50 cm ਲੰਬੀ ਅਤੇ 3.0 mm ਵਿਆਸ ਦੀ ਕਿਸੇ ਪਿੱਤਲ ਦੀ ਛੜ ਨੂੰ ਉਨੀ ਹੀ ਲੰਬਾਈ ਅਤੇ ਵਿਆਸ ਦੀ ਕਿਸੇ ਸਟੀਲ ਦੀ ਛੜ ਨਾਲ ਜੋੜਿਆ ਗਿਆ ਹੈ। ਜੇ ਇਹ ਮੂਲ ਲੰਬਾਈਆਂ 40∘C ਤੇ ਹੋਣ, ਤਾਂ 250∘C ਤੇ ਸੰਯੁਕਤ ਛੜ ਦੀ ਲੰਬਾਈ ਵਿਚ ਕਿੰਨਾ ਪਰਿਵਰਤਨ ਹੋਵੇਗਾ? ਕੀ ਜੋੜ ਤੇ ਕੋਈ ਤਾਪੀ ਸਟਰੇਸ ਪੈਦਾ ਹੋਵੇਗਾ? ਛੜ ਦੇ ਸਿਰਿਆਂ ਨੂੰ ਪਸਾਰ ਲਈ ਮੁਕਤ ਰੱਖਿਆ ਗਿਆ ਹੈ। (ਤਾਂਬੇ ਦਾ ਰੇਖੀ ਪਸਾਰ ਗੁਣਾਂਕ = 2.0×10−5K−1, ਸਟੀਲ ਦਾ ਰੇਖੀ ਪਸਾਰ ਗੁਣਾਂਕ= 1.2×10−5K−1ਹੈ।
Step by step video & image solution for 50 cm ਲੰਬੀ ਅਤੇ 3.0 mm ਵਿਆਸ ਦੀ ਕਿਸੇ ਪਿੱਤਲ ਦੀ ਛੜ ਨੂੰ ਉਨੀ ਹੀ ਲੰਬਾਈ ਅਤੇ ਵਿਆਸ ਦੀ ਕਿਸੇ ਸਟੀਲ ਦੀ ਛੜ ਨਾਲ ਜੋੜਿਆ ਗਿਆ ਹੈ। ਜੇ ਇਹ ਮੂਲ ਲੰਬਾਈਆਂ 40^@ C ਤੇ ਹੋਣ, ਤਾਂ 250^@ C ਤੇ ਸੰਯੁਕਤ ਛੜ ਦੀ ਲੰਬਾਈ ਵਿਚ ਕਿੰਨਾ ਪਰਿਵਰਤਨ ਹੋਵੇਗਾ? ਕੀ ਜੋੜ ਤੇ ਕੋਈ ਤਾਪੀ ਸਟਰੇਸ ਪੈਦਾ ਹੋਵੇਗਾ? ਛੜ ਦੇ ਸਿਰਿਆਂ ਨੂੰ ਪਸਾਰ ਲਈ ਮੁਕਤ ਰੱਖਿਆ ਗਿਆ ਹੈ। (ਤਾਂਬੇ ਦਾ ਰੇਖੀ ਪਸਾਰ ਗੁਣਾਂਕ = 2.0xx 10^-5 K^-1, ਸਟੀਲ ਦਾ ਰੇਖੀ ਪਸਾਰ ਗੁਣਾਂਕ= 1.2xx 10^-5 K^-1ਹੈ। by Physics experts to help you in doubts & scoring excellent marks in Class 11 exams.
Updated on:21/07/2023Topper's Solved these Questions
Similar Questions
2.50kg ਪੁੰਜ ਦੀ 20 m ਲੰਬੀ ਤਣੀ ਹੋਈ ਡੋਰੀ ਤੇ 200 N ਬਲ ਦਾ ਤਣਾਅ ਹੈ। ਜੇ ਇਸ ਡੋਰੀ ਦੇ ਇਕ ਸਿਰੇ ਨੂੰ ਟਰਾਂਸਵਰਸ ਝੱਟਕਾ ਦਿੱਤਾ ਜਾਵੇ ਤਾਂ ਹਲਚਲ ਕਿੰਨੇ ਸਮੇਂ ਵਿਚ ਦੂਸਰੇ ਸਿਰੇ ਤੱਕ ਪੁਜੇਗੀ ?
View Solutionਖ਼ਾਲੀ ਥਾਂ ਭਰੋ:- ਕਿਸੇ 1cm ਭੁਜਾ ਵਾਲੇ ਘਣ ਦਾ ਆਇਤਨ......m3 ਦੇ ਬਰਾਬਰ ਹੈ।
View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
View SolutionSuppose A = {– 1, 0, 1, 2} , B = {– 4, – 2, 0, 2} And f, g : A rarr B , Respectively f (x) = x^2 – x , x in A And g (x) = 2 | x- (1/2) | -1, x in A ਰਾਹੀਂ ਪਰਿਭਾਸ਼ਿਤ ਫਲਨ ਹਨ, ਕੀ f ਅਤੇ g ਆਪਣੇ ਉੱਤਰ ਦੀ ਪੁਸ਼ਟੀ ਕਰੋ।
View Solutionਜੇਕਰ A=⎡⎢⎣0ab−a0c−b−c0⎤⎥⎦ਤਾਂ12(A+A')ਅਤੇ(A−A') ਪਤਾ ਕਰੋ।
View Solutionਵਕਰ y=3x4−4xਤੇx=4 ਤੇ ਸਪਰਸ਼ ਰੇਖਾ ਦੀ ਢਲਾਨ ਪਤਾ ਕਰੋ।
View Solutionਵਕਰ x=acos3θ,y=asin3θਤੇθ=π4 ਤੇ ਅਭਿਲੰਬ ਦੀ ਢਲਾਨ ਪਤਾ ਕਰੋ।
View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solutionਬਿੰਦੂਆਂ (1, -2, 3) ਅਤੇ (3, 4, -5) ਨੂੰ ਮਿਲਾਉਣ ਤੋਂ ਬਣੇ ਰੇਖਾ ਖੰਡ ਨੂੰ ਅਨੁਪਾਤ 2 : 3 ਵਿੱਚ (i) ਅੰਦਰੂਨੀ ਤੌਰ ਤੇ (ii) ਬਾਹਰੀ ਤੌਰ 'ਤੇ ਵੰਡਣ ਵਾਲੇ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੇ।
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
View SolutionA.P.:3/2,1/2,-1/2,-3/2........ ਦੇ ਲਈ ਪਹਿਲਾ ਪਦ a ਅਤੇ ਸਾਝਾ ਅੰਤਰ d ਲਿਖੋ।
View Solutionਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
View Solution