ਚੰਨ ਦੀ ਸਤਹ ਤੇ ਗੁਰੂਤਾ ਪ੍ਰਵੇਗ ਹੈ। ਜੇ ਕਿਸੇ ਸਰਲ ਪੈਂਡੂਲਮ ਦਾ ਸਰਤੀ ਦੀ ਸਤਹ (ਧਰਤੀ ਦੀ ਸਤਹ ਤੇ ) ਤੇ ਆਵਰਤ ਕਾਲ 3.5s ਹੈ ਤਾਂ ਉਸਦਾ ਚੰਨ ਦੀ ਸਤਹ ਤੇ ਆਵੇਤਕਾਲ ਕਿੰਨਾ ਹੋਵੇਗਾ।
Step by step video & image solution for ਚੰਨ ਦੀ ਸਤਹ ਤੇ ਗੁਰੂਤਾ ਪ੍ਰਵੇਗ 1.7 ms^-2 ਹੈ। ਜੇ ਕਿਸੇ ਸਰਲ ਪੈਂਡੂਲਮ ਦਾ ਸਰਤੀ ਦੀ ਸਤਹ (ਧਰਤੀ ਦੀ ਸਤਹ ਤੇ g= 9.8 mS^-2 ) ਤੇ ਆਵਰਤ ਕਾਲ 3.5s ਹੈ ਤਾਂ ਉਸਦਾ ਚੰਨ ਦੀ ਸਤਹ ਤੇ ਆਵੇਤਕਾਲ ਕਿੰਨਾ ਹੋਵੇਗਾ। by Physics experts to help you in doubts & scoring excellent marks in Class 11 exams.
Updated on:21/07/2023Topper's Solved these Questions
Similar Questions
4.7m ਲੰਬੀ ਅਤੇ 3.0×10−5m2 ਕਾਟ ਖੇਤਰਫਲ ਦੀ ਸਟੀਲ ਦੀ ਤਾਰ ਅਤੇ 3.5 m ਲੰਬੀ ਅਤੇ 4.0×10−5m2 ਕਾਟ ਖੇਤਰਫਲ ਦੀ ਤਾਂਬੇ ਦੀ ਤਾਰ ਤੇ ਦਿੱਤੇ ਗਏ ਸਮਾਨ ਪਰਿਮਾਣ ਦੇ ਭਾਰ ਲਟਕਾਉਣ ਤੇ ਉਹਨਾਂ ਦੀ ਲੰਬਾਈ ਵਿਚ ਇਕਸਮਾਨ ਵਾਧਾ ਹੁੰਦਾ ਹੈ। ਸਟੀਲ ਅਤੇ ਤਾਂਬੇ ਦੇ ਯੰਗ ਮੋਡੂਲਸ ਦਾ ਅਨੁਪਾਤ ਕੀ ਹੋਵੇਗਾ?
View Solutionਸਪੱਸ਼ਟ ਕਰੋ, ਕਿਉਂ: ਦਿਮਾਗ ਦੀ ਬਜਾਏ ਮਨੁੱਖੀ ਪੈਰਾਂ ਤੇ ਬਲੱਡ ਪ੍ਰੈਸ਼ਰ ਵੱਧ ਹੁੰਦਾ ਹੈ।
View SolutionThe acceleration due to gravity on the surface of the moon is 1.7 ms^(-2) . What is the time period of a simple pendulum on the surface of moon if its time period on the surface earth is 3.5 s. ? (g on the surface earth 9.8 ms^(-2) )
View SolutionThe acceleration due to gravity on the surface of the moon is 1.7ms−2. What is the time period of a simple pendulum on the surface of moon if its time period on the surface earth is 3.5 s. ? (g on the surface earth 9.8ms−2.)
View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
View Solutionਵਕਰ y=3x4−4xਤੇx=4 ਤੇ ਸਪਰਸ਼ ਰੇਖਾ ਦੀ ਢਲਾਨ ਪਤਾ ਕਰੋ।
View Solutionਵਕਰ x=acos3θ,y=asin3θਤੇθ=π4 ਤੇ ਅਭਿਲੰਬ ਦੀ ਢਲਾਨ ਪਤਾ ਕਰੋ।
View Solutionਵਕਰ x=1−asinθ,y=bcos2θਤੇθ=π2 ਤੇ ਅਭਿਲੰਬ ਦੀ ਢਲਾਨ ਪਤਾ ਕਰੋ।
View SolutionThe acceleration due to gravity on the surface of moon is 1.7 ms^(-2) . What is the time period of a simple pendulum on the moon if its time period on the earth is 3.5 s ? (g on earth = 9.8 ms^(-2) )
View Solutionਬਿੰਦੂਆਂ (1, -2, 3) ਅਤੇ (3, 4, -5) ਨੂੰ ਮਿਲਾਉਣ ਤੋਂ ਬਣੇ ਰੇਖਾ ਖੰਡ ਨੂੰ ਅਨੁਪਾਤ 2 : 3 ਵਿੱਚ (i) ਅੰਦਰੂਨੀ ਤੌਰ ਤੇ (ii) ਬਾਹਰੀ ਤੌਰ 'ਤੇ ਵੰਡਣ ਵਾਲੇ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੇ।
View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
View Solutionਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
View Solutionਇੱਕ ਨਦੀ ਦੇ ਪੂਲ ਦੇ ਇੱਕ ਬਿੰਦੂ ਤੋਂ ਨਦੀ ਦੇ ਸਨਮੁੱਖ ਕਿਨਾਰਿਆਂ ਦੇ ਨੀਵਾਨ ਕੋਣ 30∘ ਅਤੇ45∘ ਹੈ। ਜੇਕਰ ਪੂਲ, ਕਿਨਾਰਿਆਂ ਤੋਂ 3 m ਦੀ ਉੱਚਾਈ ਤੇ ਹੋਵੇ ਤਾਂ ਨਦੀ ਦੀ ਚੰੜਾਈ ਪਤਾ ਕਰੋ।
View Solution