Class 9 | MATHS |
Chapter | ਸਮਾਂਤਰ ਚਤੁਰਭੁਜਾਂ ਅਤੇ ਤ੍ਰਿਭੁਜਾਂ ਦੇ ਖੇਤਰਫਲ |
PSEB (PUNJABI MEDIUM) | EXERCISE |
Number Of Questions | 34 |
Academic Year | 2023-24 |
ਹੇਠ ਦਿੱਤੀ ਆਕ੍ਰਿਤੀ ਵਿਚ ਕਿਹੜੀ ਆਕ੍ਰਿਤੀ ਇੱਕ ਹੀ ਆਧਾਰ ਅਤੇ ਇੱਕ ਹੀ ਸਮਾਂਤਰ ਰੇਖਾਵਾਂ ਵਿਚਕਾਰ ਸਥਿਤ ਹਨ? ਇਸ ਸਥਿਤੀ ਵਿਚ, ਸਾਂਝਾ ਆਧਾਰ ਅਤੇ ਦੋਨੋਂ ਸਮਾਂਤਰ ਰੇਖਾਵਾਂ ਨੂੰ ਲਿਖੋ।
ਹੇਠ ਦਿੱਤੀ ਆਕ੍ਰਿਤੀ ਵਿਚ ਕਿਹੜੀ ਆਕ੍ਰਿਤੀ ਇੱਕ ਹੀ ਆਧਾਰ ਅਤੇ ਇੱਕ ਹੀ ਸਮਾਂਤਰ ਰੇਖਾਵਾਂ ਵਿਚਕਾਰ ਸਥਿਤ ਹਨ? ਇਸ ਸਥਿਤੀ ਵਿਚ, ਸਾਂਝਾ ਆਧਾਰ ਅਤੇ ਦੋਨੋਂ ਸਮਾਂਤਰ ਰੇਖਾਵਾਂ ਨੂੰ ਲਿਖੋ।
ਹੇਠ ਦਿੱਤੀ ਆਕ੍ਰਿਤੀ ਵਿਚ ਕਿਹੜੀ ਆਕ੍ਰਿਤੀ ਇੱਕ ਹੀ ਆਧਾਰ ਅਤੇ ਇੱਕ ਹੀ ਸਮਾਂਤਰ ਰੇਖਾਵਾਂ ਵਿਚਕਾਰ ਸਥਿਤ ਹਨ? ਇਸ ਸਥਿਤੀ ਵਿਚ, ਸਾਂਝਾ ਆਧਾਰ ਅਤੇ ਦੋਨੋਂ ਸਮਾਂਤਰ ਰੇਖਾਵਾਂ ਨੂੰ ਲਿਖੋ।
ਹੇਠ ਦਿੱਤੀ ਆਕ੍ਰਿਤੀ ਵਿਚ ਕਿਹੜੀ ਆਕ੍ਰਿਤੀ ਇੱਕ ਹੀ ਆਧਾਰ ਅਤੇ ਇੱਕ ਹੀ ਸਮਾਂਤਰ ਰੇਖਾਵਾਂ ਵਿਚਕਾਰ ਸਥਿਤ ਹਨ? ਇਸ ਸਥਿਤੀ ਵਿਚ, ਸਾਂਝਾ ਆਧਾਰ ਅਤੇ ਦੋਨੋਂ ਸਮਾਂਤਰ ਰੇਖਾਵਾਂ ਨੂੰ ਲਿਖੋ।
ਹੇਠ ਦਿੱਤੀ ਆਕ੍ਰਿਤੀ ਵਿਚ ਕਿਹੜੀ ਆਕ੍ਰਿਤੀ ਇੱਕ ਹੀ ਆਧਾਰ ਅਤੇ ਇੱਕ ਹੀ ਸਮਾਂਤਰ ਰੇਖਾਵਾਂ ਵਿਚਕਾਰ ਸਥਿਤ ਹਨ? ਇਸ ਸਥਿਤੀ ਵਿਚ, ਸਾਂਝਾ ਆਧਾਰ ਅਤੇ ਦੋਨੋਂ ਸਮਾਂਤਰ ਰੇਖਾਵਾਂ ਨੂੰ ਲਿਖੋ।
ਹੇਠ ਦਿੱਤੀ ਆਕ੍ਰਿਤੀ ਵਿਚ ਕਿਹੜੀ ਆਕ੍ਰਿਤੀ ਇੱਕ ਹੀ ਆਧਾਰ ਅਤੇ ਇੱਕ ਹੀ ਸਮਾਂਤਰ ਰੇਖਾਵਾਂ ਵਿਚਕਾਰ ਸਥਿਤ ਹਨ? ਇਸ ਸਥਿਤੀ ਵਿਚ, ਸਾਂਝਾ ਆਧਾਰ ਅਤੇ ਦੋਨੋਂ ਸਮਾਂਤਰ ਰੇਖਾਵਾਂ ਨੂੰ ਲਿਖੋ।
ਆਕ੍ਰਿਤੀ 9.15 ABCD ਵਿੱਚ, ਇੱਕ ਸਮਾਂਤਰ ਚਤੁਰਭੁਜ ਹੈ। `AE bot DC` ਅਤੇ `CF bot AD`ਹੈ। ਜੇਕਰ AB=16 ਸਮ,AE= 8 ਸਮ ਅਤੇ CF= 10 ਸਮ ਹੋਵੇ ਤਾਂ AD ਪਤਾ ਕਰੋ।
ਜੇਕਰ E,F,G ਅਤੇ H ਕ੍ਰਮਵਾਰ ਸਮਾਂਤਰ ਚਤੁਰਭੁਜ ABCD ਦੀਆਂ ਭੁਜਾਵਾਂ ਦੇ ਮੱਧ ਬਿੰਦੂ ਹੋਣ, ਤਾਂ ਦਰਸਾਉ ਕਿ `ar (EFGH) =1/2 ar(ABCD)` ਹੈ।
P ਅਤੇ Q ਕ੍ਰਮਵਾਰ ਸਮਾਂਤਰ ਚਤੁਰਭੁਜ ABCA ਦੀਆਂ ਭੁਜਾਵਾਂ DC ਅਤੇ AD ਉੱਤੇ ਸਥਿਤ ਬਿੰਦੂ ਹਨ। ਦਰਸਾਉ ਕਿ ar (APB) = ar (BQC) ਹੈ।
ਚਿੱਤਰ 9.16 ਵਿਚ, ਸਮਾਂਤਰ ਚਤੁਰਭੁਜ ABCD ਦੇ ਅੰਦਰ ਸਥਿਤ ਕੋਈ ਬਿੰਦੂ P ਹੈ। ਦਰਸਾਉ ਕਿ (i) `ar (APB) + ar (PCD) = 1/2 ar(ABCD)` (ii) `ar (APD) + ar (PBC) = ar (APB) + ar (PCD)` [ਸੰਕੇਤ:-P ਵਿੱਚੋਂ ਲੰਘਦੀ AB ਦੇ ਸਮਾਂਤਰ ਇੱਕ ਰੇਖਾ ਖਿੱਚੋ।]
ਚਿੱਤਰ 9.17 ਵਿੱਚ,PQRS ਅਤੇ ABRS ਸਮਾਂਤਰ ਚਤੁਰਭੁਜ ਹਨ ਅਤੇ X ਭੁਜਾ BR ਉੱਤੇ ਸਥਿਤ ਕੋਈ ਬਿੰਦੂ ਹੈ। ਦਰਸਾਉ ਕਿ (i) ar (PQRS) = ar (ABRS) (ii) ar (AX S) =`1/2 ar(PQRS)`
ਇਕ ਕਿਸਾਨ ਦੇ ਕੋਲ ਸਮਾਂਤਰ ਚਤੁਰਭੁਜ PQRS ਦੇ ਰੂਪ ਦਾ ਇੱਕ ਖੇਤ ਸੀ। ਉਸਨੇ RS ਉੱਤੇ ਸਥਿਤ ਕੋਈ ਬਿੰਦੂ A ਲਿਆ ਅਤੇ ਉਸਨੂੰ P ਅਤੇ Q ਨਾਲ ਮਿਲਾ ਦਿੱਤਾ। ਖੇਤ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ? ਇਹਨਾਂ ਭਾਗਾਂ ਦੇ ਆਕਾਰ ਕੀ ਹਨ? ਉਹ ਕਿਸਾਨ ਇਸ ਖੇਤ ਵਿਚ ਕਣਕ ਅਤੇ ਦਾਲਾਂ ਬਰਾਬਰ-ਬਰਾਬਰ ਭਾਗਾਂ ਵਿਚ ਬੀਜਣਾ ਚਾਹੁੰਦੀ ਹੈ। ਉਹ ਇਸਨੂੰ ਕਿਵੇਂ ਕਰੇਗੀ?
ਚਿੱਤਰ 9.23 ਵਿੱਚ, `triangle ABC` ਦੀ ਇੱਕ ਮੱਧਿਕਾ AD ਉੱਤੇ ਸਥਿਤ E ਕੋਈ ਬਿੰਦੂ ਹੈ। ਦਰਸਾਉ ਕਿ ar (ABE) = ar (ACE) ਹੈ।
`triangle ABC` ਵਿੱਚ,E ਮੱਧਿਕਾ AD ਦਾ ਮੱਧ ਬਿੰਦੂ ਹੈ। ਦਰਸਾਉ ਕਿ `ar (BED) =1/4 ar (ABC)` ਹੈ।
ਦਰਸਾਉ ਕਿ ਸਮਾਂਤਰ ਚਤੁਰਭੁਜ ਦੇ ਦੋਨੋਂ ਵਿਕਰਣ ਉਸਨੂੰ ਬਰਾਬਰ ਖੇਤਰਫਲਾਂ ਵਾਲੇ ਚਾਰ ਤ੍ਰਿਭੁਜਾਂ ਵਿੱਚ ਵੰਡਦੇ ਹਨ।
ਚਿੱਤਰ 9.24 ਵਿੱਚ, ABC ਅਤੇ ABD ਇੱਕ ਹੀ ਆਧਾਰ AB ਉੱਤੇ ਬਣੇ ਦੋ ਤ੍ਰਿਭੁਜ ਹਨ। ਜੇਕਰ ਰੇਖਾ-ਖੰਡ CD,ਰੇਖਾ-ਖੰਡ AB ਨੂੰ ਬਿੰਦੂ O ਉੱਤੇ ਸਮਦੁਭਾਜਿਤ ਕਰਦਾ ਹੈ ਤਾਂ ਦਰਸਾਉ ਕਿ ar(ABC) = ar (ABD) ਹੈ।
D, E ਅਤੇ F ਕ੍ਰਮਵਾਰ ਤ੍ਰਿਭੁਜ ABC ਦੀਆਂ ਭੁਜਾਵਾਂ BC,CA ਅਤੇ AB ਦੇ ਮੱਧ-ਬਿੰਦੂ ਹਨ।ਦਰਸਾਉ ਕਿ:- BDEF ਇੱਕ ਸਮਾਂਤਰ ਚਤੁਰਭੁਜ ਹੈ।
D, E ਅਤੇ F ਕ੍ਰਮਵਾਰ ਤ੍ਰਿਭੁਜ ABC ਦੀਆਂ ਭੁਜਾਵਾਂ BC,CA ਅਤੇ AB ਦੇ ਮੱਧ-ਬਿੰਦੂ ਹਨ।ਦਰਸਾਉ ਕਿ:-`ar (DEF) =1/4 ar (ABC)`
D, E ਅਤੇ F ਕ੍ਰਮਵਾਰ ਤ੍ਰਿਭੁਜ ABC ਦੀਆਂ ਭੁਜਾਵਾਂ BC,CA ਅਤੇ AB ਦੇ ਮੱਧ-ਬਿੰਦੂ ਹਨ।ਦਰਸਾਉ ਕਿ:- `ar (BDEF) =1/2 ar (ABC)`
ਚਿੱਤਰ 9.25 ਵਿੱਚ, ਚਤੁਰਭੁਜ ABCD ਦੇ ਵਿਕਰਣ AC ਅਤੇ BD ਆਪਸ ਵਿਚ ਬਿੰਦੂ O ਤੇ ਇਸ ਤਰ੍ਹਾਂ ਕੱਟਦੇ ਹਨ ਕਿ OB=OD ਹੈ। ਜੇਕਰ AB=CD ਹੋਵੇ ਤਾਂ ਦਰਸਾਓ ਕਿ ar (DOC) = ar (AOB) [ਸੰਕੇਤ:- D ਅਤੇ B ਤੋਂ AC ਉੱਤੇ ਲੰਬ ਖਿਚੋ।]
ਚਿੱਤਰ 9.25 ਵਿੱਚ, ਚਤੁਰਭੁਜ ABCD ਦੇ ਵਿਕਰਣ AC ਅਤੇ BD ਆਪਸ ਵਿਚ ਬਿੰਦੂ O ਤੇ ਇਸ ਤਰ੍ਹਾਂ ਕੱਟਦੇ ਹਨ ਕਿ OB=OD ਹੈ। ਜੇਕਰ AB=CD ਹੋਵੇ ਤਾਂ ਦਰਸਾਓ ਕਿ ar (DCB) = ar (ACB) [ਸੰਕੇਤ:- D ਅਤੇ B ਤੋਂ AC ਉੱਤੇ ਲੰਬ ਖਿਚੋ।]
ਚਿੱਤਰ 9.25 ਵਿੱਚ, ਚਤੁਰਭੁਜ ABCD ਦੇ ਵਿਕਰਣ AC ਅਤੇ BD ਆਪਸ ਵਿਚ ਬਿੰਦੂ O ਤੇ ਇਸ ਤਰ੍ਹਾਂ ਕੱਟਦੇ ਹਨ ਕਿ OB=OD ਹੈ। ਜੇਕਰ AB=CD ਹੋਵੇ ਤਾਂ ਦਰਸਾਓ ਕਿ :- DA || CB ਜਾਂ ABCD ਇੱਕ ਸਮਾਂਤਰ ਚਤੁਰਭੁਜ ਹੈ।[ਸੰਕੇਤ:- D ਅਤੇ B ਤੋਂ AC ਉੱਤੇ ਲੰਬ ਖਿਚੋ।]
ਬਿੰਦੂ D ਅਤੇ E ਕ੍ਰਮਵਾਰ `triangle ABC` ਦੀਆਂ ਭੁਜਾਵਾਂ AB ਅਤੇ AC ਉੱਤੇ ਇਸ ਤਰ੍ਹਾਂ ਸਥਿਤ ਹਨ ਕਿ ar (DBC) = ar (EBC) ਹੈ। ਦਰਸਾਓ ਕਿ DE || BC ਹੈ।
XY ਤ੍ਰਿਭੁਜ ABC ਦੀ ਭੁਜਾ BC ਦੇ ਸਮਾਂਤਰ ਇੱਕ ਰੇਖਾ ਹੈ। ਜੇਕਰ BE || AC ਅਤੇ CF || AB ਰੇਖਾ XY ਨੂੰ ਕ੍ਰਮਵਾਰ E ਅਤੇ F 'ਤੇ ਮਿਲਦੀ ਹੈ, ਤਾਂ ਦਰਸਾਓ ਕਿ:-ar (ABE) = ar (ACF)
ਸਮਾਂਤਰ ਚਤੁਰਭੁਜ ABCD ਦੀ ਇੱਕ ਭੁਜਾ AB ਨੂੰ ਇੱਕ ਬਿੰਦੂ P ਤੱਕ ਵਧਾਇਆ ਗਿਆ ਹੈ। A ਵਿੱਚੋਂ ਲੰਘਦੀ CP ਦੇ ਸਮਾਂਤਰ ਖਿੱਚੀ ਗਈ ਰੇਖ, ਵਧਾਈ ਹੋਈ CB ਨੂੰ Q 'ਤੇ ਮਿਲਦੀ ਹੈ ਅਤੇ ਫਿਰ ਸਮਾਂਤਰ ਚਤੁਰਭੁਜ PBQR ਨੂੰ ਪੂਰਾ ਕੀਤਾ ਗਿਆ ਹੈ।(ਦੇਖੋ ਚਿੱਤਰ 9.26)। ਦਰਸਾਓ ਕਿ ar (ABCD) = ar (PBQR) ਹੈ। [ਸੰਕੇਤ: AC ਅਤੇ PQ ਨੂੰ ਮਿਲਾਓ। ਹੁਣ ar (ACQ) ਅਤੇ ar (APQ) ਦੀ ਤੁਲਨਾ ਕਰੋ।]
ਇੱਕ ਸਮਲੰਬ ਚਤੁਰਭੁਜ ABCD, ਜਿਸ ਵਿਚ AB || DC ਹੈ। ਵਿਕਰਣ AC ਅਤੇ BD ਆਪਸ ਵਿੱਚ ਬਿੰਦੂ O 'ਤੇ ਕੱਟਦੇ ਹਨ। ਦਰਸਾਓ ਕਿ ar (AOD) = ar (BOC) ਹੈ।
ਚਿੱਤਰ 9.27 ਵਿੱਚ ,ABCDE ਇਕ ਪੰਜਭੁਜੀ ਹੈ। B ਵਿਚੋਂ ਲੰਘਦੀ, AC ਦੇ ਸਮਾਂਤਰ ਖਿੱਚੀ ਗਈ ਰੇਖਾ, ਵਧਾਈ ਹੋਈ DC ਨੂੰ F 'ਤੇ ਮਿਲਦੀ ਹੈ। ਦਰਸਾਓ ਕਿ:- (i) ar (ACB) = ar (ACF)
(ii) ar (AEDF) = ar (ABCDE)
ABCD ਇੱਕ ਸਮਲੰਬ ਚਤੁਰਭੁਜ ਹੈ, ਜਿਸ ਵਿਚ AB || DC ਹੈ। AC ਦੇ ਸਮਾਂਤਰ ਰੇਖਾ AB ਨੂੰ X 'ਤੇ ਅਤੇ BC ਨੂੰ Y 'ਤੇ ਕੱਟਦੀ ਹੈ। ਸਿੱਧ ਕਰੋ ਕਿ ar (ADX) = ar (ACY) ਹੈ। [ਸੰਕੇਤ :CX ਨੂੰ ਮਿਲਾਓ]
ਚਿੱਤਰ 9.28 ਵਿਚ, AP || BQ || CR ਹੈ। ਸਿੱਧ ਕਰੋ ਕਿ ar (AQC) = ar (PBR) ਹੈ।
ਚਤੁਰਭੁਜ ABCD ਦੇ ਵਿਕਰਣ AC ਅਤੇ BD ਆਪਸ ਵਿਚ ਬਿੰਦੂ O 'ਤੇ ਇਸ ਤਰ੍ਹਾਂ ਕੱਟਦੇ ਹਨ ਕਿ ar (AOD) = ar (BOC) ਹੈ। ਸਿੱਧ ਕਰੋ ਕਿ ABCD ਇੱਕ ਸਮਲੰਬ ਚਤੁਰਭੁਜ ਹੈ।
ਚਿੱਤਰ 9.29 ਵਿਚ,ar (DRC) = ar (DPC) ਹੈ ਅਤੇ ar (BDP) = ar (ARC) ਹੈ।ਦਰਸਾਉ ਕਿ ਦੋਨੋਂ ਚਤੁਰਭੁਜ ABCD ਅਤੇ DCPR ਸਮਲੰਬ ਚਤੁਰਭੁਜ ਹਨ।
ਆਕ੍ਰਿਤੀ 9.32 ਵਿਚ, ABCD ਇਕ ਸਮਾਂਤਰ ਚਤੁਰਭੁਜ ਹੈ ਅਤੇ BC ਨੂੰ ਇਕ ਬਿੰਦੂ Q ਤੱਕ ਇਸ ਤਰ੍ਹਾਂ ਵਧਾਇਆ ਹੈ ਕਿ AD = CQ ਹੈ।ਜੇਕਰ AQ ਭੁਜਾ DC ਨੂੰ P ਉੱਤੇ ਕੱਟਦੀ ਹੈ ਤਾਂ ਦਰਸਾਓ ਕਿ ar (BPC) = ar (DPQ) ਹੈ। [ਸੰਕੇਤ:AC ਨੂੰ ਮਿਲਾਓ।]
ਚਤੁਰਭੁਜ ABCD ਦੇ ਵਿਕਰਣ AC ਅਤੇ BD ਆਪਸ ਵਿਚ ਬਿੰਦੂ P 'ਤੇ ਕੱਟਦੇ ਹਨ। ਦਰਸਾਉ ਕਿ ar (APB) × ar (CPD) = ar (APD) × ar (BPC) ਹੈ। [ਸੰਕੇਤ: A ਅਤੇ C ਤੋਂ BD ਉੱਤੇ ਲੰਬ ਖਿੱਚੋ।
ਚਿੱਤਰ 9.34 ਵਿੱਚ, ABC ਇੱਕ ਸਮਕੋਣ ਤ੍ਰਿਭੁਜ ਹੈ, ਜਿਸਦਾ ਕੋਣ A ਸਮਕੋਣ ਹੈ। BCED, ACFG ਅਤੇ ABMN ਕ੍ਰਮਵਾਰ ਭੁਜਾਵਾਂ BC, CA ਅਤੇ AB ਉੱਤੇ ਬਣੇ ਵਰਗ ਹਨ। ਰੇਖਾ ਖੰਡ `AX bot DE` ਭੁਜਾ ਨੂੰ ਬਿੰਦੂ Y 'ਤੇ ਮਿਲਦਾ ਹੈ। ਕਿ: `triangle MBC cong triangle ABD`
EXERCISE questions and complete solutions for chapter ਸਮਾਂਤਰ ਚਤੁਰਭੁਜਾਂ ਅਤੇ ਤ੍ਰਿਭੁਜਾਂ ਦੇ ਖੇਤਰਫਲ of PSEB (PUNJABI MEDIUM) of Class 9