Class 9 | MATHS |
Chapter | ਗਣਿਤਿਕ ਪ੍ਰਤਿਰੂਪਣ (ਮਾੱਡਲਿੰਗ) ਦਾ ਜਾਣ-ਪਛਾਣ |
PSEB (PUNJABI MEDIUM) | EXAMPLE |
Number Of Questions | 4 |
Academic Year | 2023-24 |
ਮੈਂ ਆਪਣੀ ਕਾਰ ਦੁਆਰਾ 432 km ਦੀ ਦੂਰੀ ਤੈਅ ਕੀਤੀ ਅਤੇ ਇਸ ਵਿੱਚ 48 ਲੀਟਰ ਪੈਟਰੋਲ ਲੋਂਗਿਆ। ਮੈਂ ਆਪਣੀ ਕਾਰ ਦੁਆਰਾ ਉਸ ਸਥਾਨ ਤੌਕ ਜਾਣਾ ਹੈ ਜਿਹੜੀ 18010 ਦੂਰ ਹੈ। ਇਸ ਦੇ ਲਈ ਮੈਨੂੰ ਕਿੰਨੇ ਪੈਟਰੋਲ ਦੀ ਲੋੜ ਹੋਵੇਗੀ ?
ਮੰਨ ਲਉ ਸੁਧੀਰ ਨੇ 8% ਦੀ ਸਧਾਰਣ ਸਾਲਾਨਾ ਵਿਆਜ਼ ਦਰ ਨਾਲ ₹ 15000 ਨਿਵੇਸ਼ ਕੀਤੇ । ਨਿਵੇਸ਼ ਤੋਂ ਜਿਹੜੀ ਧਨ ਰਾਸ਼ੀ ਮਿਲਦੀ ਹੈ ਉਸ ਨਾਲ ਉਹ ਇਕ ਵਾਸ਼ਿੰਗ ਮਸ਼ੀਨ ਖਰੀਦਣਾ ਚਾਹੁੰਦਾ ਹੈ, ਜਿਸਦੀ ਕੀਮਤ ₹ 19000 ਹੈ। ਦੱਸੋਂ ਉਹ ਕਿੰਨੇ ਸਮੇਂ ਲਈ ₹15000 ਨਿਵੇਸ਼ ਕਰੇ ਤਾਂ ਜੋ ਉਸਨੂੰ ਵਾਸਿੰਗ ਮਸ਼ੀਨ ਖਰੀਦਣ ਲਈ ਲੋੜੀਂਦੀ ਧਨ ਰਾਸ਼ੀ ਪ੍ਰਾਪਤ ਹੋ ਜਾਵੇ ?
ਇਕ ਮੋਟਰ-ਬੋਟ ਇਕ ਨਦੀ ਵਿੱਚ ਵਹਾਅ ਦੇ ਉਲਟ ਦਿਸ਼ਾ ਵਿੱਚ ਜਾ ਕੇ, ਨਦੀ ਕਿਨਾਰੇ ਵੱਸੇ ਦੋ ਨਗਰਾਂ ਦੇ ਵਿੱਚ ਦੀ ਦੂਰੀ ਛੇ ਘੰਟਿਆਂ ਵਿੱਚ ਤੈਅ ਕਰਦੀ ਹੈ। ਇਨੀ ਹੀ ਦੂਰੀ ਵਹਾਅ ਦੀ ਦਿਸ਼ਾ ਵਿੱਚ ਪੰਜ ਘੰਟਿਆਂ ਵਿੱਚ ਤੈਅ ਕਰਦੀ ਹੈ। ਜੇਕਰ ਵਹਾਅ ਦੀ ਚਾਲ 2 km/h ਹੋਵੇ ਤਾਂ ਸ਼ਾਂਤ ਪਾਣੀ ਵਿੱਚ ਬੋਟ ਦੀ ਚਾਲ ਪਤਾ ਕਰੋ।
ਮੰਨ ਲਉ ਤੁਹਾਡੇ ਕੋਲ 6 ਮੀਟਰ ਲੰਬਾ ਅਤੇ 5 ਮੀਟਰ ਚੌੜਾ ਇਕ ਕਮਰਾ ਹੈ। ਤੁਸੀਂ ਇਸ ਕਮਰੇ ਦੇ ਫਰਸ਼ ਤੇ 30 cm ਭੁਜਾ ਵਾਲੀ ਵਰਗਾਕਾਰ ਟਾਇਲਾਂ ਲਗਾਉਣਾ ਚਾਹੁੰਦੇ ਹੋ। ਇਸ ਦੇ ਲਈ ਕਿੰਨੀਆਂ ਟਾਇਲਾਂ ਦੀ ਜਰੂਰਤ ਹੋਵੇਗੀ ? ਇਕ ਗਣਿਤਿਕ ਪ੍ਰਤਿਰੂਪ ਬਣਾ ਕੇ ਇਸ ਨੂੰ ਹੱਲ ਕਰੋ।
EXAMPLE questions and complete solutions for chapter ਗਣਿਤਿਕ ਪ੍ਰਤਿਰੂਪਣ (ਮਾੱਡਲਿੰਗ) ਦਾ ਜਾਣ-ਪਛਾਣ of PSEB (PUNJABI MEDIUM) of Class 9