1 ਮੀਟਰ ਲੰਬੀ ਸੰਕਰੀ (ਅਤੇ ਇਕ ਸਿਰੇ ਤੇ ਬੰਦ) ਨਲੀ ਖਿਤਜੀ ਰੱਖੀ ਗਈ ਹੈ। ਉਸ ਵਿਚ 76 cm ਲੰਬਾਈ ਤੇ ਪਾਰਾ ਭਰਿਆ ਹੈ। ਹਵਾ ਦੇ 15 cm ਕਾਲਮ ਨੂੰ ਨਲੀ ਵਿਚ ਰੋਕ ਕੇ ਰੱਖਦਾ ਹੈ। ਕੀ ਹੋਵੇਗਾ ਜੇ ਖੁਲ੍ਹਾ ਸਿਰਾ ਹੇਠਾਂ ਵੱਲ ਰੱਖ ਦੇ ਹੋਏ ਨਲੀ ਨੂੰ ਖੜ੍ਹੇਦਾਅ ਦਿੱਤਾ ਜਾਵੇ।
Step by step video & image solution for 1 ਮੀਟਰ ਲੰਬੀ ਸੰਕਰੀ (ਅਤੇ ਇਕ ਸਿਰੇ ਤੇ ਬੰਦ) ਨਲੀ ਖਿਤਜੀ ਰੱਖੀ ਗਈ ਹੈ। ਉਸ ਵਿਚ 76 cm ਲੰਬਾਈ ਤੇ ਪਾਰਾ ਭਰਿਆ ਹੈ। ਹਵਾ ਦੇ 15 cm ਕਾਲਮ ਨੂੰ ਨਲੀ ਵਿਚ ਰੋਕ ਕੇ ਰੱਖਦਾ ਹੈ। ਕੀ ਹੋਵੇਗਾ ਜੇ ਖੁਲ੍ਹਾ ਸਿਰਾ ਹੇਠਾਂ ਵੱਲ ਰੱਖ ਦੇ ਹੋਏ ਨਲੀ ਨੂੰ ਖੜ੍ਹੇਦਾਅ ਦਿੱਤਾ ਜਾਵੇ। by Physics experts to help you in doubts & scoring excellent marks in Class 11 exams.
Updated on:21/07/2023Topper's Solved these Questions
Similar Questions
ਇੱਕ-ਸਮਾਨ ਪੁੰਜ ਘਣਤਾ ਦੇ ਹੇਠ ਲਿਖੇ ਪਿੰਡਾਂ ਵਿਚ ਹਰੇਕ ਦੇ ਪੁੰਜ ਕੇਂਦਰ ਦੀ ਸਥਿਤੀ ਲਿਖੋ:- (a) ਗੋਲਾ। ਕੀ ਕਿਸੇ ਪਿੰਡ ਦਾ ਪੁੰਜ ਕੇਂਦਰ ਜ਼ਰੂਰੀ ਹੈ ਕਿ ਉਸ ਪਿੰਡ ਦੇ ਅੰਦਰ ਹੀ ਹੋਵੇ?
View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
View Solutionਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਧਰਤੀ 'ਤੇ 1,353,000,000 ਕਿ.ਮੀ..^3 ਸਮੁੰਦਰੀ ਪਾਣੀ ਹੈ।
View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x, y ਤੋਂ ਠੀਕ ਠੀਕ 7 ਸੈ.ਮੀ. ਲੰਬਾ ਹੈ।
View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
View Solutionਸਿੱਧ ਕਰੋ ਕਿ ਹੇਠਾਂ ਪਰਿਭਾਸ਼ਿਤ ਫਲਨ f:N→N , ਇੱਕ-ਇੱਕ ਅਤੇ ਔਨਟੂ ਹੈ: f(x)={x+1ਜੇਕਰxਟਾਂਕਹੈx−1ਜੇਕਰxਜਿਸਤਹੈ
View SolutionAssume that all n in N For, f(n) = {((n+1)/2,,ਜੇਕਰ n ਟਾਂਕ ਹੈ,,),(n/2,,ਜੇਕਰ n ਜਿਸਤ ਹੈ,,):} A function defined by f:NrarrN Is Explain whether the function f is an onto. Also, verify your answer.
View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solutionਬਿੰਦੂਆਂ (1, -2, 3) ਅਤੇ (3, 4, -5) ਨੂੰ ਮਿਲਾਉਣ ਤੋਂ ਬਣੇ ਰੇਖਾ ਖੰਡ ਨੂੰ ਅਨੁਪਾਤ 2 : 3 ਵਿੱਚ (i) ਅੰਦਰੂਨੀ ਤੌਰ ਤੇ (ii) ਬਾਹਰੀ ਤੌਰ 'ਤੇ ਵੰਡਣ ਵਾਲੇ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੇ।
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
View SolutionA.P.:3/2,1/2,-1/2,-3/2........ ਦੇ ਲਈ ਪਹਿਲਾ ਪਦ a ਅਤੇ ਸਾਝਾ ਅੰਤਰ d ਲਿਖੋ।
View Solutionਹੇਠ ਦਿੱਤੀਆਂ ਵਿੱਚੋਂ ਸਹੀ ਉੱਤਰ ਚੁਣੋ ਅਤੇ ਉਸਦਾ ਕਾਰਣ ਦੱਸੋ : A.P. 3, -1/2, 2, ....... ਦਾ 11ਵਾਂ ਪਦ ਹੈ ?
View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
View Solutionਸਮੀਕਰਣ 2x+1 =x-3 ਨੂੰ ਹਲ ਕਰੋ ਅਤੇ ਹਲ ਨੂੰ (i) ਸੰਖਿਆ ਰੇਖਾ 'ਤੇ (ii) ਕਾਰਟੀਜ਼ਨ ਸਮਤਲ 'ਤੇ ਨਿਰੂਪਤ ਕਰੋ ।
View Solutionl ਅਤੇ m ਦੋ ਰੇਖਾਵਾਂ ਬਿੰਦੂ A ਉਤੇ ਕਟਦੀਆਂ ਹਨ ਅਤੇ ਬਿੰਦੂ P ਇਹਨਾਂ ਰੇਖਾਵਾਂ ਤੋਂ ਸਮਾਨ ਦੂਰੀ ਤੇ ਹੈ (ਦੇਖੋ ਚਿਤਰ 7.38)। ਸਿਧ ਕਰੋ ਕਿ ਰੇਖਾ AP ਉਹਨਾਂ ਵਿਚਕਾਰਲੇ ਕੋਣ ਨੂੰ ਸਮਦੁਭਾਜਿਤ ਕਰਦੀ ਹੈ।
View Solution