ਹੇਠਾਂ ਦਿੱਤੇ ਗਏ ਉਦਾਹਰਣਾਂ ਵਿਚ ਕਿਹੜਾ(ਲਗਭਗ) ਸਰਲ ਆਵਰਤੀ ਗਤੀ ਨੂੰ ਅਤੇ ਕਿਹੜਾ ਆਵਰਤ ਪਰ ਸਰਲ ਆਵਰਤੀ ਗਤੀ ਨਹੀਂ ਦਰਸਾਉਂਦੀ?

A

(a) ਧਰਤੀ ਦੀ ਆਪਣੇ ਧੁਰੇ ਦੁਆਲੇ ਘੁੰਮਣ ਵਾਲੀ ਗਤੀ ।

B

(b) ਕਿਸੇ U ਨਲੀ ਵਿਚ ਡੋਲਦੇ ਪਾਰੇ ਦੇ ਸਤੰਭ ਦੀ ਗਤੀ ।

C

(c) ਕਿਸੇ ਚੀਕਣੇ ਵਕਰੀ ਕਟੋਰੇ ਦੇ ਅੰਦਰ ਇਕ ਬਾਲ ਬੇਅਰਿੰਗ ਦੀ ਗਤੀ ਜਦੋਂ ਉਸਨੂੰ ਨਿਊਨਤਮ ਬਿੰਦੂ ਤੋਂ ਕੁੱਝ ਉਪਰ ਦੇ ਬਿੰਦੂ ਨਾਲ ਮੁਕਤ ਰੂਪ ਵਿਚ ਛੱਡਿਆ ਜਾਵੇ।

D

(d) ਕਿਸੇ ਬਹੁਪਰਮਾਣੂਕ ਅਣੂ ਦੀ ਆਪਣੀ ਸੰਤੁਲਿਤ ਅਵਸਥਾ ਦੀ ਸਥਿਤੀ ਦੇ ਆਲੇ- ਦੁਆਲੇ ਵਿਆਪਕ ਕੰਪਨ।

Video Solution
Doubtnut Promotions Banner
|
Answer

Step by step video & image solution for ਹੇਠਾਂ ਦਿੱਤੇ ਗਏ ਉਦਾਹਰਣਾਂ ਵਿਚ ਕਿਹੜਾ(ਲਗਭਗ) ਸਰਲ ਆਵਰਤੀ ਗਤੀ ਨੂੰ ਅਤੇ ਕਿਹੜਾ ਆਵਰਤ ਪਰ ਸਰਲ ਆਵਰਤੀ ਗਤੀ ਨਹੀਂ ਦਰਸਾਉਂਦੀ? by Physics experts to help you in doubts & scoring excellent marks in Class 11 exams.

Updated on:21/07/2023


Topper's Solved these Questions


Similar Questions