Class 9 | MATHS |
Chapter | ਗਣਿਤਿਕ ਪ੍ਰਤਿਰੂਪਣ (ਮਾੱਡਲਿੰਗ) ਦਾ ਜਾਣ-ਪਛਾਣ |
PSEB (PUNJABI MEDIUM) | EXERCISE |
Number Of Questions | 3 |
Academic Year | 2023-24 |
ਹੇਠ ਦਿੱਤੀ ਗਈ ਹਰੇਕ ਸਮੱਸਿਆ ਵਿਚ,ਸਪੱਸ਼ਟ ਰੂਪ ਨਾਲ ਦੱਸੋ ਕਿ ਇਸ ਪਾਠ ਵਿਚ ਪਗਾਂ 1,2 ਅਤੇ 3 ਨੂੰ ਲਾਗੂ ਕਰਨ ਵਿਚ ਸੁਸੰਗਤ ਅਤੇ ਅਸੰਗਤ ਕਾਰਕ ਕਿਹੜੇ ਕਿਹੜੇ ਹਨ:- ਧਰਤੀ ਤੋਂ ਚੰਦਰਮਾ ਦੀ ਲਗਭਗ ਦੂਰੀ 384000 km ਹੈ ਅਤੇ ਧਰਤੀ ਦੇ ਪ੍ਰਤੀ ਪਰਿਕਰਮਾ ਕਰਣ ਦਾ ਰਸਤਾ ਲਗਭਗ ਚੱਕਰੀ ਹੈ। ਇਹ ਮੰਨ ਕੇ ਕਿ ਚੰਦਰਮਾ ਧਰਤੀ ਦੀ ਪਰਿਕਰਮਾ 24 ਘੰਟੇ ਵਿਚ ਪੂਰੀ ਕਰਦਾ ਹੈ, ਦੱਸੋ ਕਿ ਕਿਸ ਚਾਲ ਨਾਲ ਚੰਦਰਮਾ ਧਰਤੀ ਦੀ ਪਰਿਕਰਮਾ ਕਰੇਗਾ (`pi` =3.14 ਲਵੋ)।
ਹੇਠ ਦਿੱਤੀ ਗਈ ਹਰੇਕ ਸਮੱਸਿਆ ਵਿਚ,ਸਪੱਸ਼ਟ ਰੂਪ ਨਾਲ ਦੱਸੋ ਕਿ ਇਸ ਪਾਠ ਵਿਚ ਪਗਾਂ 1,2 ਅਤੇ 3 ਨੂੰ ਲਾਗੂ ਕਰਨ ਵਿਚ ਸੁਸੰਗਤ ਅਤੇ ਅਸੰਗਤ ਕਾਰਕ ਕਿਹੜੇ ਕਿਹੜੇ ਹਨ:- ਇਕ ਪਰਿਵਾਰ ਉਨ੍ਹਾਂ ਮਹੀਨਿਆਂ ਵਿਚ, ਜਿਨ੍ਹਾਂ ਵਿਚ ਉਹ ਵਾਟਰ ਹੀਟਰ ਦਾ ਪ੍ਰਯੋਗ ਨਹੀਂ ਕਰਦਾ, ਬਿਜਲੀ ਦੇ ਲਈ ਔਸਤਨ ₹ 1000 ਭੁਗਤਾਨ ਕਰਦਾ ਹੈ। ਜਿਨ੍ਹਾਂ ਮਹੀਨਿਆਂ ਵਿਚ ਉਹ ਵਾਟਰ ਹੀਟਰ ਦਾ ਪ੍ਰਯੋਗ ਕਰਦਾ ਹੈ, ਉਨ੍ਹਾਂ ਮਹੀਨਿਆਂ ਵਿਚ ਬਿਜਲੀ ਦਾ ਔਸਤ ਬਿਲ ₹1240 ਆਉਂਦਾ ਹੈ। ਵਾਟਰ ਹੀਟਰ ਦਾ ਪ੍ਰਯੋਗ ਕਰਨ ਦੀ ਲਾਗਤ ₹ 8 ਪ੍ਰਤਿ ਘੰਟਾ ਹੈ।ਇੱਕ ਦਿਨ ਵਿਚ ਵਾਟਰ ਹੀਟਰ ਦਾ ਪ੍ਰਯੋਗ ਜਿੰਨੇ ਔਸਤ ਘੰਟਿਆਂ ਲਈ ਕੀਤਾ ਜਾਂਦਾ ਹੈ ਉਸਨੂੰ ਪਤਾ ਕਰੋ।
ਮੰਨ ਲਉ ਤੁਸੀਂ ਚੌਰਾਹੇ 'ਤੇ ਖੜੇ ਵਾਹਣਾਂ ਦੇ ਉਡੀਕ ਸਮੇਂ ਨੂੰ ਘੱਟ ਤੋਂ ਘੱਟ ਕਰਨਾ ਚਾਹੁੰਦੇ ਹਨ। ਨਿਮਨਲਿਖਿਤ ਕਾਰਕਾਂ ਵਿਚੋਂ ਕਿਹੜੇ ਕਾਰਕ ਮਹੱਤਵਪੂਰਨ ਹਨ ਅਤੇ ਕਿਹੜੇ ਕਾਰਕ ਮਹੱਤਰਪੂਰਨ ਨਹੀਂ ਹਨ। (1) ਪੈਟਰੋਲ ਦੀ ਕੀਮਤ। (2) ਉਹ ਦਰ ਜਿਸ ਨਾਲ ਚਾਰ ਅਲੱਗ- ਅਲੱਗ ਸੜਕਾਂ ਤੋਂ ਆਉਣ ਵਾਲੇ ਵਾਹਣ ਚੌਰਾਹੇ 'ਤੇ ਪਹੁੰਚਦੇ ਹਨ। (3) ਸਾਇਕਲ ਅਤੇ ਰਿਕਸ਼ਾ ਆਦਿ ਵਰਗੇ ਧੀਮੀ ਗਤੀ ਨਾਲ ਚੱਲਣ ਵਾਲੇ ਵਾਹਣ ਅਤੇ ਕਾਰ ਤੇ ਮੋਟਰਸਾਇਕਲ ਜਿਹੇ ਤੇਜ਼ ਗਤੀ ਨਾਲ ਚੱਲਣ ਵਾਲੇ ਵਾਹਣਾਂ ਦਾ ਅਨੁਪਾਤ।
EXERCISE questions and complete solutions for chapter ਗਣਿਤਿਕ ਪ੍ਰਤਿਰੂਪਣ (ਮਾੱਡਲਿੰਗ) ਦਾ ਜਾਣ-ਪਛਾਣ of PSEB (PUNJABI MEDIUM) of Class 9