32cm ਉੱਚੀ ਅਤੇ 18cm ਆਧਾਰ ਦੇ ਅਰਧ ਵਿਆਸ ਵਾਲੀ ਇਕ ਵੇਲਣਾਕਾਰ ਬਾਲਟੀ ਰੇਤ ਨਾਲ ਭਰੀ ਹੋਈ ਹੈ।ਇਸ ਬਾਲਟੀ ਨੂੰ ਭੂਮੀ 'ਤੇ ਖਾਲੀ ਕੀਤਾ ਜਾਂਦਾ ਹੈ ਅਤੇ ਇਸ ਰੇਤ ਦੀ ਇੱਕ ਸ਼ੰਕੂ ਆਕਾਰ ਢੇਰੀ ਬਣਾਈ ਜਾਂਦੀ ਹੈ।ਜੇਕਰ ਸ਼ੰਕੂ ਆਕਾਰ ਢੇਰੀ ਦੀ ਉੱਚਾਈ 24cm ਹੈ, ਤਾਂ ਇਸ ਢੇਰੀ ਦਾ ਅਰਧ ਵਿਆਸ ਅਤੇ ਤਿਰਛੀ ਉੱਚਾਈ ਪਤਾ ਕਰੋ।
Step by step video & image solution for 32cm ਉੱਚੀ ਅਤੇ 18cm ਆਧਾਰ ਦੇ ਅਰਧ ਵਿਆਸ ਵਾਲੀ ਇਕ ਵੇਲਣਾਕਾਰ ਬਾਲਟੀ ਰੇਤ ਨਾਲ ਭਰੀ ਹੋਈ ਹੈ।ਇਸ ਬਾਲਟੀ ਨੂੰ ਭੂਮੀ 'ਤੇ ਖਾਲੀ ਕੀਤਾ ਜਾਂਦਾ ਹੈ ਅਤੇ ਇਸ ਰੇਤ ਦੀ ਇੱਕ ਸ਼ੰਕੂ ਆਕਾਰ ਢੇਰੀ ਬਣਾਈ ਜਾਂਦੀ ਹੈ।ਜੇਕਰ ਸ਼ੰਕੂ ਆਕਾਰ ਢੇਰੀ ਦੀ ਉੱਚਾਈ 24cm ਹੈ, ਤਾਂ ਇਸ ਢੇਰੀ ਦਾ ਅਰਧ ਵਿਆਸ ਅਤੇ ਤਿਰਛੀ ਉੱਚਾਈ ਪਤਾ ਕਰੋ। by Maths experts to help you in doubts & scoring excellent marks in Class 10 exams.
Updated on:21/07/2023Topper's Solved these Questions
Similar Questions
ਚਿੱਤਰ 13.7 ਵਿੱਚ ਦਰਸਾਇਆ ਗਿਆ ਸਜਾਵਟ ਦੇ ਲਈ ਪ੍ਰਯੇਗ ਹੋਣ ਵਾਲਾ ਬਲਾਕ ਦੋ ਠੋਸਾਂ ਨਾਲ ਮਿਲ ਕੇ ਬਣਿਆ ਹੈ। ਇਨ੍ਹਾਂ ਵਿੱਚ ਇੱਕ ਘਣ ਹੈ ਅਤੇ ਦੂਸਰਾ ਅਰਧ ਗੋਲਾ ਹੈ। ਇਸ ਬਲਾਕ ਦਾ ਆਧਾਰ 5cm ਭੁਜਾ ਜਾਂ ਕਿਨਾਰੇ ਵਾਲਾ ਇੱਕ ਘਣ ਹੈ ਅਤੇ ਉਸਦੇ ਉੱਪਰ ਲੱਗੇ ਹੋਏ ਅਰਧ ਗ਼ੋਲੋ ਦਾ ਵਿਆਸ 4.2 cm ਹੈ। ਇਸ ਬਲਾਕ ਦੀ ਸੰਪੂਰਨ ਸਤ੍ਹਾ ਦਾ ਖੇਤਰਫਲ ਪਤਾ ਕਰੋਂ (π=227 ਲਓ।)
View Solutionਹੇਠਾਂ ਦਿੱਤੀਆਂ ਸੰਖਿਆਵਾਂ ਦਾ ਮ. ਸ. ਵ ਪਤਾ ਕਰਨ ਲਈ ਯੁਕਲਿਤ ਵੰਡ ਐਲਗੋਰਿਥਮ ਦਾ ਪ੍ਰਯੋਗ ਕਰੋ : 135 ਅਤੇ 225
View Solutionਇੱਕ ਚਿੱਤ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ, ਜਦੋਂ ਇੱਕ ਸਿੱਕੇ ਨੂੰ ਇਕ ਵਾਰ ਉਛਾਲਿਆ ਜਾਂਦਾ ਹੈ।ਨਾਲ ਹੀ, ਇਕ ਪਟ ਪ੍ਰਾਪਤ ਕਰਨ ਦੀ ਸੰਭਾਵਨਾ ਵੀ ਪਤਾ ਕਰੋ।
View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
View Solutionਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਧਰਤੀ 'ਤੇ 1,353,000,000 ਕਿ.ਮੀ..^3 ਸਮੁੰਦਰੀ ਪਾਣੀ ਹੈ।
View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
View Solutionਸਿੱਧ ਕਰੋ ਕਿ ਹੇਠਾਂ ਪਰਿਭਾਸ਼ਿਤ ਫਲਨ f:N→N , ਇੱਕ-ਇੱਕ ਅਤੇ ਔਨਟੂ ਹੈ: f(x)={x+1ਜੇਕਰxਟਾਂਕਹੈx−1ਜੇਕਰxਜਿਸਤਹੈ
View SolutionAssume that all n in N For, f(n) = {((n+1)/2,,ਜੇਕਰ n ਟਾਂਕ ਹੈ,,),(n/2,,ਜੇਕਰ n ਜਿਸਤ ਹੈ,,):} A function defined by f:NrarrN Is Explain whether the function f is an onto. Also, verify your answer.
View Solutionਜੇਕਰ A=[3−24−2]ਅਤੇI=[1001]ਅਤੇA2=kA−2I ਹੈ ਤਾਂ k ਦਾ ਮੁੱਲ ਪਤਾ ਕਰੋ।
View Solutionਜੇਕਰ A=⎡⎢⎣0ab−a0c−b−c0⎤⎥⎦ਤਾਂ12(A+A')ਅਤੇ(A−A') ਪਤਾ ਕਰੋ।
View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
View Solutionਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
View Solution