Doubtnut Promotions Sticky

ਇਕ ਔਰਤ ਆਪਣੇ ਘਰ ਤੋਂ ਸਵੇਰੇ 9.00 ਵਜੇ 2.50 ਕਿ.ਮੀ. ਦੂਰ ਆਪਣੇ ਦਫਤਰ ਲਈ ਸਿੱਧੀ ਸੜਕ ਤੇ 5 k m h - 1 ਦੀ ਚਾਲ ਨਾਲ ਚੱਲਦੀ ਹੈ। ਉੱਥੇ ਉਹ ਸ਼ਾਮ 5.00 ਵਜੇ ਤੱਕ ਰਹਿੰਦੀ ਹੈ ਅਤੇ 25 k m h - 1 ਦੀ ਚਾਲ ਨਾਲ ਚੱਲ ਰਹੇ ਕਿਸੇ ਆਟੋ ਰਿਕਸ਼ਾ ਦੁਆਰਾ ਆਪਣੇ ਘਰ ਪਰਤ ਆਉਂਦੀ ਹੈ। ਢੁੱਕਵਾਂ ਪੈਮਾਨਾ ਚੁਣੋ ਅਤੇ ਉਸਦੀ ਗਤੀ ਦਾ x - t ਗ੍ਰਾਫ਼ ਖਿੱਚੋ।

Video Solution
Doubtnut Promotions Banner
|
Answer

Step by step video & image solution for ਇਕ ਔਰਤ ਆਪਣੇ ਘਰ ਤੋਂ ਸਵੇਰੇ 9.00 ਵਜੇ 2.50 ਕਿ.ਮੀ. ਦੂਰ ਆਪਣੇ ਦਫਤਰ ਲਈ ਸਿੱਧੀ ਸੜਕ ਤੇ 5 kmh^-1 ਦੀ ਚਾਲ ਨਾਲ ਚੱਲਦੀ ਹੈ। ਉੱਥੇ ਉਹ ਸ਼ਾਮ 5.00 ਵਜੇ ਤੱਕ ਰਹਿੰਦੀ ਹੈ ਅਤੇ 25 km h^-1 ਦੀ ਚਾਲ ਨਾਲ ਚੱਲ ਰਹੇ ਕਿਸੇ ਆਟੋ ਰਿਕਸ਼ਾ ਦੁਆਰਾ ਆਪਣੇ ਘਰ ਪਰਤ ਆਉਂਦੀ ਹੈ। ਢੁੱਕਵਾਂ ਪੈਮਾਨਾ ਚੁਣੋ ਅਤੇ ਉਸਦੀ ਗਤੀ ਦਾ x-t ਗ੍ਰਾਫ਼ ਖਿੱਚੋ। by Physics experts to help you in doubts & scoring excellent marks in Class 11 exams.

Updated on:21/07/2023

Topper's Solved these Questions


Similar Questions