਾ ਰਿਕਾਰਡ ਰਖਦੀ ਸੀ, ਜਿਸ ਦੇ ਟਾਇਰ ਪਹਿਲਾਂ ਬਦਲਣ ਦੀ ਲੋੜ ਪਈ । ਸਾਰਣੀ ਵਿਚ 1000 ਸਥਿਤੀਆਂ ਦੇ ਪਰਿਣਾਮ ਦਿਖਾਏ ਗਏ ਹਨ ।
ਜੇਕਰ ਤੁਸੀਂ ਇਸ ਕੰਪਨੀ ਤੋਂ ਇਕ ਟਾਇਰ ਖਰੀਦਦੇ ਹੋ, ਤਾਂ ਇਸ ਗਲ ਦੀ ਸੰਭਾਵਨਾ ਕੀ ਹੋਵੇਗੀ ਕਿ :4000 ਕਿ.ਮੀ. ਦੀ ਦੂਰੀ ਤੈਅ ਕਰਨ ਤੋਂ ਪਹਿਲਾਂ ਹੀ ਇਸ ਨੂੰ ਬਦਲਣਾ ਜਰੂਰੀ ਹੋਵੇਗਾ?
ਟਾਇਰ ਬਨਾਉਣ ਵਾਲੀ ਇੰਕ ਕੰਪਨੀ ਤੈਅ ਕੀਤੀਆਂ ਗਈਆਂ ਉਹਨਾਂ ਦੂਰੀਆਂ ਦਾ ਰਿਕਾਰਡ ਰਖਦੀ ਸੀ, ਜਿਸ ਦੇ ਟਾਇਰ ਪਹਿਲਾਂ ਬਦਲਣ ਦੀ ਲੋੜ ਪਈ । ਸਾਰਣੀ ਵਿਚ 1000 ਸਥਿਤੀਆਂ ਦੇ ਪਰਿਣਾਮ ਦਿਖਾਏ ਗਏ ਹਨ ।
ਜੇਕਰ ਤੁਸੀਂ ਇਸ ਕੰਪਨੀ ਤੋਂ ਇਕ ਟਾਇਰ ਖਰੀਦਦੇ ਹੋ, ਤਾਂ ਇਸ ਗਲ ਦੀ ਸੰਭਾਵਨਾ ਕੀ ਹੋਵੇਗੀ ਕਿ :ਇਹ 9000 ਕਿ.ਮੀ. ਤੋਂ ਵੀ ਅਧਿਕ ਦੂਰੀ ਤਕ ਚਲੇਗਾ ?
ਟਾਇਰ ਬਨਾਉਣ ਵਾਲੀ ਇੰਕ ਕੰਪਨੀ ਤੈਅ ਕੀਤੀਆਂ ਗਈਆਂ ਉਹਨਾਂ ਦੂਰੀਆਂ ਦਾ ਰਿਕਾਰਡ ਰਖਦੀ ਸੀ, ਜਿਸ ਦੇ ਟਾਇਰ ਪਹਿਲਾਂ ਬਦਲਣ ਦੀ ਲੋੜ ਪਈ । ਸਾਰਣੀ ਵਿਚ 1000 ਸਥਿਤੀਆਂ ਦੇ ਪਰਿਣਾਮ ਦਿਖਾਏ ਗਏ ਹਨ ।
ਜੇਕਰ ਤੁਸੀਂ ਇਸ ਕੰਪਨੀ ਤੋਂ ਇਕ ਟਾਇਰ ਖਰੀਦਦੇ ਹੋ, ਤਾਂ ਇਸ ਗਲ ਦੀ ਸੰਭਾਵਨਾ ਕੀ ਹੋਵੇਗੀ ਕਿ :4000 ਕਿ.ਮੀ. ਅਤੇ 14000 ਕਿ.ਮੀ. ਦੇ ਵਿਚਕਾਰ ਕੋਈ ਦੂਰੀ ਤੈਅ ਕਰਨ ਤੋਂ ਬਾਅਦ ਇਸ ਨੂੰ ਬਦਲਨਾ ਜਰੂਰੀ ਹੋਵੇਗਾ ?
ਇਕ ਵਿਦਿਅਰਥੀ ਦੁਆਰਾ ਮਹੀਨਾਵਾਰ ਯੂਨਿਟ ਪ੍ਰੀਖਿਆ ਵਿਚ ਪ੍ਰਾਪਤ ਕੀਤੇ ਗਏ ਅੰਕਾਂ
ਦਾ ਪ੍ਰਤੀਸ਼ਤ ਹੇਠਾਂ ਦਿੱਤਾ ਗਿਆ ਹੈ :
ਇਹਨਾਂ ਅੰਕੜਿਆਂ ਦੇ ਅਧਾਰ 'ਤੇ ਇਸ ਗੱਲ ਦੀ ਸਭਾਵਨਾ ਪਤਾ ਕਰੋ ਕਿ ਇੱਕ ਯੂਨਿਟ ਪ੍ਰੀਖਿਆ ਵਿੱਚ ਉਹ ਵਿਦਿਆਰਥੀ 70% ਤੋਂ ਅਧਿਕ ਅੰਕ ਪ੍ਰਾਪਤ ਕਰਦਾ ਹੈ।
ਇਕ ਬੀਮਾ ਕੰਪਨੀ ਨੇ ਉਮਰ ਅਤੇ ਦੁਰਘਟਨਾਵਾਂ ਦੇ ਵਿੱਚ ਸਬਧ ਪਤਾ ਕਰਨ ਲਈ ਇਕ ਖਾਸ ਨਗਰ ਦੇ 2000 ਡਰਾਈਵਰਾਂ ਦੀ ਅਚਨਚੇਤ ਚੋਣ ਕੀਤੀ (ਕਿਸੇ ਵੀ ਡਰਾਇਵਰ ਨੂੰ ਕੋਈ ਵਿਸ਼ੇਸ਼ ਮਹੱਤਵ ਦਿੱਤੇ ਬਿਨਾਂ)। ਪ੍ਰਾਪਤ ਕੀਤੇ ਗਏ ਅੰਕੜੇ ਹੇਠਾਂ ਸਾਰਣੀ ਵਿਚ ਦਿੱਤੇ ਗਏ ਹਨ :
ਸ਼ਹਿਰ ਤੋਂ ਅਚਾਨਕ ਚੁਣੇ ਗਏ ਇਕ ਡਰਾਈਵਰ ਦੇ ਲਈ ਹੇਠ ਲਿਖੀ ਘਟਨਾ ਦੀ ਸੰਭਾਵਨਾ ਪਤਾ ਕਰੋ : 18-29 ਸਾਲ ਦੀ ਉਮਰ ਦਾ ਜਿਸ ਦੇ ਨਾਲ ਇਕ ਸਾਲ ਵਿੱਚ ਠੀਕ ਠੀਕ 3 ਦੁਰਘਟਨਾਵਾਂ ਵਾਪਰੀਆਂ ਹਨ ।
ਇਕ ਬੀਮਾ ਕੰਪਨੀ ਨੇ ਉਮਰ ਅਤੇ ਦੁਰਘਟਨਾਵਾਂ ਦੇ ਵਿੱਚ ਸਬਧ ਪਤਾ ਕਰਨ ਲਈ ਇਕ ਖਾਸ ਨਗਰ ਦੇ 2000 ਡਰਾਈਵਰਾਂ ਦੀ ਅਚਨਚੇਤ ਚੋਣ ਕੀਤੀ (ਕਿਸੇ ਵੀ ਡਰਾਇਵਰ ਨੂੰ ਕੋਈ ਵਿਸ਼ੇਸ਼ ਮਹੱਤਵ ਦਿੱਤੇ ਬਿਨਾਂ)। ਪ੍ਰਾਪਤ ਕੀਤੇ ਗਏ ਅੰਕੜੇ ਹੇਠਾਂ ਸਾਰਣੀ ਵਿਚ ਦਿੱਤੇ ਗਏ ਹਨ :
ਸ਼ਹਿਰ ਤੋਂ ਅਚਾਨਕ ਚੁਣੇ ਗਏ ਇਕ ਡਰਾਈਵਰ ਦੇ ਲਈ ਹੇਠ ਲਿਖੀ ਘਟਨਾ ਦੀ ਸੰਭਾਵਨਾ ਪਤਾ ਕਰੋ :30-50 ਸਾਲ ਦੀ ਉਮਰ ਦਾ ਜਿਸ ਦੇ ਨਾਲ ਇਕ ਸਾਲ ਵਿੱਚ ਇਕ ਜਾਂ ਅਧਿਕ ਦੁਰਘਟਨਾਵਾਂ ਵਾਪਰੀਆਂ ਹਨ ।
ਇਕ ਬੀਮਾ ਕੰਪਨੀ ਨੇ ਉਮਰ ਅਤੇ ਦੁਰਘਟਨਾਵਾਂ ਦੇ ਵਿੱਚ ਸਬਧ ਪਤਾ ਕਰਨ ਲਈ ਇਕ ਖਾਸ ਨਗਰ ਦੇ 2000 ਡਰਾਈਵਰਾਂ ਦੀ ਅਚਨਚੇਤ ਚੋਣ ਕੀਤੀ (ਕਿਸੇ ਵੀ ਡਰਾਇਵਰ ਨੂੰ ਕੋਈ ਵਿਸ਼ੇਸ਼ ਮਹੱਤਵ ਦਿੱਤੇ ਬਿਨਾਂ)। ਪ੍ਰਾਪਤ ਕੀਤੇ ਗਏ ਅੰਕੜੇ ਹੇਠਾਂ ਸਾਰਣੀ ਵਿਚ ਦਿੱਤੇ ਗਏ ਹਨ :
ਸ਼ਹਿਰ ਤੋਂ ਅਚਾਨਕ ਚੁਣੇ ਗਏ ਇਕ ਡਰਾਈਵਰ ਦੇ ਲਈ ਹੇਠ ਲਿਖੀ ਘਟਨਾ ਦੀ ਸੰਭਾਵਨਾ ਪਤਾ ਕਰੋ :ਜਿਸ ਦੇ ਨਾਲ ਇਕ ਸਾਲ ਵਿੱਚ ਕੋਈ ਦੁਰਘਟਨਾ ਨਹੀਂ ਵਾਪਰੀ ਹੈ।
ਬੀਜਾਂ ਦੇ 5 ਥੈਲਿਆਂ ਵਿੱਚੋਂ 50 ਬੀਜ ਅਚਾਨਕ ਚੁਣ ਕੇ ਉਹਨਾਂ ਨੂੰ ਅਜਿਹੀ ਮਾਨਕੀਕ੍ਰਿਤ ਹਾਲਤਾਂ ਵਿੱਚ ਰੱਖਿਆ ਗਿਆ ਹੈ ਜਿਹੜੀਆਂ ਪੁੰਗਰਨ ਦੇ ਅਨੁਕੂਲ ਹਨ। 20 ਦਿਨ ਬਾਅਦ ਹਰੇਕ ਸਗ੍ਰਹਿ ਵਿੱਚੋਂ ਪੁੰਗਰੇ ਹੋਏ ਬੀਜਾਂ ਦੀ ਸੰਖਿਆ ਗਿਣ ਕੇ ਹੇਠਾਂ ਦਿਖਾਏ ਅਨੁਸਾਰ ਇਕ ਸਾਰਣੀ ਵਿਚ ਲਿਖੀ ਗਈ ਹੈ।
ਹੇਠ ਲਿਖੇ ਬੀਜਾਂ ਦੇ ਪੁਗਰਨ ਦੀ ਸੰਭਾਵਨਾ ਕੀ ਹੈ ? ਇੱਕ ਥੈਲੇ ਵਿੱਚ 40 ਤੋਂ ਅਧਿਕ ਬੀਜ ?
EXAMPLE questions and complete solutions for chapter ਸੰਭਾਵਨਾ of PSEB (PUNJABI MEDIUM) of Class 9