Class 11 | MATHS |
Chapter | ਅਨੁਕ੍ਰਮ ਅਤੇ ਲੜੀਆਂ |
PSEB (PUNJABI MEDIUM) | EXERCISE |
Number Of Questions | 100 |
Academic Year | 2023-24 |
ਹੇਠ ਲਿਖੇ ਅਨੁਕ੍ਰਮ ਦੇ ਦਿੱਤੇ nਵੇਂ ਪਦ ਤੋਂ ਅਨੁਕ੍ਰਮ ਦੇ ਪਹਿਲੇ ਪੰਜ ਪਦ ਲਿਖੋ:- `a_n = n (n+ 2)`
ਹੇਠ ਲਿਖੇ ਅਨੁਕ੍ਰਮ ਦੇ ਦਿੱਤੇ nਵੇਂ ਪਦ ਤੋਂ ਅਨੁਕ੍ਰਮ ਦੇ ਪਹਿਲੇ ਪੰਜ ਪਦ ਲਿਖੋ:-`a_n = n /(n+ 1)`
ਹੇਠ ਲਿਖੇ ਅਨੁਕ੍ਰਮ ਦੇ ਦਿੱਤੇ nਵੇਂ ਪਦ ਤੋਂ ਅਨੁਕ੍ਰਮ ਦੇ ਪਹਿਲੇ ਪੰਜ ਪਦ ਲਿਖੋ:-`a_n = 2^n`
ਹੇਠ ਲਿਖੇ ਅਨੁਕ੍ਰਮ ਦੇ ਦਿੱਤੇ nਵੇਂ ਪਦ ਤੋਂ ਅਨੁਕ੍ਰਮ ਦੇ ਪਹਿਲੇ ਪੰਜ ਪਦ ਲਿਖੋ:-`a_n = (2n-3)/6`
ਹੇਠ ਲਿਖੇ ਅਨੁਕ੍ਰਮ ਦੇ ਦਿੱਤੇ nਵੇਂ ਪਦ ਤੋਂ ਅਨੁਕ੍ਰਮ ਦੇ ਪਹਿਲੇ ਪੰਜ ਪਦ ਲਿਖੋ:-`a_n = (-1)^(n-1) 5^(n+1)`
ਹੇਠ ਲਿਖੇ ਅਨੁਕ੍ਰਮ ਦੇ ਦਿੱਤੇ nਵੇਂ ਪਦ ਤੋਂ ਅਨੁਕ੍ਰਮ ਦੇ ਪਹਿਲੇ ਪੰਜ ਪਦ ਲਿਖੋ:-`a_n = (n(n^2+5))/4`
ਹੇਠਾਂ ਦਿੱਤੇ ਅਨੁਕ੍ਰਮ ਵਿਚ ਦਰਸਾਇਆ ਪਦ ਪਤਾ ਕਰੋ ਜਿਸਦਾ nਵਾਂ ਪਦ ਦਿੱਤਾ ਹੈ:-`a_n=4n-3, a_17, a_24`
ਹੇਠਾਂ ਦਿੱਤੇ ਅਨੁਕ੍ਰਮ ਵਿਚ ਦਰਸਾਇਆ ਪਦ ਪਤਾ ਕਰੋ ਜਿਸਦਾ nਵਾਂ ਪਦ ਦਿੱਤਾ ਹੈ:- `a_n=n^2/2^n,a_7`
ਹੇਠਾਂ ਦਿੱਤੇ ਅਨੁਕ੍ਰਮ ਵਿਚ ਦਰਸਾਇਆ ਪਦ ਪਤਾ ਕਰੋ ਜਿਸਦਾ nਵਾਂ ਪਦ ਦਿੱਤਾ ਹੈ:-`a_n=(-1)^(n-1)n^3, a_9`
ਹੇਠਾਂ ਦਿੱਤੇ ਅਨੁਕ੍ਰਮ ਵਿਚ ਦਰਸਾਇਆ ਪਦ ਪਤਾ ਕਰੋ ਜਿਸਦਾ nਵਾਂ ਪਦ ਦਿੱਤਾ ਹੈ:-`a_n=(n(n-2))/(n+3), a_20`
ਹੇਠ ਦਿੱਤੇ ਅਨੁਕ੍ਰਮ ਦੇ ਪੰਜ ਪਦ ਲਿਖੋ ਅਤੇ ਸੰਗਤ ਸ਼੍ਰੇਣੀ ਪਤਾ ਕਰੋ:- `a_1=3`, `a_n= 3a_(n-1)+2` `forall n > 1`
ਹੇਠ ਦਿੱਤੇ ਅਨੁਕ੍ਰਮ ਦੇ ਪੰਜ ਪਦ ਲਿਖੋ ਅਤੇ ਸੰਗਤ ਸ਼੍ਰੇਣੀ ਪਤਾ ਕਰੋ:-`a_1=-1`, `a_n= (a_(n-1))/n`, `n ge2`
ਹੇਠ ਦਿੱਤੇ ਅਨੁਕ੍ਰਮ ਦੇ ਪੰਜ ਪਦ ਲਿਖੋ ਅਤੇ ਸੰਗਤ ਸ਼੍ਰੇਣੀ ਪਤਾ ਕਰੋ:-`a_1=a_2 =2, a_n=a_(n-1)-1`, `n>2`
ਫ਼ਿੱਬੋਨਾਕੀ ਅਨੁਕ੍ਰਮ ਹੇਠ ਲਿਖੇ ਅਨੁਸਾਰ ਪਰਿਭਾਸ਼ਿਤ ਹੈ `1 = a_1= a_2` ਅਤੇ `a_n=a_(n-1)+a_(n-2)`, `n>2` ਤਾਂ `(a_(n+1))/a_n`, n = 1, 2, 3, 4, 5 ਲਈ ਪਤਾ ਕਰੋ।
1 ਤੋਂ 2001 ਤੱਕ ਟਾਂਕ ਸੰਪੂਰਨ ਸੰਖਿਆਵਾਂ ਦਾ ਜੋੜ ਪਤਾ ਕਰੋ।
100 ਤੋਂ 1000 ਵਿਚਕਾਰ ਉਹਨਾਂ ਸਾਰੀਆਂ ਪ੍ਰਾਕ੍ਰਿਤਕ ਸੰਖਿਆਵਾਂ ਦਾ ਜੋੜ ਪਤਾ ਕਰੋ ਜੋ 5 ਦੀਆਂ ਗੁਣਜ ਹਨ।
ਕਿਸੇ ਅੰਕਗਣਿਤਿਕ ਲੜੀ ਦਾ ਪਹਿਲਾ ਪਦ 2 ਹੈ। ਉਸਦੇ ਪਹਿਲੇ ਪੰਜ ਪਦਾਂ ਦਾ ਜੋੜ ਅਗਲੇ ਪੰਜ ਪਦਾਂ ਦੇ ਜੋੜ ਦਾ ਇੱਕ ਚੌਥਾਈ ਹੈ।ਦਰਸਾਉ ਕਿ 20ਵਾਂ ਪਦ -112 ਹੈ।
ਅੰਕਗਣਿਤਿਕ ਲੜੀ -6, `-11/2`, -5 , ... ਦੇ ਕਿੰਨੇ ਪਦਾਂ ਦਾ ਜੋੜ -25 ਹੈ?
ਕਿਸੇ ਅੰਕਗਣਿਤਿਕ ਲੜੀ ਦਾ pਵਾਂ ਪਦ `1/q` ਅਤੇ qਵਾਂ ਪਦ `1/p` ਹੈ, ਤਾਂ ਸਿੱਧ ਕਰੋ ਕਿ ਪਹਿਲੇ pq ਪਦਾਂ ਦਾ ਜੋੜ `1/2(pq+1)` ਹੈ,ਜਿੱਥੇ `p ne q` ਹੈ।
ਜੇਕਰ A.P. 25, 22, 19, .. .ਦੇ ਕੁਝ ਪਦਾਂ ਦਾ ਜੋੜ 116 ਹੈ ਤਾਂ ਆਖਰੀ ਪਦ ਪਤਾ ਕਰੋ।
ਉਸ A.P. ਦੇ n ਪਦਾਂ ਦਾ ਜੋੜਫਲ ਪਤਾ ਕਰੋ ਜਿਸਦਾ kਵਾਂ ਪਦ ` 5k+ 1` ਹੈ।
ਜੇਕਰ ਕਿਸੇ A.P. ਦੇ n ਪਦਾਂ ਦਾ ਜੋੜਫਲ `(pn + qn^2)` ਹੈ, ਜਿੱਥੇ p ਅਤੇ q ਸਥਿਰ ਹਨ, ਤਾਂ ਸਾਂਝਾ ਅੰਤਰ ਪਤਾ ਕਰੋ।
ਦੋ ਅੰਕਗਣਿਤਿਕ ਲੜੀਆਂ ਦੇ n ਪਦਾਂ ਦੇ ਜੋੜਫਲ ਦਾ ਅਨੁਪਾਤ `(5n+ 4) : (9n + 6)` ਹੈ ਤਾਂ ਇਹਨਾਂ ਦੇ 18ਵੇਂ ਪਦਾਂ ਦਾ ਅਨੁਪਾਤ ਪਤਾ ਕਰੋ।
ਜੇਕਰ ਕਿਸੇ A.P. ਦੇ ਪਹਿਲੇ p ਪਦਾਂ ਦਾ ਜੋੜ, ਪਹਿਲੇ q ਪਦਾਂ ਦੇ ਜੋੜ ਦੇ ਬਰਾਬਰ ਹੋਵੇ ਤਾਂ ਪਹਿਲੇ (p+ q) ਪਦਾਂ ਦਾ ਜੋੜਫਲ ਪਤਾ ਕਰੋ।
ਕਿਸੇ A.P. ਦੇ ਪਹਿਲੇ p,q ਅਤੇ r ਪਦਾਂ ਦਾ ਜੋੜ ਕ੍ਰਮਵਾਰ a,b ਅਤੇ c ਹੈ। ਤਾਂ ਸਿੱਧ ਕਰੋ `a/p(q-r)+b/q(r-p)+c/r(p-q)=0` ਹੈ।
ਕਿਸੇ A.P. ਦੇ m ਅਤੇ n ਪਦਾਂ ਦੇ ਜੋੜ ਦਾ ਅਨੁਪਾਤ `m^2: n^2` ਹੈ ਤਾਂ ਦਿਖਾਉ ਕਿ mਵੇਂ ਅਤੇ nਵੇਂ ਪਦਾਂ ਦਾ ਅਨੁਪਾਤ (2m - 1 ) : (2n -1) ਹੈ।
ਕਿਸੇ A.P. ਦੇ n ਪਦਾਂ ਦਾ ਜੋੜ `3n^2 + 5n` ਅਤੇ mਵਾਂ ਪਦ 164 ਹੈ ਤਾਂ m ਦਾ ਮੁੱਲ ਪਤਾ ਕਰੋ।
5 ਅਤੇ 26 ਵਿਚਕਾਰ ਅਜਿਹੀਆਂ ਪੰਜ ਸੰਖਿਆਵਾਂ ਦੱਸੋ ਤਾਂ ਕਿ ਪ੍ਰਾਪਤ ਅਨੁਕ੍ਰਮ ਇੱਕ A.P. ਹੋਵੇ।
ਜੇਕਰ a ਅਤੇ b ਦਾ ਅੰਕਗਣਿਤਿਕ ਮੱਧ `(a^n+b^n)/(a^(n-1)+b^(n-1))` ਹੈ ਤਾਂ n ਦਾ ਮੁੱਲ ਪਤਾ ਕਰੋ।
m ਸੰਖਿਆਵਾਂ ਨੂੰ 1 ਅਤੇ 31 ਦੇ ਵਿਚਕਾਰ ਰੱਖਣ 'ਤੇ ਪ੍ਰਾਪਤ ਅਨੁਕ੍ਰਮ ਇੱਕ A.P. ਹੈ ਅਤੇ 7ਵੀਂ ਅਤੇ (m -1)ਵੀਂ ਸੰਖਿਆ ਦਾ ਅਨੁਪਾਤ 5:9 ਹੈ। m ਦਾ ਮੁੱਲ ਪਤਾ ਕਰੋ।
ਇੱਕ ਵਿਅਕਤੀ ਕਰਜ਼ ਦਾ ਭੁਗਤਾਨ 100 ਰੁਪਏ ਦੀ ਪਹਿਲੀ ਕਿਸ਼ਤ ਨਾਲ ਸ਼ੁਰੂ ਕਰਦਾ ਹੈ। ਜੇਕਰ ਉਹ ਹਰੇਕ ਕਿਸ਼ਤ ਵਿਚ 5 ਰੁਪਏ ਪ੍ਰਤੀ ਮਹੀਨਾ ਵਧਾਉਂਦਾ ਹੋਵੇ ਤਾਂ 30 ਵੀਂ ਕਿਸ਼ਤ ਦੀ ਰਾਸ਼ੀ ਕਿੰਨੀ ਹੋਵੇਗੀ?
ਇੱਕ ਬਹੁਭੁਜ ਦੇ ਦੋ ਕ੍ਰਮਵਾਰ ਅੰਦਰਲੇ ਕੋਣਾਂ ਦਾ ਅੰਤਰ `5^@` ਹੈ। ਜੇਕਰ ਸਭ ਤੋਂ ਛੋਟਾ ਕੋਣ `120^@` ਹੋਵੇ, ਤਾਂ ਬਹੁਭਜ ਦੀਆਂ ਭੁਜਾਵਾਂ ਦੀ ਗਿਣਤੀ ਪਤਾ ਕਰੋ।
G.P. `5/2,5/4,5/8,`..... ਦਾ 20ਵਾਂ ਅਤੇ nਵਾਂ ਪਦ ਪਤਾ ਕਰੋ।
G.P. ਦਾ 12ਵਾਂ ਪਦ ਪਤਾ ਕਰੋ ਜਿਸਦਾ 8ਵਾਂ ਪਦ 192 ਅਤੇ ਸਾਂਝਾ ਅਨੁਪਾਤ 2 ਹੈ।
ਕਿਸੇ G.P. ਦੇ 5ਵਾਂ,8 ਵਾਂ ਅਤੇ 11ਵਾਂ ਪਦ ਕ੍ਰਮਵਾਰ p,q ਅਤੇ s ਹਨ ਦਿਖਾਉ ਕਿ `q^2=ps` ਹੈ।
ਇੱਕ G.P. ਦਾ ਚੌਥਾ ਪਦ ਉਸਦੇ ਦੂਜੇ ਪਦ ਦਾ ਵਰਗ ਹੈ ਅਤੇ ਪਹਿਲਾ ਪਦ -3 ਹੈ। ਇਸਦਾ 7ਵਾਂ ਪਦ ਪਤਾ ਕਰੋ।
ਅਨੁਕ੍ਰਮ ਦਾ ਕਿਹੜਾ ਪਦ `2,2sqrt2,4`,.....,128 ਹੈ?
ਅਨੁਕ੍ਰਮ ਦਾ ਕਿਹੜਾ ਪਦ `sqrt3,3,3sqrt3`,...,729 ਹੈ?
ਅਨੁਕ੍ਰਮ ਦਾ ਕਿਹੜਾ ਪਦ `1/3,1/9,1/27`,.....,`1/19683` ਹੈ?
x ਦੇ ਕਿਸ ਮੁੱਲ ਲਈ ਸੰਖਿਆਵਾਂ `-2/7`,x, `-7/2` G.P. ਹਨ?
ਹੇਠ ਲਿਖੇ ਦੇ G.P. ਦਾ ਦਿੱਤੇ ਪਦਾਂ ਤੱਕ ਜੋੜ ਪਤਾ ਕਰੋ:-0.15, 0.015, 0.0015, ... 20 ਪਦਾਂ ਦਾ
ਹੇਠ ਲਿਖੇ ਦੇ G.P. ਦਾ ਦਿੱਤੇ ਪਦਾਂ ਤੱਕ ਜੋੜ ਪਤਾ ਕਰੋ:-`sqrt7,sqrt21, 3sqrt7`,.....n ਪਦਾਂ ਦਾ
ਹੇਠ ਲਿਖੇ ਦੇ G.P. ਦਾ ਦਿੱਤੇ ਪਦਾਂ ਤੱਕ ਜੋੜ ਪਤਾ ਕਰੋ:- `1,-a, a^2,-a^3`, ... n ਪਦਾਂ ਦਾ (ਜੇਕਰ `a ne -1`)
ਹੇਠ ਲਿਖੇ ਦੇ G.P. ਦਾ ਦਿੱਤੇ ਪਦਾਂ ਤੱਕ ਜੋੜ ਪਤਾ ਕਰੋ:- `x^3, x^5, x^7,` ... n ਪਦਾਂ ਦਾ (ਜੇਕਰ `x ne +-1`).
ਮੁੱਲ ਪਤਾ ਕਰੋ:-`sum_(k=1)^11(2+ 3^k)`
ਇੱਕ G.P. ਦੇ ਪਹਿਲੇ ਤਿੰਨ ਪਦਾਂ ਦਾ ਜੋੜ 39/10 ਹੈ ਅਤੇ ਉਹਨਾਂ ਦੀ ਗੁਣਾ 1 ਹੈ। ਸਾਂਝਾ ਅਨੁਪਾਤ ਅਤੇ ਪਦ ਪਤਾ ਕਰੋ।
G.P. 3, `3^2`, `3^3`, ... ਦੇ ਕਿੰਨੇ ਪਦਾਂ ਦੋ ਜੋੜ 120 ਹੋਵੇਗਾ?
ਇੱਕ G.P. ਦੇ ਪਹਿਲੇ ਤਿੰਨ ਪਦਾਂ ਦਾ ਜੋੜ 16 ਹੈ ਅਤੇ ਅਗਲੇ ਤਿੰਨ ਪਦਾਂ ਦਾ ਜੋੜ 128 ਹੈ। ਪਹਿਲਾ ਪਦ, ਸਾਂਝਾ ਅਨੁਪਾਤ ਅਤੇ G.P. ਦੇ n ਪਦਾਂ ਦਾ ਜੋੜ ਪਤਾ ਕਰੋ।
ਇੱਕ G.P. ਦਾ ਪਹਿਲਾਂ ਪਦ a=729, 7ਵਾਂ ਪਦ 64 ਤਾਂ `S_7` ਪਤਾ ਕਰੋ।
ਇੱਕ G.P. ਪਤਾ ਕਰੋ ਜਿਸਦੇ ਪਹਿਲੇ ਦੋ ਪਦਾਂ ਦਾ ਜੋੜ -4 ਅਤੇ ਪੰਜਵਾਂ ਪਦ ਤੀਜੇ ਪਦ ਦਾ 4 ਗੁਣਾ ਹੈ।
ਜੇਕਰ ਕਿਸੇ G.P. ਦਾ ਚੌਥਾ, ਦਸਵਾਂ ਅਤੇ 16ਵਾਂ ਪਦ ਕ੍ਰਮਵਾਰ x,y ਅਤੇ z ਹਨ।ਸਿੱਧ ਕਰੋ x,y,z, G.P. ਵਿੱਚ ਹਨ।
ਅਨੁਕ੍ਰਮ 8, 88, 888, 8888... .ਦੇ n ਪਦਾਂ ਦਾ ਜੋੜ ਪਤਾ ਕਰੋ।
ਅਨੁਕ੍ਰਮ 2, 4, 8, 16, 32 ਅਤੇ 128, 32, 8,2,`1/2` ਦੇ ਸੰਗਤ ਪਦਾਂ ਦੇ ਗੁਣਨਫਲ ਨਾਲ ਬਣੇ ਅਨੁਕ੍ਰਮ ਦਾ ਜੋੜ ਪਤਾ ਕਰੋ।
ਦਿਖਾਉ ਕਿ ਅਨੁਕ੍ਰਮ a, ar, `ar^2`,...`ar^(n-1)` ਅਤੇ A, AR, `AR^2`,....`AR^(n-1)` ਦੇ ਸੰਗਤ ਪਦਾਂ ਦੇ ਗੁਣਨਫਲ ਨਾਲ ਬਣਿਆ ਅਨੁਕ੍ਰਮ G.P. ਹੈ ਅਤੇ ਇਸਦਾ ਸਾਂਝਾ ਅਨੁਪਾਤ ਪਤਾ ਕਰੋ।
ਅਜਿਹੇ ਚਾਰ ਪਦ ਪਤਾ ਕਰੋ ਜੋ ਜਿਮਾਇਤੀ ਲੜੀ G.P. ਵਿਚ ਹੋਣ, ਜਿਸਦਾ ਤੀਸਰਾ ਪਦ ਪਹਿਲੇ ਪਦ ਤੋਂ 9 ਵੱਧ ਅਤੇ ਦੂਜਾ ਪਦ, ਚੌਥੇ ਪਦ ਤੋਂ 18 ਵੱਧ ਹੋਵੇ।
ਕਿਸੇ G.P. ਦਾ pਵਾਂ, qਵਾਂ ਅਤੇ rਵਾਂ ਪਦ ਕ੍ਰਮਵਾਰ a,b ਅਤੇ c ਹੈ। ਸਿੱਧ ਕਰੋ `a^(q-r) b^(r-p)c^(P-q)=1`
ਇੱਕ G.P. ਦਾ ਪਹਿਲਾ ਅਤੇ nਵਾਂ ਪਦ ਕ੍ਰਮਵਾਰ a ਅਤੇ b ਹੈ, ਅਤੇ ਜੇਕਰ P, nਪਦਾਂ ਦਾ ਗੁਣਨਫਲ ਹੈ ਤਾਂ ਸਿੱਧ ਕਰੋ `P^2 = (ab)^n`
ਦਿਖਾਉ ਕਿ G.P. ਦੇ ਪਹਿਲੇ n ਪਦਾਂ ਜੋੜ ਅਤੇ (n+ 1)ਵੇਂ ਪਦ ਤੋਂ (2n)ਵੇਂ ਪਦ ਤੱਕ ਦੇ ਜੋੜ ਦਾ ਅਨੁਪਾਤ `1/r^n` ਹੈ।
ਜੇਕਰ a,b,c ਅਤੇ d, G.P. ਵਿੱਚ ਹਨ, ਤਾਂ ਦਿਖਾਉ `(a^2+ b^2+ c^2) (b^2 + c^2 + d^2)= ( ab + bc + cd)^2`
ਅਜਿਹੀਆਂ ਦੋ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਨੂੰ 3 ਅਤੇ 81 ਦੇ ਵਿਚਕਾਰ ਰੱਖਣ ਤੇ ਅਨੁਕ੍ਰਮ G.P. ਪ੍ਰਾਪਤ ਹੋਵੇ।
n ਦਾ ਮੁੱਲ ਪਤਾ ਕਰੋ ਤਾਂ ਕਿ `(a^(n+1)+ b^(n+1))/(a^n+b^n)`,a ਅਤੇ b ਦਾ ਜਿਮਾਇਤੀ ਮੱਧ (G.M.) ਹੋਵੇ।
ਦੋ ਸੰਖਿਆਵਾਂ ਦਾ ਜੋੜ ਉਹਨਾਂ ਦੇ G.M. ਤੋਂ 6 ਗੁਣਾ ਹੈ ਤਾਂ ਦਿਖਾਉ ਕਿ ਸੰਖਿਆਵਾਂ `(3+2sqrt2):(3-2sqrt2)` ਦੇ ਅਨੁਪਾਤ ਵਿੱਚ ਹਨ।
ਜੇਕਰ A ਅਤੇ G ਦੋ ਧਨਾਤਮਕ ਸੰਖਿਆਵਾਂ ਦੇ ਵਿਚਕਾਰ ਕ੍ਰਮਵਾਰ A.M. ਅਤੇ G.M. ਹੋਣ ਤਾਂ ਸਿੱਧ ਕਰੋ ਸੰਖਿਆਵਾਂ `A +- sqrt((A+G)(A-G))` ਹਨ।
ਕਿਸੇ ਕਲਚਰ ਵਿੱਚ ਬੈਕਟੀਰੀਆਂ ਦੀ ਸੰਖਿਆ ਹਰ ਘੰਟੇ ਬਾਅਦ ਦੁੱਗਣੀ ਹੋ ਜਾਂਦੀ ਹੈ। ਜੇਕਰ ਸ਼ੁਰੂ ਵਿਚ ਉਸ ਵਿਚ 30 ਬੈਕਟੀਰੀਆਂ ਸੀ ਤਾਂ ਦੂਜੇ, ਚੌਥੇ ਅਤੇ nਵੇਂ ਘੰਟੇ ਬਾਅਦ ਬੈਕਟੀਰੀਆਂ ਦੀ ਸੰਖਿਆ ਕਿੰਨੀ ਹੋਵੇਗੀ?
ਜੇਕਰ ਕਿਸੇ ਦੋ ਘਾਤੀ ਸਮੀਕਰਣ ਦੇ ਮੁੱਲਾਂ ਦਾ A.M. ਅਤੇ G.M. ਕ੍ਰਮਵਾਰ 8 ਅਤੇ 5 ਹੈ ਤਾਂ ਦੋ ਘਾਤੀ ਸਮੀਕਰਣ ਪਤਾ ਕਰੋ।
ਹੇਠ ਲਿਖੀ ਲੜੀ ਦੇ nਪਦਾਂ ਦਾ ਜੋੜ ਪਤਾ ਕਰੋ:-`1xx2 + 2xx3 + 3xx4 + 4xx5` +...
ਹੇਠ ਲਿਖੀ ਲੜੀ ਦੇ nਪਦਾਂ ਦਾ ਜੋੜ ਪਤਾ ਕਰੋ:-`1xx2xx3 + 2xx3xx4 + 3xx4xx5` + ...
ਹੇਠ ਲਿਖੀ ਲੜੀ ਦੇ nਪਦਾਂ ਦਾ ਜੋੜ ਪਤਾ ਕਰੋ:- `3xx1^2+5xx2^2+7xx3^2`+....
ਹੇਠ ਲਿਖੀ ਲੜੀ ਦੇ nਪਦਾਂ ਦਾ ਜੋੜ ਪਤਾ ਕਰੋ:-`1/(1xx2)+1/(2xx3)+1/(3xx4)`+....
ਹੇਠ ਲਿਖੀ ਲੜੀ ਦੇ nਪਦਾਂ ਦਾ ਜੋੜ ਪਤਾ ਕਰੋ:- `5^2 + 6^2 + 7^2 + ... + 20^2`
ਹੇਠ ਲਿਖੀ ਲੜੀ ਦੇ nਪਦਾਂ ਦਾ ਜੋੜ ਪਤਾ ਕਰੋ:-`3 xx 8 + 6 xx 11 + 9 xx 14` + ...
ਹੇਠ ਲਿਖੀ ਲੜੀ ਦੇ nਪਦਾਂ ਦਾ ਜੋੜ ਪਤਾ ਕਰੋ:- `1^2 + (1^2 + 2^2) + (1^2 + 2^2 + 3^2) + ...`
ਹੇਠ ਲਿਖੀ ਲੜੀ ਦੇ nਪਦਾਂ ਦਾ ਜੋੜ ਪਤਾ ਕਰੋ ਜਿਸਦਾ nਵਾਂ ਪਦ ਦਿੱਤਾ ਹੈ:-`n(n+1)(n+4).`
ਹੇਠ ਲਿਖੀ ਲੜੀ ਦੇ nਪਦਾਂ ਦਾ ਜੋੜ ਪਤਾ ਕਰੋ ਜਿਸਦਾ nਵਾਂ ਪਦ ਦਿੱਤਾ ਹੈ:- `n^2 + 2^n`
ਹੇਠ ਲਿਖੀ ਲੜੀ ਦੇ nਪਦਾਂ ਦਾ ਜੋੜ ਪਤਾ ਕਰੋ ਜਿਸਦਾ nਵਾਂ ਪਦ ਦਿੱਤਾ ਹੈ:- `(2n-1)^2`
ਦਿਖਾਉ ਕਿ ਕਿਸੇ A.P. ਦੇ (m+n)ਵੇਂ ਅਤੇ (m-n)ਵੇਂ ਪਦ ਦਾ ਜੋੜ mਵੇਂ ਪਦ ਦਾ ਦੁੱਗਣਾ ਹੈ।
ਕਿਸੇ A.P. ਦੀਆਂ ਤਿੰਨ ਸੰਖਿਆਵਾਂ ਦਾ ਜੋੜ 24 ਅਤੇ ਗੁਣਾ 440 ਹੈ ਤਾਂ ਸੰਖਿਆਵਾਂ ਪਤਾ ਕਰੋ।
ਮੰਨ ਲਉ ਕਿਸੇ A.P. ਦੇ n, 2n, 3n ਪਦਾਂ ਦਾ ਜੋੜ ਕ੍ਰਮਵਾਰ `S_1`, `S_2` ਅਤੇ `S_3`, ਦਿਖਾਉ ਕਿ `S_3 = 3(S_2 - S_1)`
200 ਅਤੇ 400 ਵਿਚਕਾਰ ਸਾਰੀਆਂ ਉਹਨਾਂ ਸੰਖਿਆਵਾਂ ਦਾ ਜੋੜ ਕਰੋ ਜੋ 7 ਨਾਲ ਭਾਗਯੋਗ ਹਨ।
1 ਅਤੇ 100 ਵਿੱਚ ਉਹਨਾਂ ਸਾਰੀਆਂ ਸੰਪੂਰਨ ਸੰਖਿਆਵਾਂ ਦਾ ਜੋੜ ਕਰੋ ਜੋ 2 ਜਾਂ 5 ਨਾਲ ਭਾਗਯੋਗ ਹਨ।
ਦੋ ਅੰਕਾਂ ਵਾਲੀਆਂ ਸਾਰੀਆਂ ਸੰਖਿਆਵਾਂ ਦਾ ਜੋੜ ਕਰੋ ਜਿਨ੍ਹਾਂ ਨੂੰ 4 ਨਾਲ ਭਾਗ ਕਰਨ ਤੇ 1 ਬਾਕੀ ਬੱਚਦਾ ਹੋਵੇ।
ਸਾਰੇ x,y `in` N ਦੇ ਲਈ `f(x+y)= f(x) f(y)` ਨੂੰ ਸੰਤੁਸ਼ਟ ਕਰਦਾ ਇੱਕ ਅਜਿਹਾ ਫਲਨ ਹੈ ਕਿ `f(1)=3` ਅਤੇ `sum_(x=1)^n f(x)=120` ,n ਦਾ ਮੁੱਲ ਪਤਾ ਕਰੋ।
ਕਿਸੇ G.P. ਦੇ ਕੁੱਝ ਪਦਾਂ ਦਾ ਜੋੜ 315 ਹੈ, ਉਸਦਾ ਪਹਿਲਾ ਪਦ ਅਤੇ ਸਾਂਝਾ ਅਨੁਪਾਤ ਕ੍ਰਮਵਾਰ 5 ਅਤੇ 2 ਹੈ। ਆਖਰੀ ਪਦ ਅਤੇ ਪਦਾਂ ਦੀ ਸੰਖਿਆ ਪਤਾ ਕਰੋ।
ਕਿਸੇ G.P. ਦਾ ਪਹਿਲਾ ਪਦ 1 ਹੈ।ਤੀਜੇ ਅਤੇ ਪੰਜਵੇਂ ਪਦ ਦਾ ਜੋੜ 90 ਹੈ। G.P. ਦਾ ਸਾਂਝਾ ਅਨੁਪਾਤ ਪਤਾ ਕਰੋ।
ਕਿਸੇ G.P. ਦੇ ਤਿੰਨ ਪਦਾਂ ਦਾ ਜੋੜ 56 ਹੈ।ਜੇਕਰ ਅਸੀਂ ਕ੍ਰਮਵਾਰ ਇਹਨਾਂ ਵਿੱਚੋਂ 1,7 ਅਤੇ 21 ਘਟਾਈਏ ਤਾਂ ਅੰਕਗਣਿਤਿਕ ਲੜੀ ਪ੍ਰਾਪਤ ਕਰਦੇ ਹਾਂ। ਸੰਖਿਆਵਾਂ ਪਤਾ ਕਰੋ।
ਕਿਸੇ G.P. ਦੇ ਪਦਾਂ ਦੀ ਗਿਣਤੀ ਜਿਸਤ ਸੰਖਿਆ ਹੈ। ਜੇਕਰ ਉਸਦੇ ਸਾਰੇ ਪਦਾਂ ਦਾ ਜੋੜ, ਟਾਂਕ ਸਥਾਨਾਂ ਵਾਲੇ ਪਦਾਂ ਦੇ ਜੋੜ ਦਾ 5 ਗੁਣਾ ਹੋਵੇ ਤਾਂ ਸਾਂਝਾ ਅਨੁਪਾਤ ਪਤਾ ਕਰੋ।
ਇੱਕ A.P. ਦੇ ਪਹਿਲੇ ਚਾਰ ਪਦਾਂ ਦਾ ਜੋੜ 56 ਹੈ। ਆਖਰੀ ਚਾਰ ਪਦਾਂ ਦਾ ਜੋੜ 112 ਹੈ। ਜੇਕਰ ਇਸਦਾ ਪਹਿਲਾ ਪਦ 11 ਹੈ ਤਾਂ ਪਦਾਂ ਦੀ ਸੰਖਿਆ ਪਤਾ ਕਰੋ।
ਜੇਕਰ `(a+bx)/(a-bx)=(b +cx)/(b-cx)=(c+dx)/(c-dx) (x ne 0)`,ਤਾਂ ਦਿਖਾਉ ਕਿ a,b,c ਅਤੇ d, G.P. ਵਿਚ ਹਨ।
ਕਿਸੇ G.P. ਵਿੱਚ S,n ਪਦਾਂ ਦਾ ਜੋੜ, P ਉਹਨਾਂ ਦਾ ਗੁਣਨਫਲ ਅਤੇ R ਉਨ੍ਹਾਂ ਦੇ ਉਲਟਕ੍ਰਮ ਦਾ ਜੋੜ ਹੈ। ਸਿੱਧ ਕਰੋ ਕਿ `P^2R^n = S^n`.
ਕਿਸੇ A.P. ਦਾ pਵਾਂ, qਵਾਂ ਅਤੇ rਵਾਂ ਪਦ ਕ੍ਰਮਵਾਰ a,b ਅਤੇ c ਦਿਖਾਉ ਕਿ `(q -r)a+ (r-p )b + (p- q)c= 0`
ਜੇਕਰ `a(1/b+1/c), b(1/c+1/a), c(1/a+1/b)` A.P. ਵਿਚ ਹਨ ਤਾਂ ਸਿੱਧ ਕਰੋ ਕਿ a,b,c, A.P. ਵਿੱਚ ਹਨ।
ਜੇਕਰ a, b, c, d, G.P. ਵਿਚ ਹਨ ਤਾਂ ਸਿੱਧ ਕਰੋ ਕਿ `(a^n + b^n), (b^n + c^n), (c^n + d^n)` G.P. ਵਿੱਚ ਹਨ।
ਜੇਕਰ a ਅਤੇ b, `x^2 -3x + p= 0` ਦੇ ਮੂਲ ਹਨ ਅਤੇ c,d, `x^2 -12x + q= 0` ਦੇ ਮੂਲ ਹਨ, ਜਿੱਥੇ a,b,c,d, G.P. ਵਿੱਚ ਹਨ। ਸਿੱਧ ਕਰੋ ਕਿ (q + p) : (q -p)= 17:15.
ਦੋ ਧਨਾਤਮਕ ਸੰਖਿਆਵਾਂ a ਅਤੇ b ਦੇ A.M. ਅਤੇ G.M. ਦਾ ਅਨੁਪਾਤ m:n ਹੈ। ਦਿਖਾਉ ਕਿ `a:b=(m+ sqrt(m^2-n^2)): (m-sqrt(m^2-n^2))`.
ਜੇਕਰ a, b, c A.P. ਵਿਚ ਹਨ, b,c,d,G.P. ਵਿਚ ਹਨ ਅਤੇ `1/c,1/d,1/e` A.P. ਵਿੱਚ ਹਨ ਤਾਂ ਸਿੱਧ ਕਰੋ ਕਿ a,c,e G.P. ਵਿੱਚ ਹਨ।
ਹੇਠ ਲਿਖੀ ਲੜੀ ਦੇ nਪਦਾਂ ਦਾ ਜੋੜ ਪਤਾ ਕਰੋ:-`5 + 55 +555 + ...`
ਹੇਠ ਲਿਖੀ ਲੜੀ ਦੇ nਪਦਾਂ ਦਾ ਜੋੜ ਪਤਾ ਕਰੋ:- `.6+. 66 +. 666+...`
ਲੜੀ ਦਾ 20ਵਾਂ ਪਦ ਪਤਾ ਕਰੋ:- `2xx4 + 4xx6 + 6xx8` +...+n ਪਦ
ਲੜੀ ਦੇ ਪਹਿਲੇ nਪਦਾਂ ਦਾ ਜੋੜ ਪਤਾ ਕਰੋ:-`3+7+13 +21 +31 +...`
ਜੇਕਰ `S_1`,`S_2`, `S_3` ਕ੍ਰਮਵਾਰ ਪਹਿਲੀਆਂ n ਪ੍ਰਾਕ੍ਰਿਤਕ ਸੰਖਿਆਵਾਂ ਦਾ ਜੋੜ,ਉਨ੍ਹਾਂ ਦੇ ਵਰਗਾਂ ਦਾ ਜੋੜ, ਉਹਨਾਂ ਦੇ ਘਣਾਂ ਦਾ ਜੋੜ ਹੈ ਤਾਂ ਸਿੱਧ ਕਰੋ ਕਿ `9 S_2^2=S_3(1+8S_1)`
EXERCISE questions and complete solutions for chapter ਅਨੁਕ੍ਰਮ ਅਤੇ ਲੜੀਆਂ of PSEB (PUNJABI MEDIUM) of Class 11