Class 9 | MATHS |
Chapter | ਤ੍ਰਿਭੁਜਾਂ |
PSEB (PUNJABI MEDIUM) | EXERCISE |
Number Of Questions | 30 |
Academic Year | 2023-24 |
ਚਤੁਰਭੁਜ ABCD ਵਿਚ, AC = AD ਅਤੇ AB `angle A` ਨੂੰ ਸਮਦੁਭਾਜਿਤ ਕਰਦੀ ਹੈ(ਦੇਖੋ ਚਿੱਤਰ 7.16)। ਸਿੱਧ ਕਰੋ ਕਿ `triangle ABC cong triangle ABD` ਤੁਸੀਂ BC ਅਤੇ BD ਬਾਰੇ ਕੀ ਕਹਿੰਦੇ ਹੋ?
ABCD ਇਕ ਚਤੁਰਭੁਜ ਹੈ ਜਿਸ ਵਿੱਚ AD = BC ਅਤੇ `angle DAB =angle CBA` ਹੈ(ਵੇਖੋ ਚਿੱਤਰ 7.17)। ਸਿੱਧ ਕਰੋ (i) `triangle ABD cong triangle BAC` (ii) BD = AC (iii) `angle ABD = angle BAC`
ਰੇਖਾਖੰਡ AB 'ਤੇ AD ਅਤੇ BC ਲੰਬ ਹਨ(ਵੇਖੋ ਚਿੱਤਰ 7.18)। ਸਿੱਧ ਕਰੋ ਕਿ CD ਰੇਖਾ ਖੰਡ AB ਨੂੰ ਸਮਦੁਭਾਜਿਤ ਕਰਦੀ ਹੈ।
ਦੋ ਸਮਾਨੰਤਰ ਰੇਖਾਵਾਂ l ਅਤੇ m, ਇਕ ਹੋਰ ਸਮਾਨੰਤਰ ਰੇਖਾਵਾਂ ਦੇ ਜੋੜੇ p ਅਤੇ q ਦੁਵਾਰਾ ਕੱਟੀਆਂ ਜਾਂਦੀਆਂ ਹਨ(ਵੇਖੋ ਚਿੱਤਰ 7.19)।ਸਿੱਧ ਕਰੋ ਕਿ `triangle ABC cong triangle CDA` ਹੈ।
ਰੇਖਾ l, `angle A` ਨੂੰ ਸਮਦੁਭਾਜਿਤ ਕਰਦੀ ਹੈ ਅਤੇ B, l ਉੱਤੇ ਕੋਈ ਬਿੰਦੂ ਹੈ।BP ਅਤੇ BQ ਬਿੰਦੂ B ਤੋਂ `angle A` ਦੀਆਂ ਬਾਹਵਾਂ ਉੱਤੇ ਲੰਬ ਹਨ (ਵੇਖੋ ਚਿੱਤਰ 7.20)। ਸਿੱਧ ਕਰੋ (i) `triangle APB cong triangle AQB`
(ii) BP = BQ ਜਾਂ B ਬਿੰਦੂ ਕੋਣ A ਦੀਆਂ ਭੁਜਾਵਾਂ ਤੋਂ ਸਮਾਨ ਦੂਰੀ 'ਤੇ ਹੈ।
ਚਿੱਤਰ 7.21 ਵਿਚ AC = AE, AB = AD, ਅਤੇ `angle BAD = angle EAC` ਹੈ। ਸਿੱਧ ਕਰੋ BC =DE
AB ਇੱਕ ਰੇਖਾ ਖੰਡ ਹੈ ਅਤੇ P ਇਸਦਾ ਮੱਧ ਬਿੰਦੂ ਹੈ। D ਅਤੇ E ਰੇਖਾਖੰਡ AB ਦੇ ਇਕੋ ਪਾਸੇ ਦੋ ਬਿੰਦੂ ਇਸ ਤਰ੍ਹਾਂ ਹਨ ਕਿ `angle BAD = angle ABE` ਅਤੇ `angle EPA = angle DPB` (ਵੇਖੋ ਚਿੱਤਰ 7.22 ) ਸਿੱਧ ਕਰੋ(i) `triangle DAP cong triangle EBP` (ii) AD = BE
ਸਮਦੋਭੁਜੀ ਤ੍ਰਿਭੁਜ ABC ਵਿੱਚ AB = AC,`angle B` ਅਤੇ `angle C ` ਦੇ ਸਮਦੁਭਾਜਕ ਇੱਕ ਦੂਸਰੇ ਨੂੰ O 'ਤੇ ਕੱਟਦੇ ਹਨ। A ਅਤੇ O ਨਾਲ ਮਿਲਾਉ। ਸਿੱਧ ਕਰੋ:-(i) OB = OC (ii) AO , `angle A` ਨੂੰ ਸਮਦੁਭਾਜਿਤ ਕਰਦਾ ਹੈ।
`triangle ABC` ਵਿੱਚ AD ਭੁਜਾ BC ਦਾ ਲੰਬ ਸਮਦੁਭਾਜਕ ਹੈ ਦੇਖੋ ਚਿੱਤਰ 7.30)। ਸਿੱਧ ਕਰੋ ਕਿ `triangle ABC` ਸਮਦੋਭੁਜੀ ਤ੍ਰਿਭੁਜ ਹੈ ਜਿਸ ਵਿੱਚ AB = AC ਹੈ।
ABC ਇੱਕ ਸਮਦੋਭੁਜੀ ਤ੍ਰਿਭੁਜ ਹੈ ਜਿਸ ਵਿੱਚ BE ਅਤੇ CF ਸਮਾਨ ਭੁਜਾਵਾਂ AC ਅਤੇ AB 'ਤੇ ਖਿੱਚੇ ਗਏ ਸਿਖਰ ਲੰਬ ਹਨ (ਦੇਖੋ ਚਿੱਤਰ 7.31)। ਸਿੱਧ ਕਰੋ ਕਿ ਇਹ ਸਿਖਰ ਲੰਬ ਸਮਾਨ ਹੈ।
ABC ਇੱਕ ਤ੍ਰਿਭੁਜ ਹੈ ਜਿਸ ਵਿਚ ਭੁਜਾਵਾਂ AC ਅਤੇ AB ਉੱਤੇ ਸਿਖਰਲੰਬ BE ਅਤੇ CF ਬਰਾਬਰ ਹਨ (ਦੇਖੋ ਚਿੱਤਰ 7.32)। ਸਿੱਧ ਕਰੋ ਕਿ (i) `triangle ABE cong triangle ACF` (ii) AB = AC ਜਾਂ `triangle ABC` ਸਮਦੋਭੁਜੀ ਤ੍ਰਿਭੁਜ ਹੈ।
ABC ਅਤੇ DBC ਇਕੋ ਆਧਾਰ BC ਉੱਤੇ ਦੋ ਸਮਦੋਭੁਜੀ ਤ੍ਰਿਭੁਜਾਂ ਹਨ (ਵੇਖੋ ਚਿੱਤਰ 7.33)। ਸਿੱਧ ਕਰੋ `angle ABD = angle ACD`
ABC ਇੱਕ ਸਮਦੋਭੁਜੀ ਤ੍ਰਿਭੁਜ ਹੈ। ਜਿਸ ਵਿਚ AB=AC ਹੈ। ਭੁਜਾ BA ਨੂੰ ਇਸ ਤਰ੍ਹਾਂ ਵਧਾਇਆ ਗਿਆ ਹੈ ਕਿ ਉਹ D 'ਤੇ ਇਸ ਤਰ੍ਹਾਂ ਮਿਲਦੀ ਹੈ ਕਿ AD=AB (ਵੇਖੋ ਚਿੱਤਰ 7.34) ਹੋਵੇ।ਸਿੱਧ ਕਰੋ `angle BCD` ਇਕ ਸਮਕੋਣ ਹੈ।
ABC ਇੱਕ ਸਮਕੋਣੀ ਤ੍ਰਿਭੁਜ ਹੈ ਜਿਸ ਵਿੱਚ `angle A = 90^@` ਅਤੇ AB=AC ਹੈ। `angle B` ਅਤੇ `angle C` ਪਤਾ ਕਰੋ।
ਸਿੱਧ ਕਰੋ ਕਿ ਸਮਭੁਜੀ ਤ੍ਰਿਭੁਜ ਦਾ ਹਰੇਕ ਕੋਣ `60^@` ਹੁੰਦਾ ਹੈ।
`triangle ABC` ਅਤੇ `triangle DBC` ਇੱਕ ਹੀ ਆਧਾਰ BC ਉਤੇ ਦੋ ਸਮਦੋਭੁਜੀ ਤ੍ਰਿਭੁਜਾਂ ਹਨ ਅਤੇ ਸਿਖਰ A ਅਤੇ D ਭੁਜਾ BC ਦੇ ਇਕੋ ਪਾਸੇ ਹਨ (ਵੇਖੋ ਚਿੱਤਰ 7.39)। ਜੇ ਭੁਜਾ AD ਨੂੰ ਇਸ ਤਰ੍ਹਾਂ ਵਧਾਇਆ ਜਾਵੇ ਕਿ ਭੁਜਾ BC ਨੂੰ P 'ਤੇ ਕੱਟੇ ਤਾਂ ਸਿੱਧ ਕਰੋ ਕਿ `triangle ABD cong triangle ACD`
`triangle ABC` ਅਤੇ `triangle DBC` ਇੱਕ ਹੀ ਆਧਾਰ BC ਉਤੇ ਦੋ ਸਮਦੋਭੁਜੀ ਤ੍ਰਿਭੁਜਾਂ ਹਨ ਅਤੇ ਸਿਖਰ A ਅਤੇ D ਭੁਜਾ BC ਦੇ ਇਕੋ ਪਾਸੇ ਹਨ (ਵੇਖੋ ਚਿੱਤਰ 7.39)। ਜੇ ਭੁਜਾ AD ਨੂੰ ਇਸ ਤਰ੍ਹਾਂ ਵਧਾਇਆ ਜਾਵੇ ਕਿ ਭੁਜਾ BC ਨੂੰ P 'ਤੇ ਕੱਟੇ ਤਾਂ ਸਿੱਧ ਕਰੋ ਕਿ`triangle ABP cong triangle ACP`
`triangle ABC` ਅਤੇ `triangle DBC` ਇੱਕ ਹੀ ਆਧਾਰ BC ਉਤੇ ਦੋ ਸਮਦੋਭੁਜੀ ਤ੍ਰਿਭੁਜਾਂ ਹਨ ਅਤੇ ਸਿਖਰ A ਅਤੇ D ਭੁਜਾ BC ਦੇ ਇਕੋ ਪਾਸੇ ਹਨ (ਵੇਖੋ ਚਿੱਤਰ 7.39)। ਜੇ ਭੁਜਾ AD ਨੂੰ ਇਸ ਤਰ੍ਹਾਂ ਵਧਾਇਆ ਜਾਵੇ ਕਿ ਭੁਜਾ BC ਨੂੰ P 'ਤੇ ਕੱਟੇ ਤਾਂ ਸਿੱਧ ਕਰੋ ਕਿ AP, `angle A` ਅਤੇ `angle D` ਨੂੰ ਸਮਦੁਭਾਜਿਤ ਕਰਦੀ ਹੈ।
`triangle ABC` ਅਤੇ `triangle DBC` ਇੱਕ ਹੀ ਆਧਾਰ BC ਉਤੇ ਦੋ ਸਮਦੋਭੁਜੀ ਤ੍ਰਿਭੁਜਾਂ ਹਨ ਅਤੇ ਸਿਖਰ A ਅਤੇ D ਭੁਜਾ BC ਦੇ ਇਕੋ ਪਾਸੇ ਹਨ (ਵੇਖੋ ਚਿੱਤਰ 7.39)। ਜੇ ਭੁਜਾ AD ਨੂੰ ਇਸ ਤਰ੍ਹਾਂ ਵਧਾਇਆ ਜਾਵੇ ਕਿ ਭੁਜਾ BC ਨੂੰ P 'ਤੇ ਕੱਟੇ ਤਾਂ ਸਿੱਧ ਕਰੋ ਕਿ AP, ਭੁਜਾ BC ਦਾ ਲੰਬ ਸਮਦੁਭਾਜਕ ਹੈ।
AD ਸਮਦੋਭੁਜੀ ਤ੍ਰਿਭੁਜ ABC ਦਾ ਸਿਖਰਲੰਬ ਹੈ, ਜਿਸ ਵਿੱਚ AB=AC ਹੈ ਸਿੱਧ ਕਰੋ AD, BC ਨੂੰ ਸਮਦੁਭਾਜਿਤ ਕਰਦੀ ਹੈ।
AD ਸਮਦੋਭੁਜੀ ਤ੍ਰਿਭੁਜ ABC ਦਾ ਸਿਖਰਲੰਬ ਹੈ, ਜਿਸ ਵਿੱਚ AB=AC ਹੈ ਸਿੱਧ ਕਰੋ AD,ਕੋਣ A ਨੂੰ ਸਮਦੁਭਾਜਿਤ ਕਰਦੀ ਹੈ।
ਤ੍ਰਿਭੁਜ ABC ਦੀਆਂ ਦੋ ਭੁਜਾਵਾਂ AB,BC ਅਤੇ ਮੱਧਿਕਾ AM ਕ੍ਰਮਵਾਰ ਦੂਸਰੀ ਤ੍ਰਿਭੁਜ PQR ਦੀਆਂ ਭੁਜਾਵਾਂ PQ ਅਤੇ QR ਅਤੇ ਮੱਧਿਕਾ PN ਦੇ ਬਰਾਬਰ ਹਨ (ਵੇਖੋ ਚਿੱਤਰ 7.40)। ਸਿੱਧ ਕਰੋ ਕਿ `triangle ABM cong triangle PQN`
ਤ੍ਰਿਭੁਜ ABC ਦੀਆਂ ਦੋ ਭੁਜਾਵਾਂ AB,BC ਅਤੇ ਮੱਧਿਕਾ AM ਕ੍ਰਮਵਾਰ ਦੂਸਰੀ ਤ੍ਰਿਭੁਜ PQR ਦੀਆਂ ਭੁਜਾਵਾਂ PQ ਅਤੇ QR ਅਤੇ ਮੱਧਿਕਾ PN ਦੇ ਬਰਾਬਰ ਹਨ (ਵੇਖੋ ਚਿੱਤਰ 7.40)। ਸਿੱਧ ਕਰੋ ਕਿ `triangle ABC cong triangle PQR`
BE ਅਤੇ CF ਤ੍ਰਿਭੁਜ ABC ਦੇ ਦੋ ਸਮਾਨ ਸਿਖਰ ਲੰਬ ਹਨ। ਸ-ਕ-ਭੁ(RHS) ਸਰਬੰਗਸਮਤਾ ਨਿਯਮ ਵਰਤਦੇ ਹੋਏ ਸਿੱਧ ਕਰੋ ਕਿ ਤ੍ਰਿਭੁਜ ABC ਸਮਦੋਭੁਜੀ ਹੈ।
ABC ਇੱਕ ਸਮਦੋਭੁਜੀ ਤ੍ਰਿਭੁਜ ਹੈ ਜਿਸ ਵਿੱਚ AB=AC ਹੈ। `AP bot BC` ਖਿੱਚ ਕੇ ਦਰਸਾਓ ਕਿ `angle B = angle C` ਹੈ।
ਦਿਖਾਓ ਕਿ ਸਮਕੋਣ ਤ੍ਰਿਭੁਜ ਵਿੱਚ ਕਰਣ ਸਭ ਤੋਂ ਲੰਬੀ ਭੁਜਾ ਹੁੰਦੀ ਹੈ।
ਚਿੱਤਰ 7.48 ਵਿੱਚ, `triangle ABC` ਦੀਆਂ ਭੁਜਾਵਾਂ AB ਅਤੇ AC ਨੂੰ ਕ੍ਰਮਵਾਰ ਬਿੰਦੂਆਂ P ਅਤੇ Q ਤੱਕ ਵਧਾਇਆ ਗਿਆ ਹੈ। ਨਾਲ ਹੀ, `angle PBC < angle QCB` ਹੈ। ਦਿਖਾਓ ਕਿ AC > AB ਹੈ।
AB ਅਤੇ CD ਕ੍ਰਮਵਾਰ ਇੱਕ ਚਤੁਰਭੁਜ ABCD ਦੀ ਸਭ ਤੋਂ ਛੋਟੀ ਅਤੇ ਸਭ ਤੋਂ ਵੱਡੀ ਭੁਜਾ ਹੈ (ਦੇਖੋ ਚਿੱਤਰ 7.50)। ਦਿਖਾਓ ਕਿ `angle A > angle C` ਅਤੇ `angle B > angle D` ਹੈ।
ਚਿੱਤਰ 7.51 ਵਿੱਚ,PR > PQ ਹੈ ਅਤੇ PS, ਕੋਣ QPR ਨੂੰ ਸਮਦੁਭਾਜਿਤ ਕਰਦਾ ਹੈ। ਸਿੱਧ ਕਰੋ ਕਿ `angle PSR > angle PSQ` ਹੈ।
ਦਿਖਾਓ ਕਿ ਇੱਕ ਰੇਖਾ ਉੱਤੇ ਇੱਕ ਦਿੱਤੇ ਹੋਏ ਬਿੰਦੂ ਨਾਲ, ਜੋ ਉਸ ਰੇਖਾ ਉਪਰ ਸਥਿਤ ਨਹੀਂ ਹੈ, ਜਿੰਨੇ ਵੀ ਰੇਖਾ ਖੰਡ ਖਿੱਚੇ ਜਾ ਸਕਦੇ ਹਨ ਉਹਨਾਂ ਵਿੱਚੋਂ ਲੰਬ ਰੇਖਾਖੰਡ ਸਭ ਤੋਂ ਛੋਟਾ ਹੁੰਦਾ ਹੈ।
EXERCISE questions and complete solutions for chapter ਤ੍ਰਿਭੁਜਾਂ of PSEB (PUNJABI MEDIUM) of Class 9