Class 8 | MATHS |
Chapter | ਇੱਕ ਚਲ ਵਾਲੇ ਰੇਖੀ ਸਮੀਕਰਨ |
PSEB (PUNJABI MEDIUM) | EXAMPLE |
Number Of Questions | 17 |
Academic Year | 2023-24 |
2x -3 = 7 ਦਾ ਹੱਲ ਪਤਾ ਕਰੋ।
2y +9=4 ਨੂੰ ਹੱਲ ਕਰੋ।
`x/3+5/2=-3/2` ਨੂੰ ਹੱਲ ਕਰੋ।
`15/4-7x=9` ਦਾ ਹੱਲ ਪਤਾ ਕਰੋ।
ਪਰਿਮੇਯ ਸੰਖਿਆ `(-7)/3` ਦੇ ਦੁਗਣੇ ਵਿੱਚ ਕੀ ਜੋੜਿਆ ਜਾਵੇ ਜਿਸ ਨਾਲ `3/7` ਪ੍ਰਾਪਤ ਹੋਵੇ?
ਇੱਕ ਆਇਤ ਦਾ ਪਰਿਮਾਪ 13 cm ਹੈ ਉਸਦੀ ਚੌੜਾਈ `2(3)/4 cm` ਹੈ। ਇਸਦੀ ਲੰਬਾਈ ਪਤਾ ਕਰੋ।
ਸਾਹਿਲ ਦੀ ਮਾਂ ਦੀ ਵਰਤਮਾਨ ਉਮਰ ਸਾਹਿਲ ਦੀ ਵਰਤਮਾਨ ਉਮਰ ਤੋਂ ਤਿੰਨ ਗੁਣਾ ਹੈ। 5 ਸਾਲਾਂ ਉਹਨਾਂ ਦੋਨਾਂ ਦੀ ਉਮਰ ਦਾ ਜੋੜਫਲ 66 ਸਾਲ ਹੋ ਜਾਵੇਗਾ। ਉਨ੍ਹਾਂ ਦੀ ਵਰਤਮਾਨ ਉਮਰ ਪਤਾ ਕਰੋ।
ਦੋ ਪੂਰਨ ਸੰਖਿਆਵਾਂ ਦਾ ਅੰਤਰ 66 ਹੈ। ਜਦ ਉਸ ਵਿੱਚ 2.5 ਦਾ ਅਨੁਪਾਤ ਹੈ ਤਾਂ ਉਹ ਸੰਖਿਆਵਾਂ ਪਤਾ ਕਰੋ।
ਦੇਵੇਸ਼ੀ ਦੇ ਕੌਲ Rs. 50, Rs. 20 ਅਤੇ Rs.10 ਵਾਲੋ ਕੁੱਲ ਮਿਲਾ ਕੇ 25 ਨੋਟ ਹਨ ਜਿਸਦਾ ਮੁੱਲ Rs. 590 ਬਣਦਾ ਹੈ। ਜਦ ਕਿ Rs.50 ਅਤੇ Rs. 20 ਵਾਲੇ ਨੋਟਾਂ ਦੀ ਸੰਖਿਆ ਵਿੱਚ ਅਨੁਪਾਤ 3:5 ਹੈ ਤਾਂ ਹਰੇਕ ਤਰ੍ਹਾਂ ਦੇ ਨੋਟਾਂ ਦੀ ਸੰਖਿਆ ਪਤਾ ਕਰੋ।
ਹੱਲ ਕਰੋ : 2x - 3 = x + 2
ਹੱਲ ਕਰੋ : `5x+7/2=3/2x-14`
ਦੋ ਅੰਕਾਂ ਵਾਲੀ ਇੱਕ ਸੰਖਿਆ ਦੇ ਦੋਨੋਂ ਅੰਕਾਂ ਵਿੱਚ 3 ਦਾ ਅੰਤਰ ਹੈ। ਇਸ ਸੰਖਿਆ ਵਿੱਚ, ਇਸਦੇ ਅੰਕਾਂ ਨੂੰ ਬਦਲ ਕੇ ਪ੍ਰਾਪਤ ਸੰਖਿਆ ਨੂੰ ਜੋੜ ਕੇ 143 ਪ੍ਰਾਪਤ ਹੁੰਦਾ ਹੈ। ਸੰਖਿਆ ਪਤਾ ਕਰੋ।
ਅਰਜੁਨ ਦੀ ਉਮਰ ਸ਼ਰੇਆ ਦੀ ਉਮਰ ਤੋਂ ਦੁਗਣੀ ਹੈ। 5 ਸਾਲ ਪਹਿਲੇ ਉਸਦੀ ਉਮਰ ਸ਼ਰੇਆ ਦੀ ਉਮਰ ਦੀ ਤਿੰਨ ਗੁਣਾ ਸੀ। ਦੋਨਾਂ ਦੀ ਉਮਰ ਪਤਾ ਕਰੋ।
ਹੱਲ ਕਰੋ :`(6x+1)/3+1=(x-3)/6`
ਹੱਲ ਕਰੋ :`5x - 2 (2x - 7) = 2 (3x-1) + 7/2`
ਹੱਲ ਕਰੋ : `(x+1)/(2x+3)=3/8`
ਅਨੂ ਅਤੇ ਰਾਜ ਦੀ ਵਰਤਮਾਨ ਉਮਰ ਦਾ ਅਨੁਪਾਤ 4 : 5 ਹੈ। 8 ਸਾਲ ਬਾਅਦ ਉਨ੍ਹਾਂ ਦੀ ਉਮਰ ਦਾ ਅਨੁਪਾਤ 5 : 6 ਹੋਵੇਗਾ। ਉਸਦੀ ਵਰਤਮਾਨ ਉਮਰ ਪਤਾ ਕਰੋ।
EXAMPLE questions and complete solutions for chapter ਇੱਕ ਚਲ ਵਾਲੇ ਰੇਖੀ ਸਮੀਕਰਨ of PSEB (PUNJABI MEDIUM) of Class 8