ਮੰਨ ਲਉ ਕਿ ਦੋ-ਪਦੀ ਵੰਡ ਹੈ। ਦਰਸਾਉ ਕਿ ਵੱਧ ਤੋਂ ਵੱਧ ਸੰਭਾਵਨਾ ਵਾਲਾ ਨਤੀਜਾ ਹੈ। (ਸੰਕੇਤ: ਸਾਰੇ ਵਿਚੋਂ ਵੱਧ ਤੋਂ ਵੱਧ ਹੈ।)
Step by step video & image solution for ਮੰਨ ਲਉ ਕਿ X, B(6,(1/2)) ਦੋ-ਪਦੀ ਵੰਡ ਹੈ। ਦਰਸਾਉ ਕਿ X=3 ਵੱਧ ਤੋਂ ਵੱਧ ਸੰਭਾਵਨਾ ਵਾਲਾ ਨਤੀਜਾ ਹੈ। (ਸੰਕੇਤ: P(X = 3) ਸਾਰੇ P(x_i), x_i = 0,1,2,3,4,5,6 ਵਿਚੋਂ ਵੱਧ ਤੋਂ ਵੱਧ ਹੈ।) by Maths experts to help you in doubts & scoring excellent marks in Class 12 exams.
Updated on:21/07/2023Topper's Solved these Questions
Similar Questions
ਜਕਰ E ਅਤੇ F ਇਸ ਤਰ੍ਹਾਂ ਦੀ ਘਟਨਾਵਾਂ ਹਨ ਕਿ P(E)=0.6,P(F)=0.3 ਅਤੇ P(E∩F)=0.2 ਹੈ, ਤਾਂ P(E∣F) ਅਤੇ P(F∣E) ਪਤਾ ਕਰੋ।
View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਸਮੂਹ A={1,2,3,4,5,6} ਵਿੱਚ R={(x,y):y ਭਾਜ ਹੈ x ਨਾਲ ਰਾਹੀਂ ਪਰਿਭਾਸ਼ਿਤ ਸੰਬੰਧ R ਹੈ।
View Solutionনিম্নলিখিত সম্ভাবনা বিভাজনের X=xi(0,1),pi(12,12) যেখানে pi=P(X=xi) , গড়মান ও ভেদমান নির্ণয় করো।
View SolutionThe random variable X can the values 0, 1, 2, 3, Give P(X = 0) = P(X = 1)= p and P(X = 2) = P(X = 3) such that ∑pix2i=2∑pixi then find the value of p
View SolutionSuppose X has a binomial distribution B(6,12) . Show that X = 3 is the most likely outcome. (Hint: P(x=3) is the maximum among all P(xi),xi=0,1,2,3,4,5,6)
View SolutionIf the probability distribution of a random variable X is given by X=xi: 1 2 3 4 P(X=xi): 2k 4k 3k k Write the value of k .
View SolutionFind the mean of the following probability distribution: X=xi: 1 2 3 P(X=xi):14 18 58 .
View SolutionIf the probability distribution of a random variable X is as given below: X=xi: 1 2 3 4 P(X=xi): c 2c 3c 4c Write the value of P(X≤2) .
View SolutionA random variable X has the following probability distribution: X=xi: 1 2 3 4 P(X=xi): k 2k 3k 4k Write the value of P(X≥3) .
View Solutionਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਧਰਤੀ 'ਤੇ 1,353,000,000 ਕਿ.ਮੀ..^3 ਸਮੁੰਦਰੀ ਪਾਣੀ ਹੈ।
View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x, y ਤੋਂ ਠੀਕ ਠੀਕ 7 ਸੈ.ਮੀ. ਲੰਬਾ ਹੈ।
View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
View Solutionਸਿੱਧ ਕਰੋ ਕਿ ਹੇਠਾਂ ਪਰਿਭਾਸ਼ਿਤ ਫਲਨ f:N→N , ਇੱਕ-ਇੱਕ ਅਤੇ ਔਨਟੂ ਹੈ: f(x)={x+1ਜੇਕਰxਟਾਂਕਹੈx−1ਜੇਕਰxਜਿਸਤਹੈ
View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solution