ਇੱਕ 200Ω ਪ੍ਰਤੀਰੋਧਕ ਅਤੇ ਇੱਕ 15.0μF ਦਾ ਕਪੈਸਿਟਰ, ਕਿਸੇ 220V. 50 Hz ac ਸ੍ਰੋਤ ਨਾਲ ਲੜੀ ਵਿੱਚ ਜੁੜੇ ਹਨ। ਸਰਕਟ ਵਿੱਚ ਕਰੰਟ ਦੀ ਗਣਨਾ ਕਰੋ।
Step by step video & image solution for ਇੱਕ 200 Omega ਪ੍ਰਤੀਰੋਧਕ ਅਤੇ ਇੱਕ 15.0 muF ਦਾ ਕਪੈਸਿਟਰ, ਕਿਸੇ 220V. 50 Hz ac ਸ੍ਰੋਤ ਨਾਲ ਲੜੀ ਵਿੱਚ ਜੁੜੇ ਹਨ। ਸਰਕਟ ਵਿੱਚ ਕਰੰਟ ਦੀ ਗਣਨਾ ਕਰੋ। by Physics experts to help you in doubts & scoring excellent marks in Class 12 exams.
Similar Questions
ਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
05:11View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਆਪਸ ਵਿੱਚ ਨਿਵੇਕਲੀਆਂ ਹਨ
02:19View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਅਜ਼ਾਦ ਹਨ।
02:46View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
05:06View Solutionਕੋਈ ਇਲੈਕਟ੍ਰਾਨ 2.0 x 10^ 4 N C^-1 ਪਰਿਮਾਣ ਦੇ ਇੱਕ ਸਮਾਨ ਬਿਜਲਈ ਖੇਤਰ ਵਿੱਚ 1.5cm ਦੂਰੀ ਤੱਕ ਡਿਗਦਾ ਹੈ। ਖੇਤਰ ਦਾ ਪਰਿਮਾਣ ਸਮਾਨ ਰਖਦੇ ਹੋਏ ਇਸਦੀ ਦਿਸ਼ਾ ਪਲਟ ਦਿੱਤੀ ਜਾਂਦੀ ਹੈ ਅਤੇ ਹੁਣ ਕੋਈ ਹੋਰ ਪ੍ਰੋਟਾਨ ਇਸ ਖੇਤਰ ਵਿਚ ਉੱਨੀ ਹੀ ਦੂਰੀ ਤੱਕ ਡਿਗਦਾ ਹੈ ਦੋਵੇ ਕੇਸਾਂ ਵਿੱਚ ਡਿੱਗਨ ਵਿੱਚ ਲੱਗੇ ਸਮੇਂ ਦੀ ਗਣਨਾ ਕਰੋ। ਇਸ ਪਰਿਸਥਿਤੀ ਦੀ ਗੁਰੂਤਾ ਦੇ ਅਧੀਨ ਮੁਕਤ ਪਤਨ ਨਾਲ ਤੁਲਨਾ ਕਰੋ।
10:33View Solutionਇੱਕ 200Ω ਪ੍ਰਤੀਰੋਧਕ ਅਤੇ ਇੱਕ 15.0μF ਦਾ ਕਪੈਸਿਟਰ, ਕਿਸੇ 220V. 50 Hz ac ਸ੍ਰੋਤ ਨਾਲ ਲੜੀ ਵਿੱਚ ਜੁੜੇ ਹਨ। ਪ੍ਰਤੀਰੋਧਕ ਅਤੇ ਕਪੈਸਿਟਰ ਦੇ ਸਿਰਿਆਂ ਵਿੱਚਕਾਰ ਵੋਲਟੇਜ ਪਤਾ ਕਰੋ। ਕਿ ਇਨ੍ਹਾਂ ਵੋਲਟੇਜਾਂ ਦਾ ਬੀਜਗਣਿਤਕ ਜੋੜ ਸ੍ਰੋਤ ਵੋਲਟੇਜ ਤੋਂ ਵੱਧ ਹੈ? ਜੇ ਹਾਂ, ਤਾਂ ਇਸ ਵਿਰੋਧਾਭਾਸ ਨੂੰ ਦੂਰ ਕਰੋ।
04:59View SolutionFind the reactance of a capacitor (C=200μF) when it is connected to (a) a10HzACsource, (b) a50HzAC source and ( c) a500HzAC source.
02:50View Solution