HCl ਅਣੂ ਵਿਚ ਦੋ ਪਰਮਾਣੂਆਂ ਦੇ ਨਾਭਿਕਾਂ ਦੇ ਵਿਚ ਦੂਰੀ ਲਗਭਗ 1.27A(1A=1010m) ਹੈ। ਇਸ ਅਣੂ ਦੇ ਪੁੰਜ ਕੇਂਦਰ ਦੀ ਲਗਭਗ ਸਥਿਤੀ ਪਤਾ ਕਰੋ। ਇਹ ਪਤਾ ਹੈ ਕਿ ਕਲੋਰੀਨ ਦਾ ਪਰਮਾਣੂ ਹਾਈਡਰੋਜਨ ਦੇ ਪਰਮਾਣੂ ਦੀ ਤੁਲਨਾ ਵਿਚ 35.5 ਗੁਣਾ ਭਾਰੀ ਹੁੰਦਾ ਹੈ ਅਤੇ ਕਿਸੇ ਪਰਮਾਣੂ ਦਾ ਸਾਰਾ ਪੁੰਜ ਉਸਦੇ ਨਾਭਿਕ ਤੇ ਕੇਂਦਰਿਤ ਹੁੰਦਾ ਹੈ।

Video Solution
Doubtnut Promotions Banner
|
Answer

Step by step video & image solution for HCl ਅਣੂ ਵਿਚ ਦੋ ਪਰਮਾਣੂਆਂ ਦੇ ਨਾਭਿਕਾਂ ਦੇ ਵਿਚ ਦੂਰੀ ਲਗਭਗ 1.27 overset @A(1 overset @A=10^-10m) ਹੈ। ਇਸ ਅਣੂ ਦੇ ਪੁੰਜ ਕੇਂਦਰ ਦੀ ਲਗਭਗ ਸਥਿਤੀ ਪਤਾ ਕਰੋ। ਇਹ ਪਤਾ ਹੈ ਕਿ ਕਲੋਰੀਨ ਦਾ ਪਰਮਾਣੂ ਹਾਈਡਰੋਜਨ ਦੇ ਪਰਮਾਣੂ ਦੀ ਤੁਲਨਾ ਵਿਚ 35.5 ਗੁਣਾ ਭਾਰੀ ਹੁੰਦਾ ਹੈ ਅਤੇ ਕਿਸੇ ਪਰਮਾਣੂ ਦਾ ਸਾਰਾ ਪੁੰਜ ਉਸਦੇ ਨਾਭਿਕ ਤੇ ਕੇਂਦਰਿਤ ਹੁੰਦਾ ਹੈ। by Physics experts to help you in doubts & scoring excellent marks in Class 11 exams.

Updated on:21/07/2023


Topper's Solved these Questions


Similar Questions