ਦੋ ਰੇਲ ਗੱਡੀਆਂ A ਅਤੇ B ਦੋ ਸਮਾਂਤਰ ਪੱਟਰੀਆਂ ਉੱਪਰ 72kmh1 ਦੀ ਇਕ ਸਮਾਨ ਚਾਲ ਨਾਲ ਇੱਕ ਹੀ ਦਿਸ਼ਾ ਵਿਚ ਚੱਲ ਰਹੀਆਂ ਹਨ। ਹਰੇਕ ਰੇਲ ਗੱਡੀ 400 ਮੀ. ਲੰਬੀ ਹੈ। ਰੇਲਗੱਡੀ A ਰੇਲਗੱਡੀ B ਤੋਂ ਅੱਗੇ ਹੈ। B ਦਾ ਡਰਾਈਵਰ A ਤੋਂ ਅੱਗੇ ਜਾਣਾ ਚਾਹੁੰਦਾ ਹੈ ਅਤੇ ਇਸਨੂੰ 1ms2 ਦੇ ਪ੍ਰਵੇਗ ਨਾਲ ਪ੍ਰਵੇਗਿਤ ਕਰਦਾ ਹੈ। ਜੇ 50 ਸਕਿੰਟ ਦੇ ਬਾਅਦ B ਦਾ ਗਾਰਡ A ਦੇ ਡਰਾਈਵਰ ਤੋਂ ਅੱਗੇ ਹੋ ਜਾਂਦਾ ਹੈ ਤਾਂ ਦੋਨਾਂ ਵਿਚਕਾਰ ਅੰਰਭਿਕ ਦੂਰੀ ਕਿੰਨੀ ਸੀ ?

Video Solution
Doubtnut Promotions Banner
|
Answer

Step by step video & image solution for ਦੋ ਰੇਲ ਗੱਡੀਆਂ A ਅਤੇ B ਦੋ ਸਮਾਂਤਰ ਪੱਟਰੀਆਂ ਉੱਪਰ 72 kmh^-1 ਦੀ ਇਕ ਸਮਾਨ ਚਾਲ ਨਾਲ ਇੱਕ ਹੀ ਦਿਸ਼ਾ ਵਿਚ ਚੱਲ ਰਹੀਆਂ ਹਨ। ਹਰੇਕ ਰੇਲ ਗੱਡੀ 400 ਮੀ. ਲੰਬੀ ਹੈ। ਰੇਲਗੱਡੀ A ਰੇਲਗੱਡੀ B ਤੋਂ ਅੱਗੇ ਹੈ। B ਦਾ ਡਰਾਈਵਰ A ਤੋਂ ਅੱਗੇ ਜਾਣਾ ਚਾਹੁੰਦਾ ਹੈ ਅਤੇ ਇਸਨੂੰ 1 m s^-2 ਦੇ ਪ੍ਰਵੇਗ ਨਾਲ ਪ੍ਰਵੇਗਿਤ ਕਰਦਾ ਹੈ। ਜੇ 50 ਸਕਿੰਟ ਦੇ ਬਾਅਦ B ਦਾ ਗਾਰਡ A ਦੇ ਡਰਾਈਵਰ ਤੋਂ ਅੱਗੇ ਹੋ ਜਾਂਦਾ ਹੈ ਤਾਂ ਦੋਨਾਂ ਵਿਚਕਾਰ ਅੰਰਭਿਕ ਦੂਰੀ ਕਿੰਨੀ ਸੀ ? by Physics experts to help you in doubts & scoring excellent marks in Class 11 exams.

Updated on:21/07/2023


Topper's Solved these Questions


Similar Questions