ਇੱਕ ਕਾਰਖਾਨੇ ਵਿੱਚ ਟੈਨਿਸ ਦੇ ਰੈਕਟ ਅਤੇ ਕ੍ਰਿਕਟ ਦੇ ਬੱਲੇ ਬਣਦੇ ਹਨ। ਇੱਕ ਟੈਨਿਸ ਰੈਕਟ ਬਣਾਉਣ ਦੇ ਲਈ 1.5 ਘੰਟਾ ਯਾਂਤੰਰਿਕ ਸਮਾਂ ਅਤੇ 3 ਘੰਟੇ ਸ਼ਿਲਪਕਾਰ ਦਾ ਸਮਾਂ ਲਗਦਾ ਹੈ। ਇੱਕ ਕ੍ਰਿਕਟ ਬੱਲੇ ਨੂੰ ਤਿਆਰ ਕਰਨ ਵਿੱਚ 3 ਘੰਟੇ ਯਾਂਤਰਿਕ ਸਮਾਂ ਅਤੇ 1 ਘੰਟਾ ਸ਼ਿਲਪਕਾਰ ਦਾ ਸਮਾਂ ਲਗਦਾ ਹੈ। ਇੱਕ ਦਿਨ ਵਿੱਚ ਕਾਰਖਾਨੇ ਵਿੱਚ ਵਿਭਿੰਨ ਯੰਤਰਾਂ ਦੇ ਉਪਲਬਧ ਯਾਂਤਰਿਕ ਸਮੇਂ ਦੇ 42 ਘੰਟੇ ਅਤੇ ਸ਼ਿਲਪਕਾਰ ਸਮੇਂ ਦੇ 24 ਘੰਟਿਆਂ ਤੋਂ ਵੱਧ ਨਹੀਂ ਹਨ। ਜੇਕਰ ਰੈਕਟ ਅਤੇ ਬੱਲੇ ਤੇ ਲਾਭ ਕ੍ਰਮਵਾਰ 20 ਰੁ: ਅਤੇ 10 ਰੁ: ਹੋਵੇ ਤਾਂ ਕਾਰਖਾਨੇ ਦਾ ਅਧਿਕਤਮ ਲਾਭ ਪਤਾ ਕਰੋ ਜੇਕਰ ਕਾਰਖਾਨਾ ਪੂਰੀ ਸਮਰੱਥਾ ਨਾਲ ਕੰਮ ਕਰੇ।

Video Solution
Doubtnut Promotions Banner
|
Answer

Step by step video & image solution for ਇੱਕ ਕਾਰਖਾਨੇ ਵਿੱਚ ਟੈਨਿਸ ਦੇ ਰੈਕਟ ਅਤੇ ਕ੍ਰਿਕਟ ਦੇ ਬੱਲੇ ਬਣਦੇ ਹਨ। ਇੱਕ ਟੈਨਿਸ ਰੈਕਟ ਬਣਾਉਣ ਦੇ ਲਈ 1.5 ਘੰਟਾ ਯਾਂਤੰਰਿਕ ਸਮਾਂ ਅਤੇ 3 ਘੰਟੇ ਸ਼ਿਲਪਕਾਰ ਦਾ ਸਮਾਂ ਲਗਦਾ ਹੈ। ਇੱਕ ਕ੍ਰਿਕਟ ਬੱਲੇ ਨੂੰ ਤਿਆਰ ਕਰਨ ਵਿੱਚ 3 ਘੰਟੇ ਯਾਂਤਰਿਕ ਸਮਾਂ ਅਤੇ 1 ਘੰਟਾ ਸ਼ਿਲਪਕਾਰ ਦਾ ਸਮਾਂ ਲਗਦਾ ਹੈ। ਇੱਕ ਦਿਨ ਵਿੱਚ ਕਾਰਖਾਨੇ ਵਿੱਚ ਵਿਭਿੰਨ ਯੰਤਰਾਂ ਦੇ ਉਪਲਬਧ ਯਾਂਤਰਿਕ ਸਮੇਂ ਦੇ 42 ਘੰਟੇ ਅਤੇ ਸ਼ਿਲਪਕਾਰ ਸਮੇਂ ਦੇ 24 ਘੰਟਿਆਂ ਤੋਂ ਵੱਧ ਨਹੀਂ ਹਨ। ਜੇਕਰ ਰੈਕਟ ਅਤੇ ਬੱਲੇ ਤੇ ਲਾਭ ਕ੍ਰਮਵਾਰ 20 ਰੁ: ਅਤੇ 10 ਰੁ: ਹੋਵੇ ਤਾਂ ਕਾਰਖਾਨੇ ਦਾ ਅਧਿਕਤਮ ਲਾਭ ਪਤਾ ਕਰੋ ਜੇਕਰ ਕਾਰਖਾਨਾ ਪੂਰੀ ਸਮਰੱਥਾ ਨਾਲ ਕੰਮ ਕਰੇ। by Maths experts to help you in doubts & scoring excellent marks in Class 12 exams.

Updated on:21/07/2023


Topper's Solved these Questions


Similar Questions