ਕੋਈ ਪੁਲਾੜ ਜਹਾਜ਼ ਮੰਗਲ ਤੇ ਰੁਕਿਆ ਹੋਇਆ ਹੈ। ਇਸ ਸਪੇਸਸ਼ਿਪ ਤੇ ਕਿੰਨੀ ਊਰਜਾ ਖ਼ਰਚ ਕੀਤੀ ਜਾਵੇ ਕਿ ਇਸਨੂੰ ਸੌਰ ਮੰਡਲ ਤੋਂ ਬਾਗਰ ਧਕੇਲਿਆ ਜਾ ਸਕੇ। ਸਪੇਸਸ਼ਿਪ ਦਾ ਪੁੰਜ=1000 kg, ਸੂਰਜ ਦਾ ਪੁੰਜ= , ਮੰਗਲ ਦਾ ਪੁੰਜ= , ਮੰਗਲ ਦਾ ਅਰਧ ਵਿਆਸ =3395 km, ਮੰਗਲ ਦੀ ਕਕਸ਼ਾ ਦਾ ਅਰਧ ਵਿਆਸ = ਅਤੇ
Step by step video & image solution for ਕੋਈ ਪੁਲਾੜ ਜਹਾਜ਼ ਮੰਗਲ ਤੇ ਰੁਕਿਆ ਹੋਇਆ ਹੈ। ਇਸ ਸਪੇਸਸ਼ਿਪ ਤੇ ਕਿੰਨੀ ਊਰਜਾ ਖ਼ਰਚ ਕੀਤੀ ਜਾਵੇ ਕਿ ਇਸਨੂੰ ਸੌਰ ਮੰਡਲ ਤੋਂ ਬਾਗਰ ਧਕੇਲਿਆ ਜਾ ਸਕੇ। ਸਪੇਸਸ਼ਿਪ ਦਾ ਪੁੰਜ=1000 kg, ਸੂਰਜ ਦਾ ਪੁੰਜ=2xx10^30 kg , ਮੰਗਲ ਦਾ ਪੁੰਜ=6.4xx10^23 kg , ਮੰਗਲ ਦਾ ਅਰਧ ਵਿਆਸ =3395 km, ਮੰਗਲ ਦੀ ਕਕਸ਼ਾ ਦਾ ਅਰਧ ਵਿਆਸ =2.28xx10^8 km ਅਤੇ G=6.67xx10^-11 Nm^2 kg^-2 by Physics experts to help you in doubts & scoring excellent marks in Class 11 exams.
Updated on:21/07/2023Topper's Solved these Questions
Similar Questions
1000kg ਪੁੰਜ ਦਾ ਕੋਈ ਹੈਲੀਕਾਪਟਰ 15ms−2 ਦੇ ਲੰਮੇਦਾਅ ਦੇ ਪ੍ਰਵੇਗ ਨਾਲ ਉੱਪਰ ਉੱਠਦਾ ਹੈ। ਚਾਲਕ ਦਲ ਅਤੇ ਯਾਤਰੀਆਂ ਦਾ ਪੁੰਜ 300kg ਹੈ। ਹੇਠ ਲਿਖੇ ਬਲ ਦਾ ਪਰਿਮਾਣ ਅਤੇ ਦਿਸ਼ਾ ਲਿਖੋ।(a) ਚਾਲਕ ਦਲ ਅਤੇ ਯਾਤਰੀਆਂ ਦੁਆਰਾ ਫ਼ਰਸ਼ ਤੇ ਲਗਿਆ ਬਲ।
View Solution4.7m ਲੰਬੀ ਅਤੇ 3.0×10−5m2 ਕਾਟ ਖੇਤਰਫਲ ਦੀ ਸਟੀਲ ਦੀ ਤਾਰ ਅਤੇ 3.5 m ਲੰਬੀ ਅਤੇ 4.0×10−5m2 ਕਾਟ ਖੇਤਰਫਲ ਦੀ ਤਾਂਬੇ ਦੀ ਤਾਰ ਤੇ ਦਿੱਤੇ ਗਏ ਸਮਾਨ ਪਰਿਮਾਣ ਦੇ ਭਾਰ ਲਟਕਾਉਣ ਤੇ ਉਹਨਾਂ ਦੀ ਲੰਬਾਈ ਵਿਚ ਇਕਸਮਾਨ ਵਾਧਾ ਹੁੰਦਾ ਹੈ। ਸਟੀਲ ਅਤੇ ਤਾਂਬੇ ਦੇ ਯੰਗ ਮੋਡੂਲਸ ਦਾ ਅਨੁਪਾਤ ਕੀ ਹੋਵੇਗਾ?
View SolutionA spaceship is stationed on Mars. How much energy must be expended on the spacesship to rocket it out of the solar system ? Mass of the spaceship 1000 kg, mass of the sun= 2xx10^(30) kg, mass of Mars= 6.4xx10^(23) kg, radius of Mars 3395 km, radius of the orbit of Mars = 2.28xx10^(8) Km, G= 6.67xx10^(-11)Nm^(2)Kg^(-2).
View SolutionFind the velocity of escape from the sun, if its mass is 1.89xx10^(30) kg and its distance from the earth is 1.59xx10^(8) km. Take G =6.67xx10^(-11) Nm^(2) kg^(-2)
View SolutionCalculate the force of gravitation due to earth on a ball of 1 kg mass lying on the ground.(Mass of earth =6xx10^(24) kg Radius of earth =6.4xx10^(3) km and G=6.7xx10^(-11)Nm^(2)/Kg^(2)
View Solutionकोई अन्तरिक्ष यान मंगल ग्रह पर ठहरा हुआ है। इस अन्तरिक्ष यान पर कितनी ऊर्जा खर्च की जाये ,कि इसे सौरमंडल से बाहर धकेला जा सके ? अन्तरिक्ष यान का द्रव्यमान =1000 किग्रा ,सूर्य का द्रव्यमान =2×1030 किग्रा ,मंगल ग्रह का द्रव्यमान =6.4×1023 किग्रा =3395 ,मंगल कि कक्षा कि त्रिज्या=2.28×108 किमी ,G=6.67×10−11N− मीटर/किग्रा2|
View SolutionThe mean orbital radius of the earth around the sun is 1.5xx10^(8) km. Calculate mass of the sun if G=6.67xx10^(-11)Nm^2"/"kg^(-2) ?
View SolutionA spaceship is stationed on Mars. How much energy must be expended on the spaceship to launch it out of the solar system ? Mass of the spaceship= 1000 kg , mass of the sun =2xx10^(30) kg , mass of Mars =6.4xx10^(23) kg , radius of Mars = 3395 km , mass of the orbit of Mars =2.28xx10^8km, G=6.67xx10^(-11) N*m^2*kg^(-2) .
View SolutionA space -ship is stationed on Mars. How much energy must be expended on the spaceship to rocket it out of the solar system ? Mass of the spaceship = 1000 kg , Mass of the sun =2×1030 kg . Mass of the Mars = 6.4×1023 kg , Radius of Mars= 3395 km. Radius of the orbit of Mars =2.28×1011 m, G=6.67×10−11Nm2kg−2
View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
View Solutionਉਹ ਪਦ ਪਛਾਣੋ ਜਿਨ੍ਹਾਂ ਵਿਚ y2 ਹੈ ਅਤੇ ਫਿਰ ਇਨ੍ਹਾਂ ਵਿੱਚ y^2ਦਾਗੁਣਾਂਕਲਿਖੋ:−8 - xy^2
View Solutionਉਹ ਪਦ ਪਛਾਣੋ ਜਿਨ੍ਹਾਂ ਵਿਚ y2 ਹੈ ਅਤੇ ਫਿਰ ਇਨ੍ਹਾਂ ਵਿੱਚ y^3ਦਾਗੁਣਾਂਕਲਿਖੋ:−5y^2 + 7x
View Solutionਉਹ ਪਦ ਪਛਾਣੋ ਜਿਨ੍ਹਾਂ ਵਿਚ y2 ਹੈ ਅਤੇ ਫਿਰ ਇਨ੍ਹਾਂ ਵਿੱਚ y^4ਦਾਗੁਣਾਂਕਲਿਖੋ:−2x^2 y- 15xy^2 +7y^2
View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solution