Doubtnut Promotions Sticky

Complete Solutions to EXERCISE of chapter ਅਣੂ ਗਤੀ ਸਿਧਾਂਤ of Class 11 book with complete answers and questions

Class 11PHYSICS
Chapterਅਣੂ ਗਤੀ ਸਿਧਾਂਤ
PSEB (PUNJABI MEDIUM)EXERCISE
Number Of Questions9
Academic Year2023-24
  1. ਆਕਸੀਜਨ ਦੇ ਅਣੂਆਂ ਦੇ ਆਇਤਨ ਅਤੇ STP ਤੇ ਉਨ੍ਹਾਂ ਦੁਆਰਾ ਘੇਰੇ ਗਏ ਕੁੱਲ ਆਇਤਨ ਦਾ ਅਨੁਪਾਤ ਪਤਾ ਕਰੋ ਆਕਸੀਜਨ ਦੇ ਇਕ ਅਣੂ ਦਾ ਵਿਆਸ `3 overset @A` ਲਉ।


    02:25
    View Solution
  2. ਮੋਲਰ ਆਇਤਨ,STP ਤੇ ਕਿਸੇ ਗੈਸ (ਆਦਰਸ਼) ਦੇ 1 ਮੋਲ ਦੁਆਰਾ ਘੇਰਿਆ ਗਿਆ ਆਇਤਨ ਹੈ।( STP: 1 atm ਦਬਾਉ, `0^@ C`)। ਦਰਸਾਉ ਕਿ ਇਹ 22.4 ਲਿਟਰ ਹੈ।


    01:52
    View Solution
  3. ਇੱਕ ਆਕਸੀਜਨ ਸਿਲੰਡਰ ਜਿਸਦਾ ਆਇਤਨ 30 ਲਿਟਰ ਹੈ, ਵਿਚ ਆਕਸੀਜਨ ਦਾ ਆਰੰਭਿਕ ਦਬਾਉ 15 atm ਅਤੇ ਤਾਪਮਾਨ `27^@ C` ਹੈ।ਇਸ ਵਿਚ ਕੁੱਝ ਗੈਸ ਨਿਕਲ ਜਾਣ ਤੋਂ ਬਾਅਦ ਗੇਜ਼ ਦਬਾਉ ਡਿੱਗ ਕੇ 11 atm ਅਤੇ ਤਾਪਮਾਨ ਡਿੱਗ ਕੇ `17^@ C` ਹੋ ਜਾਂਦਾ ਹੈ। ਪਤਾ ਕਰੋ ਕਿ ਸਿਲੰਡਰ ਦੀ ਕਿੰਨੀ ਆਕਸੀਜਨ ਕੱਢੀ ਗਈ ( `R= 8.31 J mol^-1 K^-1` ,ਆਕਸੀਜਨ ਦਾ ਅਣੂ ਪੁੰਜ `O_2=32 u` ).


    03:51
    View Solution
  4. ਹਵਾ ਦਾ ਇੱਕ ਬੁਲਬੁਲਾ, ਜਿਸਦਾ ਆਇਤਨ `1.0 cm^3` ਹੈ, 40 m ਗਹਿਰੀ ਝੀਲ ਦੀ ਤਲੀ 'ਤੇ ਜਿੱਥੇ ਤਾਪਮਾਨ `12^@ C` ਹੈ, ਉੱਠ ਕੇ ਉੱਪਰ ਸਤਹਿ ਤੇ ਆ ਜਾਂਦਾ ਹੈ ਜਿੱਥੇ ਤਾਪਮਾਨ `35^@ C` ਹੈ ਹੁਣ ਉਸਦਾ ਆਇਤਨ ਕਿੰਨਾ ਹੋਵੇਗਾ?


    04:03
    View Solution
  5. ਇੱਕ ਕਮਰੇ ਵਿਚ, ਜਿਸਦੀ ਧਾਰਨ ਸਮਰੱਥਾ `25.0 m^3` ਹੈ, `27^@ C` ਤਾਪਮਾਨ ਅਤੇ 1 atm ਦਬਾਉ 'ਤੇ ਹਵਾ ਦੇ ਕੁੱਲ ਅਣੂਆਂ (ਜਿਨ੍ਹਾਂ ਵਿਚ `N_2` , `O_2` ,ਜਲਵਾਸ਼ਪ ਅਤੇ ਸਾਰੇ ਘਟਕਾਂ ਦੇ ਕਣ ਸ਼ਾਮਲ ਹਨ) ਦੀ ਸੰਖਿਆ ਪਤਾ ਕਰੋ।


    02:54
    View Solution
  6. ਹੀਲੀਅਮ ਪਰਮਾਣੂ ਦੀ ਔਸਤ ਤਾਪੀ ਊਰਜਾ ਦਾ ਆਕਲਨ ਕਰੋ (i) ਕਮਰੇ ਦਾ ਤਾਪਮਾਨ (`27^@ C`) ਤੇ (ii) ਸੂਰਜ ਦੇ ਸਤਹੀ ਤਾਪਮਾਨ (6000K) ਤੇ (iii) 100 ਲੱਖ ਕੈਲਵਿਨ ਤਾਪਮਾਨ (ਤਾਰੇ ਦੇ ਕੋਰ ਦਾ ਨਮੂਨੇ ਦਾ ਤਾਪਮਾਨ) ਤੇ।


    02:23
    View Solution
  7. ਨਾਈਟ੍ਰੋਜਨ ਗੈਸ ਦੇ ਇਕ ਸਿਲੰਡਰ ਵਿਚ 2.0 atm ਦਬਾਉ ਅਤੇ `17^@ C` ਤਾਪਮਾਨ ਤੇ ਨਾਈਟ੍ਰੋਜਨ ਅਣੂਆਂ ਦੇ ਔਸਤ ਮੁਕਤ ਪੱਥ ਅਤੇ ਟੱਕਰ ਆਵਿ੍ਰਤੀ ਕੱਢੋ। ਨਾਈਟ੍ਰੋਜਨ ਅਣੂ ਦਾ ਅਰਧ ਵਿਆਸ ਲਗਭਗ `1.0 overset @ A` ਲਉ। ਟੱਕਰ-ਕਾਲ ਦੀ ਤੁਲਨਾ ਅਣੂਆਂ ਦੁਆਰਾ ਦੋ ਟੱਕਰਾਂ ਵਿਚ ਸੁਤੰਤਰਤਾਪੂਰਵਕ ਚੱਲਨ ਵਿਚ ਲੱਗੇ ਸਮੇਂ ਨਾਲ ਕਰੋ।(ਨਾਈਟ੍ਰੋਜਨ ਦਾ ਪੁੰਜ `N_2 =28.0 u` ਹੈ।)


    04:36
    View Solution
  8. 1 ਮੀਟਰ ਲੰਬੀ ਸੰਕਰੀ (ਅਤੇ ਇਕ ਸਿਰੇ ਤੇ ਬੰਦ) ਨਲੀ ਖਿਤਜੀ ਰੱਖੀ ਗਈ ਹੈ। ਉਸ ਵਿਚ 76 cm ਲੰਬਾਈ ਤੇ ਪਾਰਾ ਭਰਿਆ ਹੈ। ਹਵਾ ਦੇ 15 cm ਕਾਲਮ ਨੂੰ ਨਲੀ ਵਿਚ ਰੋਕ ਕੇ ਰੱਖਦਾ ਹੈ। ਕੀ ਹੋਵੇਗਾ ਜੇ ਖੁਲ੍ਹਾ ਸਿਰਾ ਹੇਠਾਂ ਵੱਲ ਰੱਖ ਦੇ ਹੋਏ ਨਲੀ ਨੂੰ ਖੜ੍ਹੇਦਾਅ ਦਿੱਤਾ ਜਾਵੇ।


    07:18
    View Solution
  9. ਕਿਸੇ ਉਪਕਰਨ ਤੋਂ ਹਾਈਡ੍ਰੋਜਨ ਗੈਸ `28.7 cm^3 s^-1` ਦੀ ਦਰ ਨਾਲ ਵਿਸਰਿਤ ਹੋ ਰਹੀ ਹੈ। ਉਨ੍ਹਾਂ ਸਥਿਤੀਆਂ ਵਿਚ ਕੋਈ ਦੂਜੀ ਗੈਸ `7.2 cm^3 s^-1` ਦਰ ਨਾਲ ਵਿਸਰਿਤ ਹੋ ਰਹੀ ਹੈ। ਦੂਜੀ ਗੈਸ ਦੀ ਪਹਿਚਾਣ ਕਰੋ।(ਸੰਕੇਤ: ਗ੍ਰਾਹਮ ਦੇ ਵਿਸਰਣ ਨਿਯਮ ਅਨੁਸਾਰ `R_1//R_2 = (M_2//M_1)^(1/2)` ਦਾ ਪ੍ਰਯੋਗ ਕਰੋ। ਇੱਥੇ `R_1`, `R_2` ਕ੍ਰਮਵਾਰ ਗੈਸਾਂ ਦੀ ਵਿਸਰਣ ਦਰ ਅਤੇ `M_1` ਅਤੇ `M_2` ਉਹਨਾਂ ਦੇ ਅਣਵੀਂ ਪੁੰਜ ਹਨ । ਇਹ ਨਿਯਮ ਅਨੁਗਤੀ ਸਿਧਾਂਤ ਦਾ ਸਰਲ ਪਰਿਣਾਮ ਹੈ।


    03:45
    View Solution

EXERCISE questions and complete solutions for chapter ਅਣੂ ਗਤੀ ਸਿਧਾਂਤ of PSEB (PUNJABI MEDIUM) of Class 11

All Exercises from PSEB (PUNJABI MEDIUM) Class 11 PHYSICS ਅਣੂ ਗਤੀ ਸਿਧਾਂਤ