ਹੇਠ ਦਿੱਤੀ ਗਈ ਹਰੇਕ ਸਮੱਸਿਆ ਵਿਚ,ਸਪੱਸ਼ਟ ਰੂਪ ਨਾਲ ਦੱਸੋ ਕਿ ਇਸ ਪਾਠ ਵਿਚ ਪਗਾਂ 1,2 ਅਤੇ 3 ਨੂੰ ਲਾਗੂ ਕਰਨ ਵਿਚ ਸੁਸੰਗਤ ਅਤੇ ਅਸੰਗਤ ਕਾਰਕ ਕਿਹੜੇ ਕਿਹੜੇ ਹਨ:- ਇਕ ਪਰਿਵਾਰ ਉਨ੍ਹਾਂ ਮਹੀਨਿਆਂ ਵਿਚ, ਜਿਨ੍ਹਾਂ ਵਿਚ ਉਹ ਵਾਟਰ ਹੀਟਰ ਦਾ ਪ੍ਰਯੋਗ ਨਹੀਂ ਕਰਦਾ, ਬਿਜਲੀ ਦੇ ਲਈ ਔਸਤਨ ₹ 1000 ਭੁਗਤਾਨ ਕਰਦਾ ਹੈ। ਜਿਨ੍ਹਾਂ ਮਹੀਨਿਆਂ ਵਿਚ ਉਹ ਵਾਟਰ ਹੀਟਰ ਦਾ ਪ੍ਰਯੋਗ ਕਰਦਾ ਹੈ, ਉਨ੍ਹਾਂ ਮਹੀਨਿਆਂ ਵਿਚ ਬਿਜਲੀ ਦਾ ਔਸਤ ਬਿਲ ₹1240 ਆਉਂਦਾ ਹੈ। ਵਾਟਰ ਹੀਟਰ ਦਾ ਪ੍ਰਯੋਗ ਕਰਨ ਦੀ ਲਾਗਤ ₹ 8 ਪ੍ਰਤਿ ਘੰਟਾ ਹੈ।ਇੱਕ ਦਿਨ ਵਿਚ ਵਾਟਰ ਹੀਟਰ ਦਾ ਪ੍ਰਯੋਗ ਜਿੰਨੇ ਔਸਤ ਘੰਟਿਆਂ ਲਈ ਕੀਤਾ ਜਾਂਦਾ ਹੈ ਉਸਨੂੰ ਪਤਾ ਕਰੋ।

Video Solution
Doubtnut Promotions Banner
|
Answer

Step by step video & image solution for ਹੇਠ ਦਿੱਤੀ ਗਈ ਹਰੇਕ ਸਮੱਸਿਆ ਵਿਚ,ਸਪੱਸ਼ਟ ਰੂਪ ਨਾਲ ਦੱਸੋ ਕਿ ਇਸ ਪਾਠ ਵਿਚ ਪਗਾਂ 1,2 ਅਤੇ 3 ਨੂੰ ਲਾਗੂ ਕਰਨ ਵਿਚ ਸੁਸੰਗਤ ਅਤੇ ਅਸੰਗਤ ਕਾਰਕ ਕਿਹੜੇ ਕਿਹੜੇ ਹਨ:- ਇਕ ਪਰਿਵਾਰ ਉਨ੍ਹਾਂ ਮਹੀਨਿਆਂ ਵਿਚ, ਜਿਨ੍ਹਾਂ ਵਿਚ ਉਹ ਵਾਟਰ ਹੀਟਰ ਦਾ ਪ੍ਰਯੋਗ ਨਹੀਂ ਕਰਦਾ, ਬਿਜਲੀ ਦੇ ਲਈ ਔਸਤਨ ₹ 1000 ਭੁਗਤਾਨ ਕਰਦਾ ਹੈ। ਜਿਨ੍ਹਾਂ ਮਹੀਨਿਆਂ ਵਿਚ ਉਹ ਵਾਟਰ ਹੀਟਰ ਦਾ ਪ੍ਰਯੋਗ ਕਰਦਾ ਹੈ, ਉਨ੍ਹਾਂ ਮਹੀਨਿਆਂ ਵਿਚ ਬਿਜਲੀ ਦਾ ਔਸਤ ਬਿਲ ₹1240 ਆਉਂਦਾ ਹੈ। ਵਾਟਰ ਹੀਟਰ ਦਾ ਪ੍ਰਯੋਗ ਕਰਨ ਦੀ ਲਾਗਤ ₹ 8 ਪ੍ਰਤਿ ਘੰਟਾ ਹੈ।ਇੱਕ ਦਿਨ ਵਿਚ ਵਾਟਰ ਹੀਟਰ ਦਾ ਪ੍ਰਯੋਗ ਜਿੰਨੇ ਔਸਤ ਘੰਟਿਆਂ ਲਈ ਕੀਤਾ ਜਾਂਦਾ ਹੈ ਉਸਨੂੰ ਪਤਾ ਕਰੋ। by Maths experts to help you in doubts & scoring excellent marks in Class 9 exams.

Updated on:21/07/2023


Topper's Solved these Questions


Similar Questions