ਕਿਸੇ ਰਾੱਕੇਟ ਨੂੰ ਮੰਗਲ ਦੀ ਸਤਹਿ ਤੋਂ 2kms1 ਦੀ ਚਾਲ ਨਾਲ ਖੜ੍ਹੇਦਾਅ ਉੱਪਰ ਵੱਲ ਦਾਗਿਆ ਜਾਂਦਾ ਹੈ। ਜੇ ਮੰਗਲ ਦੇ ਵਾਤਾਵਰਨ ਪ੍ਰਤਿਰੋਧ ਦੇ ਕਾਰਨ ਇਸਦੀ 20% ਅਰੰਭਿਕ ਊਰਜਾ ਨਸ਼ਟ ਹੋ ਜਾਂਦੀ ਹੈ, ਤਾਂ ਮੰਗਲ ਦੀ ਸਤਹਿ ਤੇ ਮੁੜ ਪਰਤਨ ਤੋਂ ਪਹਿਲਾਂ ਰਾੱਕੇਟ ਮੰਗਲ ਤੋਂ ਕਿੰਨੀ ਦੂਰ ਤੱਕ ਜਾਵੇਗਾ। ਮੰਗਲ ਦਾ ਪੁੰਜ=6.4×1023kg , ਮੰਗਲ ਦਾ ਅਰਧ ਵਿਆਸ =3395 km ਅਤੇ G=6.67×1011Nm2kg2

Video Solution
Doubtnut Promotions Banner
|
Answer

Step by step video & image solution for ਕਿਸੇ ਰਾੱਕੇਟ ਨੂੰ ਮੰਗਲ ਦੀ ਸਤਹਿ ਤੋਂ 2 km s^-1 ਦੀ ਚਾਲ ਨਾਲ ਖੜ੍ਹੇਦਾਅ ਉੱਪਰ ਵੱਲ ਦਾਗਿਆ ਜਾਂਦਾ ਹੈ। ਜੇ ਮੰਗਲ ਦੇ ਵਾਤਾਵਰਨ ਪ੍ਰਤਿਰੋਧ ਦੇ ਕਾਰਨ ਇਸਦੀ 20% ਅਰੰਭਿਕ ਊਰਜਾ ਨਸ਼ਟ ਹੋ ਜਾਂਦੀ ਹੈ, ਤਾਂ ਮੰਗਲ ਦੀ ਸਤਹਿ ਤੇ ਮੁੜ ਪਰਤਨ ਤੋਂ ਪਹਿਲਾਂ ਰਾੱਕੇਟ ਮੰਗਲ ਤੋਂ ਕਿੰਨੀ ਦੂਰ ਤੱਕ ਜਾਵੇਗਾ। ਮੰਗਲ ਦਾ ਪੁੰਜ=6.4xx10^23 kg , ਮੰਗਲ ਦਾ ਅਰਧ ਵਿਆਸ =3395 km ਅਤੇ G=6.67xx10^-11 Nm^2 kg^-2 by Physics experts to help you in doubts & scoring excellent marks in Class 11 exams.

Updated on:21/07/2023


Topper's Solved these Questions


Similar Questions