ਹੇਠ ਦਿੱਤੇ ਗਏ ਗਤੀ ਦੇ ਕਿਹੜੇ ਉਦਾਹਰਨਾਂ ਵਿਚ ਵਸਤੂ ਨੂੰ ਲਗਭਗ ਬਿੰਦੂ ਵਸਤੂ ਮੰਨਿਆ ਜਾ ਸਕਦਾ ਹੈ:

A

(a) ਦੋ ਸਟੇਸ਼ਨਾਂ ਵਿਚਕਾਰ ਬਿਨਾਂ ਕਿਸੇ ਝਟਕੇ ਦੇ ਚੱਲਦੀ ਹੋਈ ਰੇਲਗੱਡੀ ।

B

(b) ਕਿਸੇ ਚੱਕਰੀ ਪਥ ਤੇ ਸਾਈਕਲ ਚਲਾ ਰਹੇ ਵਿਅਕਤੀ ਉਪਰ ਬੈਠਾ ਕੋਈ ਬਾਂਦਰ।

C

(c) ਜਮੀਨ ਨਾਲ ਟਕਰਾ ਕੇ ਤੇਜ਼ੀ ਨਾਲ ਮੁੜਨ ਵਾਲੀ ਆਪਣੀ ਧੁਰੀ ਤੇ ਘੁੰਮਦੀ ਹੋਈ ਕੋਈ ਕ੍ਰਿਕੇਟ ਗੇਂਦ।

D

(d) ਕਿਸੇ ਮੇਜ਼ ਦੇ ਕਿਨਾਰੇ ਤੋਂ ਫਿਸਲ ਕੇ ਡਿੱਗਿਆ ਕੋਈ ਬੀਕਰ।

Video Solution
Doubtnut Promotions Banner
|
Answer

Step by step video & image solution for ਹੇਠ ਦਿੱਤੇ ਗਏ ਗਤੀ ਦੇ ਕਿਹੜੇ ਉਦਾਹਰਨਾਂ ਵਿਚ ਵਸਤੂ ਨੂੰ ਲਗਭਗ ਬਿੰਦੂ ਵਸਤੂ ਮੰਨਿਆ ਜਾ ਸਕਦਾ ਹੈ: by Physics experts to help you in doubts & scoring excellent marks in Class 11 exams.

Updated on:21/07/2023


Topper's Solved these Questions


Similar Questions