ਇੱਕ ਆਕਸੀਜਨ ਸਿਲੰਡਰ ਜਿਸਦਾ ਆਇਤਨ 30 ਲਿਟਰ ਹੈ, ਵਿਚ ਆਕਸੀਜਨ ਦਾ ਆਰੰਭਿਕ ਦਬਾਉ 15 atm ਅਤੇ ਤਾਪਮਾਨ 27∘C ਹੈ।ਇਸ ਵਿਚ ਕੁੱਝ ਗੈਸ ਨਿਕਲ ਜਾਣ ਤੋਂ ਬਾਅਦ ਗੇਜ਼ ਦਬਾਉ ਡਿੱਗ ਕੇ 11 atm ਅਤੇ ਤਾਪਮਾਨ ਡਿੱਗ ਕੇ 17∘C ਹੋ ਜਾਂਦਾ ਹੈ। ਪਤਾ ਕਰੋ ਕਿ ਸਿਲੰਡਰ ਦੀ ਕਿੰਨੀ ਆਕਸੀਜਨ ਕੱਢੀ ਗਈ ( R=8.31Jmol−1K−1 ,ਆਕਸੀਜਨ ਦਾ ਅਣੂ ਪੁੰਜ O2=32u ).
Step by step video & image solution for ਇੱਕ ਆਕਸੀਜਨ ਸਿਲੰਡਰ ਜਿਸਦਾ ਆਇਤਨ 30 ਲਿਟਰ ਹੈ, ਵਿਚ ਆਕਸੀਜਨ ਦਾ ਆਰੰਭਿਕ ਦਬਾਉ 15 atm ਅਤੇ ਤਾਪਮਾਨ 27^@ C ਹੈ।ਇਸ ਵਿਚ ਕੁੱਝ ਗੈਸ ਨਿਕਲ ਜਾਣ ਤੋਂ ਬਾਅਦ ਗੇਜ਼ ਦਬਾਉ ਡਿੱਗ ਕੇ 11 atm ਅਤੇ ਤਾਪਮਾਨ ਡਿੱਗ ਕੇ 17^@ C ਹੋ ਜਾਂਦਾ ਹੈ। ਪਤਾ ਕਰੋ ਕਿ ਸਿਲੰਡਰ ਦੀ ਕਿੰਨੀ ਆਕਸੀਜਨ ਕੱਢੀ ਗਈ ( R= 8.31 J mol^-1 K^-1 ,ਆਕਸੀਜਨ ਦਾ ਅਣੂ ਪੁੰਜ O_2=32 u ). by Physics experts to help you in doubts & scoring excellent marks in Class 11 exams.
Topper's Solved these Questions
Similar Questions
ਇੱਕ-ਸਮਾਨ ਪੁੰਜ ਘਣਤਾ ਦੇ ਹੇਠ ਲਿਖੇ ਪਿੰਡਾਂ ਵਿਚ ਹਰੇਕ ਦੇ ਪੁੰਜ ਕੇਂਦਰ ਦੀ ਸਥਿਤੀ ਲਿਖੋ:- (a) ਗੋਲਾ। ਕੀ ਕਿਸੇ ਪਿੰਡ ਦਾ ਪੁੰਜ ਕੇਂਦਰ ਜ਼ਰੂਰੀ ਹੈ ਕਿ ਉਸ ਪਿੰਡ ਦੇ ਅੰਦਰ ਹੀ ਹੋਵੇ?
01:51View SolutionThe volume of 2.8g of CO at 27^(@)C and 0.821 atm pressure is (R=0.0821 lit. atm mol^(-1)K^(-1))
06:23View SolutionAn oxygen cylinder of volume 30 litres has an initial gauge pressure of 15 atm and a temperature of 27∘C. After some oxygen is withdrawn from the cylinder, the gauge pressure drops to 11 atm and its temperature drops to 17∘C. Estimate the mass of oxygen taken out of the cylinder (R=8.31Jmol−1K−1. molecular mass of O2=32u).
05:52View SolutionAn oxygen cylinder of volume 30 litres has an initial gauge pressure of 15 atm and a temperature of 27∘C. After some oxygen is withdrawn from the cylinder, the gauge pressure drops to 11 atm and its temperature drops to 17∘C. Estimate the mass of oxygen taken out of the cylinder (R=8.31Jmol−1K−1. molecular mass of O2=32u).
05:46View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x, y ਤੋਂ ਠੀਕ ਠੀਕ 7 ਸੈ.ਮੀ. ਲੰਬਾ ਹੈ।
04:11View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
06:30View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
09:09View Solutionਸਿੱਧ ਕਰੋ ਕਿ ਹੇਠਾਂ ਪਰਿਭਾਸ਼ਿਤ ਫਲਨ f:N→N , ਇੱਕ-ਇੱਕ ਅਤੇ ਔਨਟੂ ਹੈ: f(x)={x+1ਜੇਕਰxਟਾਂਕਹੈx−1ਜੇਕਰxਜਿਸਤਹੈ
02:17View SolutionThe volume of 2.8g of CO at 27^(@)C and 0.821 atm pressure is (R=0.0821 lit. atm mol^(-1)K^(-1))
08:27View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
05:11View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
02:37View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
02:23View Solutionਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
05:06View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
04:44View Solutionl ਅਤੇ m ਦੋ ਰੇਖਾਵਾਂ ਬਿੰਦੂ A ਉਤੇ ਕਟਦੀਆਂ ਹਨ ਅਤੇ ਬਿੰਦੂ P ਇਹਨਾਂ ਰੇਖਾਵਾਂ ਤੋਂ ਸਮਾਨ ਦੂਰੀ ਤੇ ਹੈ (ਦੇਖੋ ਚਿਤਰ 7.38)। ਸਿਧ ਕਰੋ ਕਿ ਰੇਖਾ AP ਉਹਨਾਂ ਵਿਚਕਾਰਲੇ ਕੋਣ ਨੂੰ ਸਮਦੁਭਾਜਿਤ ਕਰਦੀ ਹੈ।
10:33View Solution