ਕਿਸੇ ਉਪਕਰਨ ਤੋਂ ਹਾਈਡ੍ਰੋਜਨ ਗੈਸ 28.7cm3s1 ਦੀ ਦਰ ਨਾਲ ਵਿਸਰਿਤ ਹੋ ਰਹੀ ਹੈ। ਉਨ੍ਹਾਂ ਸਥਿਤੀਆਂ ਵਿਚ ਕੋਈ ਦੂਜੀ ਗੈਸ 7.2cm3s1 ਦਰ ਨਾਲ ਵਿਸਰਿਤ ਹੋ ਰਹੀ ਹੈ। ਦੂਜੀ ਗੈਸ ਦੀ ਪਹਿਚਾਣ ਕਰੋ।(ਸੰਕੇਤ: ਗ੍ਰਾਹਮ ਦੇ ਵਿਸਰਣ ਨਿਯਮ ਅਨੁਸਾਰ R1/R2=(M2/M1)12 ਦਾ ਪ੍ਰਯੋਗ ਕਰੋ। ਇੱਥੇ R1, R2 ਕ੍ਰਮਵਾਰ ਗੈਸਾਂ ਦੀ ਵਿਸਰਣ ਦਰ ਅਤੇ M1 ਅਤੇ M2 ਉਹਨਾਂ ਦੇ ਅਣਵੀਂ ਪੁੰਜ ਹਨ । ਇਹ ਨਿਯਮ ਅਨੁਗਤੀ ਸਿਧਾਂਤ ਦਾ ਸਰਲ ਪਰਿਣਾਮ ਹੈ।

Video Solution
Doubtnut Promotions Banner
|
Answer

Step by step video & image solution for ਕਿਸੇ ਉਪਕਰਨ ਤੋਂ ਹਾਈਡ੍ਰੋਜਨ ਗੈਸ 28.7 cm^3 s^-1 ਦੀ ਦਰ ਨਾਲ ਵਿਸਰਿਤ ਹੋ ਰਹੀ ਹੈ। ਉਨ੍ਹਾਂ ਸਥਿਤੀਆਂ ਵਿਚ ਕੋਈ ਦੂਜੀ ਗੈਸ 7.2 cm^3 s^-1 ਦਰ ਨਾਲ ਵਿਸਰਿਤ ਹੋ ਰਹੀ ਹੈ। ਦੂਜੀ ਗੈਸ ਦੀ ਪਹਿਚਾਣ ਕਰੋ।(ਸੰਕੇਤ: ਗ੍ਰਾਹਮ ਦੇ ਵਿਸਰਣ ਨਿਯਮ ਅਨੁਸਾਰ R_1//R_2 = (M_2//M_1)^(1/2) ਦਾ ਪ੍ਰਯੋਗ ਕਰੋ। ਇੱਥੇ R_1, R_2 ਕ੍ਰਮਵਾਰ ਗੈਸਾਂ ਦੀ ਵਿਸਰਣ ਦਰ ਅਤੇ M_1 ਅਤੇ M_2 ਉਹਨਾਂ ਦੇ ਅਣਵੀਂ ਪੁੰਜ ਹਨ । ਇਹ ਨਿਯਮ ਅਨੁਗਤੀ ਸਿਧਾਂਤ ਦਾ ਸਰਲ ਪਰਿਣਾਮ ਹੈ। by Physics experts to help you in doubts & scoring excellent marks in Class 11 exams.

Updated on:21/07/2023


Topper's Solved these Questions


Similar Questions