ਕਿਸੇ ਧਾਤ ਦੀ ਵਿਸ਼ਿਸ਼ਟ ਤਾਪ ਧਾਰਣ ਸਮਰੱਥਾ ਦੇ ਪ੍ਰਯੋਗ ਵਿਚ 0.2 Kg ਦੀ ਧਾਤ ਦੇ ਗੁਟਕੇ ਨੂੰ 150∘C ਤੇ ਗਰਮ ਕਰਕੇ, ਕਿਸੇ ਤਾਂਬੇ ਦੇ ਕੈਲੋਰੀਮੀਟਰ (ਜਲ ਤੁੱਲ ਅੰਕ= 0.025kg), ਜਿਸ ਵਿਚ 27∘C ਵਾਲਾ 150cm3 ਪਾਣੀ ਭਰਿਆ ਹੈ, ਵਿਚ ਸੁੱਟਿਆ ਜਾਂਦਾ ਹੈ। ਅੰਤਿਮ ਤਾਪਮਾਨ 40∘C ਹੈ। ਧਾਤ ਦੀ ਵਿਸ਼ਿਸ਼ਟ ਤਾਪ ਧਾਰਣ ਸਮਰੱਥਾ ਪਤਾ ਕਰੋ। ਜੇ ਆਲ਼ੇ-ਦੁਆਲੇ ਵਿਚ ਖੈ ਤਾਪ ਊਰਜਾ ਦੀ ਉਪੇਖਿਆ ਨਾ ਕਰਦੇ ਹੋਏ ਮੁੱਲ ਪਤਾ ਕੀਤਾ ਜਾਂਦਾ ਹੈ, ਤਾਂ ਕੀ ਤੁਹਾਡਾ ਉੱਤਰ ਧਾਤ ਦੀ ਵਿਸ਼ਿਸ਼ਟ ਤਾਪ ਊਰਜਾ ਧਾਰਣ ਸਮਰੱਥਾ ਦੇ ਵਾਸਤਵਿਕ ਮਾਨ ਤੋਂ ਵੱਧ ਮਾਨ ਦਰਸਾਏਗਾ ਜਾਂ ਘੱਟ ਦਰਸਾਏਗਾ।
Step by step video & image solution for ਕਿਸੇ ਧਾਤ ਦੀ ਵਿਸ਼ਿਸ਼ਟ ਤਾਪ ਧਾਰਣ ਸਮਰੱਥਾ ਦੇ ਪ੍ਰਯੋਗ ਵਿਚ 0.2 Kg ਦੀ ਧਾਤ ਦੇ ਗੁਟਕੇ ਨੂੰ 150^@ C ਤੇ ਗਰਮ ਕਰਕੇ, ਕਿਸੇ ਤਾਂਬੇ ਦੇ ਕੈਲੋਰੀਮੀਟਰ (ਜਲ ਤੁੱਲ ਅੰਕ= 0.025kg), ਜਿਸ ਵਿਚ 27^@ C ਵਾਲਾ 150 cm^3 ਪਾਣੀ ਭਰਿਆ ਹੈ, ਵਿਚ ਸੁੱਟਿਆ ਜਾਂਦਾ ਹੈ। ਅੰਤਿਮ ਤਾਪਮਾਨ 40^@ C ਹੈ। ਧਾਤ ਦੀ ਵਿਸ਼ਿਸ਼ਟ ਤਾਪ ਧਾਰਣ ਸਮਰੱਥਾ ਪਤਾ ਕਰੋ। ਜੇ ਆਲ਼ੇ-ਦੁਆਲੇ ਵਿਚ ਖੈ ਤਾਪ ਊਰਜਾ ਦੀ ਉਪੇਖਿਆ ਨਾ ਕਰਦੇ ਹੋਏ ਮੁੱਲ ਪਤਾ ਕੀਤਾ ਜਾਂਦਾ ਹੈ, ਤਾਂ ਕੀ ਤੁਹਾਡਾ ਉੱਤਰ ਧਾਤ ਦੀ ਵਿਸ਼ਿਸ਼ਟ ਤਾਪ ਊਰਜਾ ਧਾਰਣ ਸਮਰੱਥਾ ਦੇ ਵਾਸਤਵਿਕ ਮਾਨ ਤੋਂ ਵੱਧ ਮਾਨ ਦਰਸਾਏਗਾ ਜਾਂ ਘੱਟ ਦਰਸਾਏਗਾ। by Physics experts to help you in doubts & scoring excellent marks in Class 11 exams.
Updated on:21/07/2023Topper's Solved these Questions
Similar Questions
2.50kg ਪੁੰਜ ਦੀ 20 m ਲੰਬੀ ਤਣੀ ਹੋਈ ਡੋਰੀ ਤੇ 200 N ਬਲ ਦਾ ਤਣਾਅ ਹੈ। ਜੇ ਇਸ ਡੋਰੀ ਦੇ ਇਕ ਸਿਰੇ ਨੂੰ ਟਰਾਂਸਵਰਸ ਝੱਟਕਾ ਦਿੱਤਾ ਜਾਵੇ ਤਾਂ ਹਲਚਲ ਕਿੰਨੇ ਸਮੇਂ ਵਿਚ ਦੂਸਰੇ ਸਿਰੇ ਤੱਕ ਪੁਜੇਗੀ ?
View Solutionਖ਼ਾਲੀ ਥਾਂ ਭਰੋ:- ਕਿਸੇ 1cm ਭੁਜਾ ਵਾਲੇ ਘਣ ਦਾ ਆਇਤਨ......m3 ਦੇ ਬਰਾਬਰ ਹੈ।
View SolutionIn an experiment to determine the specific heat of a metal, a 0.20 kg block of the mental at 150 .^(@) C is dropped in a copper calorimeter (of water equivalent 0.025 kg containing 150 cm^3 of water at 27 .^(@) C . The final temperature is 40.^(@) C . The specific heat of the metal is.
View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
View Solutionਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਧਰਤੀ 'ਤੇ 1,353,000,000 ਕਿ.ਮੀ..^3 ਸਮੁੰਦਰੀ ਪਾਣੀ ਹੈ।
View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
View Solutionਸਿੱਧ ਕਰੋ ਕਿ ਹੇਠਾਂ ਪਰਿਭਾਸ਼ਿਤ ਫਲਨ f:N→N , ਇੱਕ-ਇੱਕ ਅਤੇ ਔਨਟੂ ਹੈ: f(x)={x+1ਜੇਕਰxਟਾਂਕਹੈx−1ਜੇਕਰxਜਿਸਤਹੈ
View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solutionਬਿੰਦੂਆਂ (1, -2, 3) ਅਤੇ (3, 4, -5) ਨੂੰ ਮਿਲਾਉਣ ਤੋਂ ਬਣੇ ਰੇਖਾ ਖੰਡ ਨੂੰ ਅਨੁਪਾਤ 2 : 3 ਵਿੱਚ (i) ਅੰਦਰੂਨੀ ਤੌਰ ਤੇ (ii) ਬਾਹਰੀ ਤੌਰ 'ਤੇ ਵੰਡਣ ਵਾਲੇ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੇ।
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
View SolutionA.P.:3/2,1/2,-1/2,-3/2........ ਦੇ ਲਈ ਪਹਿਲਾ ਪਦ a ਅਤੇ ਸਾਝਾ ਅੰਤਰ d ਲਿਖੋ।
View Solutionਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
View Solution