ਸਰਲ ਆਵਰਤੀ ਗਤੀ ਕਰਦੇ ਕਿਸੇ ਕਣ ਦੀ ਗਤੀ ਦਾ ਵਰਨਣ ਹੇਠਾਂ ਦਿੱਤੇ ਗਏ ਵਿਸਥਾਪਨ ਫਲਨ ਦੁਆਰਾ ਕੀਤਾ ਜਾਂਦਾ ਹੈ। x(t)=Acos(ωt+ϕ) ਜੇ ਕਣ ਦੀ ਆਰੰਭਿਕ (t=0) ਸਥਿਤੀ 1cm ਅਤੇ ਉਸਦਾ ਆਰੰਭਿਕ ਵੇਗ πcm/s ਹੈ ਤਾਂ ਕਣ ਦਾ ਆਯਾਮ ਅਤੇ ਆਰੰਭਿਕ ਕਲਾ ਕੋਣ ਕੀ ਹੈ? ਕਣ ਦੀ ਕੋਣੀ ਆਵਿ੍ਰਤੀ πs−1 ਹੈ ਜੇ ਸਰਲ ਆਵਰਤ ਗਤੀ ਦਾ ਵਰਨਣ ਕਰਨ ਲਈ cos ਫਲਨ ਦੀ ਥਾਂ ਤੇ ਅਸੀਂ sin ਫਲਨ ਚੁਣੀਏ । x=Bsin(ωt+α) ਤਾਂ ਉਪਰੋਕਤ ਆਰੰਭਿਕ ਪ੍ਰਤੀਬੰਧਾਂ ਵਿਚ ਕਣ ਦਾ ਆਯਾਮ ਅਤੇ ਆਰੰਭਿਕ ਕਲਾ ਕੋਣ ਕੀ ਹੋਵੇਗਾ?
Step by step video & image solution for ਸਰਲ ਆਵਰਤੀ ਗਤੀ ਕਰਦੇ ਕਿਸੇ ਕਣ ਦੀ ਗਤੀ ਦਾ ਵਰਨਣ ਹੇਠਾਂ ਦਿੱਤੇ ਗਏ ਵਿਸਥਾਪਨ ਫਲਨ ਦੁਆਰਾ ਕੀਤਾ ਜਾਂਦਾ ਹੈ। x(t)= A cos (omega t+ phi) ਜੇ ਕਣ ਦੀ ਆਰੰਭਿਕ (t=0) ਸਥਿਤੀ 1cm ਅਤੇ ਉਸਦਾ ਆਰੰਭਿਕ ਵੇਗ pi cm//s ਹੈ ਤਾਂ ਕਣ ਦਾ ਆਯਾਮ ਅਤੇ ਆਰੰਭਿਕ ਕਲਾ ਕੋਣ ਕੀ ਹੈ? ਕਣ ਦੀ ਕੋਣੀ ਆਵਿ੍ਰਤੀ pi s^-1 ਹੈ ਜੇ ਸਰਲ ਆਵਰਤ ਗਤੀ ਦਾ ਵਰਨਣ ਕਰਨ ਲਈ cos ਫਲਨ ਦੀ ਥਾਂ ਤੇ ਅਸੀਂ sin ਫਲਨ ਚੁਣੀਏ । x= B sin(omega t+ alpha) ਤਾਂ ਉਪਰੋਕਤ ਆਰੰਭਿਕ ਪ੍ਰਤੀਬੰਧਾਂ ਵਿਚ ਕਣ ਦਾ ਆਯਾਮ ਅਤੇ ਆਰੰਭਿਕ ਕਲਾ ਕੋਣ ਕੀ ਹੋਵੇਗਾ? by Physics experts to help you in doubts & scoring excellent marks in Class 11 exams.
Updated on:21/07/2023Topper's Solved these Questions
Similar Questions
4.7m ਲੰਬੀ ਅਤੇ 3.0×10−5m2 ਕਾਟ ਖੇਤਰਫਲ ਦੀ ਸਟੀਲ ਦੀ ਤਾਰ ਅਤੇ 3.5 m ਲੰਬੀ ਅਤੇ 4.0×10−5m2 ਕਾਟ ਖੇਤਰਫਲ ਦੀ ਤਾਂਬੇ ਦੀ ਤਾਰ ਤੇ ਦਿੱਤੇ ਗਏ ਸਮਾਨ ਪਰਿਮਾਣ ਦੇ ਭਾਰ ਲਟਕਾਉਣ ਤੇ ਉਹਨਾਂ ਦੀ ਲੰਬਾਈ ਵਿਚ ਇਕਸਮਾਨ ਵਾਧਾ ਹੁੰਦਾ ਹੈ। ਸਟੀਲ ਅਤੇ ਤਾਂਬੇ ਦੇ ਯੰਗ ਮੋਡੂਲਸ ਦਾ ਅਨੁਪਾਤ ਕੀ ਹੋਵੇਗਾ?
View Solutionਸਪੱਸ਼ਟ ਕਰੋ, ਕਿਉਂ: ਦਿਮਾਗ ਦੀ ਬਜਾਏ ਮਨੁੱਖੀ ਪੈਰਾਂ ਤੇ ਬਲੱਡ ਪ੍ਰੈਸ਼ਰ ਵੱਧ ਹੁੰਦਾ ਹੈ।
View SolutionThe resulting amplitude A' and the vebrations S = A cos (omega t) + (A)/(2) cos (omega t + (pi)/(2)) xx (A)/(4) cos (omega t + pi) = (A)/(8) cos (omega t+ (3pi)/(2)) = A' cos (omega t + delta) are…and…respectively.
View SolutionA particle is SHM is described by the displacement function. x = A cos(omega t + phi), "where," omega = 2pi//T If the initial (t = 0) position of the particle is 1 cm and its initial velocity is pi cms^(-1) , what is the initial phase angle ? The angular frequency of the particle is pi s^(-1) .
View SolutionThe displacement of SHM particle is x(t)= A cos (omega t+ phi) . Its initial displacement is 1 cm and initial velocity is pi(cm)/(sec) and angular frequency is pi s^(-1) . Find amplitude.
View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
View Solutionਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਧਰਤੀ 'ਤੇ 1,353,000,000 ਕਿ.ਮੀ..^3 ਸਮੁੰਦਰੀ ਪਾਣੀ ਹੈ।
View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
View Solutionਸਿੱਧ ਕਰੋ ਕਿ ਹੇਠਾਂ ਪਰਿਭਾਸ਼ਿਤ ਫਲਨ f:N→N , ਇੱਕ-ਇੱਕ ਅਤੇ ਔਨਟੂ ਹੈ: f(x)={x+1ਜੇਕਰxਟਾਂਕਹੈx−1ਜੇਕਰxਜਿਸਤਹੈ
View SolutionAssume that all n in N For, f(n) = {((n+1)/2,,ਜੇਕਰ n ਟਾਂਕ ਹੈ,,),(n/2,,ਜੇਕਰ n ਜਿਸਤ ਹੈ,,):} A function defined by f:NrarrN Is Explain whether the function f is an onto. Also, verify your answer.
View SolutionSuppose A = {– 1, 0, 1, 2} , B = {– 4, – 2, 0, 2} And f, g : A rarr B , Respectively f (x) = x^2 – x , x in A And g (x) = 2 | x- (1/2) | -1, x in A ਰਾਹੀਂ ਪਰਿਭਾਸ਼ਿਤ ਫਲਨ ਹਨ, ਕੀ f ਅਤੇ g ਆਪਣੇ ਉੱਤਰ ਦੀ ਪੁਸ਼ਟੀ ਕਰੋ।
View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
View Solutionਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
View Solution