ਕਿਸੇ ਥਰਮਾਮੀਟਰ ਦਾ ਓਹਮ ਵਿਚ ਬਿਜਲੀ ਪ੍ਰਤੀਰੋਧ ਤਾਪਮਾਨ ਦੇ ਨਾਲ ਹੇਠ ਲਿਖੇ ਲਗਭਗ ਠੀਕ ਸੰਬੰਧ ਅਨੁਸਾਰ ਬਦਲਦਾ ਹੈ। R=R0[1+α(T−T0)] ਜੇ ਥਰਮਾਮੀਟਰ ਦਾ ਪਾਣੀ ਦੇ ਤਿਹਰੇ ਬਿੰਦੂ 273.16k ਤੇ ਪ੍ਰਤਿਰੋਧ 101.6Ω ਅਤੇ ਲੈੱਡ ਦਾ ਸਾਧਾਰਨ ਪਿਘਲਾਓ ਦਰਜਾ (600.5K) ਦਾ ਪ੍ਰਤਿਰੋਧ 165.5Ω ਹੈ ਤਾਂ ਤਾਪਮਾਨ ਪਤਾ ਕਰੋ ਜਿਸ ਤੇ ਥਰਮਾਮੀਟਰ ਦਾ ਪ੍ਰਤਿਰੋਧ 123.4Ω ਹੈ?
Step by step video & image solution for ਕਿਸੇ ਥਰਮਾਮੀਟਰ ਦਾ ਓਹਮ ਵਿਚ ਬਿਜਲੀ ਪ੍ਰਤੀਰੋਧ ਤਾਪਮਾਨ ਦੇ ਨਾਲ ਹੇਠ ਲਿਖੇ ਲਗਭਗ ਠੀਕ ਸੰਬੰਧ ਅਨੁਸਾਰ ਬਦਲਦਾ ਹੈ। R= R_0[1+ alpha(T-T_0)] ਜੇ ਥਰਮਾਮੀਟਰ ਦਾ ਪਾਣੀ ਦੇ ਤਿਹਰੇ ਬਿੰਦੂ 273.16 k ਤੇ ਪ੍ਰਤਿਰੋਧ 101.6 Omega ਅਤੇ ਲੈੱਡ ਦਾ ਸਾਧਾਰਨ ਪਿਘਲਾਓ ਦਰਜਾ (600.5 K) ਦਾ ਪ੍ਰਤਿਰੋਧ 165.5 Omega ਹੈ ਤਾਂ ਤਾਪਮਾਨ ਪਤਾ ਕਰੋ ਜਿਸ ਤੇ ਥਰਮਾਮੀਟਰ ਦਾ ਪ੍ਰਤਿਰੋਧ 123.4 Omega ਹੈ? by Physics experts to help you in doubts & scoring excellent marks in Class 11 exams.
Updated on:21/07/2023Topper's Solved these Questions
Similar Questions
2.50kg ਪੁੰਜ ਦੀ 20 m ਲੰਬੀ ਤਣੀ ਹੋਈ ਡੋਰੀ ਤੇ 200 N ਬਲ ਦਾ ਤਣਾਅ ਹੈ। ਜੇ ਇਸ ਡੋਰੀ ਦੇ ਇਕ ਸਿਰੇ ਨੂੰ ਟਰਾਂਸਵਰਸ ਝੱਟਕਾ ਦਿੱਤਾ ਜਾਵੇ ਤਾਂ ਹਲਚਲ ਕਿੰਨੇ ਸਮੇਂ ਵਿਚ ਦੂਸਰੇ ਸਿਰੇ ਤੱਕ ਪੁਜੇਗੀ ?
View Solutionਖ਼ਾਲੀ ਥਾਂ ਭਰੋ:- ਕਿਸੇ 1cm ਭੁਜਾ ਵਾਲੇ ਘਣ ਦਾ ਆਇਤਨ......m3 ਦੇ ਬਰਾਬਰ ਹੈ।
View SolutionThe electrical resistance in ohms of a certain thermometer varies with temperature according to the approximate law: R = R_(0) [1 + alpha (T - T_(0))] The resistance is 101.6 Omega at the triple-point of water 273.16 K , " and " 165.5 Omega at the normal melting point of lead (600.5 K) . What is the temperature when the resistance is 123.4 Omega ?
View SolutionThe electrical resistance in ohms of a certain thermometer varies with temperature according to the approximate law:
R=R0[1+α(T−T0)]
The resistance is 101.6Ω at the triple-point of water 273.16K, and 165.5Ω at the normal melting point of lead (600.5K). What is the temperature when the resistance is 123.4Ω?
View SolutionThe electrical resistance in ohms of a certain thermometer varies with temperature according to the approximate law:
R=R0[1+α(T−T0)]
The resistance is 101.6Ω at the triple-point of water 273.16K, and 165.5Ω at the normal melting point of lead (600.5K). What is the temperature when the resistance is 123.4Ω?
View SolutionThe electrical resistance in ohms of a certain thermometer varies with temperature according to the approximate law:
R=R0[1+α(T−T0)]
The resistance is 101.6Ω at the triple-point of water 273.16K, and 165.5Ω at the normal melting point of lead (600.5K). What is the temperature when the resistance is 123.4Ω?
View SolutionThe electrical resistance in ohms of a certain thermometer varies with temperature according to the approximate law :
R=R0[1+α(T−T0)]
The resitance is 101.6 Ω at the triple-point of water 273.16 K, and 165.5 Ω at the normal melting point of lead (600.5 K). What is the temperature when the resistance is 123.4 Ω ?
View SolutionThe electrical resistance in ohms of a certain thermometer varies with temperature according to the approximate law: R = R_(0)[ 1 + alpha (T - T_(0))] . The resistances is 101.6 Omega at the triple point of water 273.16 K, and 165.5 Omega at the normal melting point of lead (600.5 K). What is the temperature when the resistance is 123.4 Omega ?
View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਆਪਸ ਵਿੱਚ ਨਿਵੇਕਲੀਆਂ ਹਨ
View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਅਜ਼ਾਦ ਹਨ।
View Solution