ਦੋ ਪਿੰਡ A ਅਤੇ B ਨਿਯਮਿਤ ਬੱਸ ਸੇਵਾ ਦੁਆਰਾ ਇੱਕ-ਦੂਜੇ ਨਾਲ ਜੁੜੇ ਹਨ ਅਤੇ ਹਰੇਕ T ਮਿੰਟ ਬਾਰ ਦੋਨੋਂ ਪਾਸੇ ਬੱਸਾਂ ਚੱਲਦੀਆਂ ਹਨ।ਕੋਈ ਵਿਅਕਤੀ ਸਾਈਕਲ ਤੇ 20kmh1 ਦੀ ਚਾਲ ਨਾਲ A ਤੋਂ B ਵੱਲ ਜਾ ਰਿਹਾ ਹੈ ਅਤੇ ਇਹ ਨੋਟ ਕਰਦਾ ਹੈ ਕਿ ਹਰੇਕ 18 ਮਿੰਟਾਂ ਬਾਅਦ ਇਕ ਬੱਸ ਉਸਦੀ ਗਤੀ ਦੀ ਦਿਸ਼ਾ ਵਿਚ ਅਤੇ ਹਰੇਕ 6 ਮਿੰਟ ਬਾਅਦ ਉਸਦੇ ਉਲਰ ਦਿਸ਼ਾ ਵਿਚ ਲੰਘਦੀ ਹੈ। ਬੱਸ ਸੇਵਾਕਾਲ T ਕਿੰਨਾ ਹੈ ਅਤੇ ਬੱਸਾਂ ਸੜਕ 'ਤੇ ਕਿਸ ਚਾਲ (ਸਥਿਰ ਮੰਨੋ) ਨਾਲ ਚੱਲਦੀਆਂ ਸਨ?

Video Solution
Doubtnut Promotions Banner
|
Answer

Step by step video & image solution for ਦੋ ਪਿੰਡ A ਅਤੇ B ਨਿਯਮਿਤ ਬੱਸ ਸੇਵਾ ਦੁਆਰਾ ਇੱਕ-ਦੂਜੇ ਨਾਲ ਜੁੜੇ ਹਨ ਅਤੇ ਹਰੇਕ T ਮਿੰਟ ਬਾਰ ਦੋਨੋਂ ਪਾਸੇ ਬੱਸਾਂ ਚੱਲਦੀਆਂ ਹਨ।ਕੋਈ ਵਿਅਕਤੀ ਸਾਈਕਲ ਤੇ 20 kmh^-1 ਦੀ ਚਾਲ ਨਾਲ A ਤੋਂ B ਵੱਲ ਜਾ ਰਿਹਾ ਹੈ ਅਤੇ ਇਹ ਨੋਟ ਕਰਦਾ ਹੈ ਕਿ ਹਰੇਕ 18 ਮਿੰਟਾਂ ਬਾਅਦ ਇਕ ਬੱਸ ਉਸਦੀ ਗਤੀ ਦੀ ਦਿਸ਼ਾ ਵਿਚ ਅਤੇ ਹਰੇਕ 6 ਮਿੰਟ ਬਾਅਦ ਉਸਦੇ ਉਲਰ ਦਿਸ਼ਾ ਵਿਚ ਲੰਘਦੀ ਹੈ। ਬੱਸ ਸੇਵਾਕਾਲ T ਕਿੰਨਾ ਹੈ ਅਤੇ ਬੱਸਾਂ ਸੜਕ 'ਤੇ ਕਿਸ ਚਾਲ (ਸਥਿਰ ਮੰਨੋ) ਨਾਲ ਚੱਲਦੀਆਂ ਸਨ? by Physics experts to help you in doubts & scoring excellent marks in Class 11 exams.

Updated on:21/07/2023


Topper's Solved these Questions


Similar Questions